- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਹਨਾਂ ਕਰਕੇ ਮੈਂਬਰ ਸ਼੍ਰੋਮਣੀ ਕਮੇਟੀ ਦੀ ਚੋਣ ਵਿੱਚ ਆਪਣੇ ਉਮੀਦਵਾਰਾਂ ਦਾ ਨਾਮ ਪੇਸ਼ ਕਰਨਗੇ ਜਿਸ ਤੇ ਸੰਬੰਧਿਤ ਨਾਮ ਉਪਰ ਹੋਰਨਾ ਮੈਂਬਰਾਂ ਵੱਲੋਂ ਤਾਈਦ ਤੇ ਤਾਈਦ ਮਜੀਦ ਕੀਤੀ ਜਾਵੇਗੀ। ਜੇਕਰ ਕੋਈ ਹੋਰ ਚੋਣ ਵਿੱਚ ਹਿੱਸਾ ਲੈਣਾ ਚਾਹਵੇਗਾ ਤਾਂ ਉਸ ਲਈ ਵੀ ਇਸੇ ਤਰ੍ਹਾਂ ਪ੍ਰਕਿਰਿਆ ਹੁੰਦੀ ਹੈ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਵਿਧੀ ਵਿਧਾਨ ਅਨੁਸਾਰ ਹੁੰਦਾ ਹੈ। ਉਹਨਾਂ ਕਿਹਾ ਕਿ ਸਾਰੀ ਪ੍ਰਕਿਰਿਆ ਸੰਵਿਧਾਨ ਦੇ ਮੁਤਾਬਿਕ ਮੁਕੰਮਲ ਕੀਤੀ ਜਾਂਦੀ ਹੈ। ਪਾਰਟੀ ਆਪਣੇ ਉਮੀਦਵਾਰਾਂ ਦਾ ਨਾਮ ਪੇਸ਼ ਕਰੇਗੀ ਜੇਕਰ ਕੋਈ ਇਸੇ ਵਿਰੋਧੀ ਧਿਰ ਵੱਲੋਂ ਕੋਈ ਨਾਮ ਦੀ ਪੇਸ਼ਕਸ਼ ਹੋਵੇਗੀ ਤਾਂ ਚੋਣ ਪ੍ਰਕਿਰਿਆ ਆਰੰਭ ਹੋਵੇਗੀ। ਨਹੀਂ ਤਾਂ ਜੈਕਾਰਿਆਂ ਦੀ ਗੂੰਜ ਵਿੱਚ ਚੋਣ ਮੁਕੰਮਲ ਹੁੰਦੀ ਹੈ।
ਉਹਨਾਂ ਕਰਕੇ ਮੈਂਬਰ ਸ਼੍ਰੋਮਣੀ ਕਮੇਟੀ ਦੀ ਚੋਣ ਵਿੱਚ ਆਪਣੇ ਉਮੀਦਵਾਰਾਂ ਦਾ ਨਾਮ ਪੇਸ਼ ਕਰਨਗੇ ਜਿਸ ਤੇ ਸੰਬੰਧਿਤ ਨਾਮ ਉਪਰ ਹੋਰਨਾ ਮੈਂਬਰਾਂ ਵੱਲੋਂ ਤਾਈਦ ਤੇ ਤਾਈਦ ਮਜੀਦ ਕੀਤੀ ਜਾਵੇਗੀ। ਜੇਕਰ ਕੋਈ ਹੋਰ ਚੋਣ ਵਿੱਚ ਹਿੱਸਾ ਲੈਣਾ ਚਾਹਵੇਗਾ ਤਾਂ ਉਸ ਲਈ ਵੀ ਇਸੇ ਤਰ੍ਹਾਂ ਪ੍ਰਕਿਰਿਆ ਹੁੰਦੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੈਂਬਰਾਂ ਦੀ ਰਾਏ ਹਾਸਿਲ ਕੀਤੀ ਹੈ ਅਤੇ ਕੰਮ ਕਾਜ ਵਿੱਚ ਕਮੀਆਂ ਅਤੇ ਸੁਧਾਰ ਸਬੰਧੀ ਵੀ ਰਾਏ ਹਾਸਿਲ ਕੀਤੀ ਹੈ ਹੁਣ ਜੋ ਵੀ ਮੈਂਬਰਾਂ ਦੀ ਰਾਏ ਹੋਈ ਹੈ ਉਸ ਅਨੁਸਾਰ ਹੀ ਅਹੁਦੇਦਾਰਾਂ ਦੇ ਲਈ ਪਾਰਟੀ ਆਪਣੇ ਉਮੀਦਵਾਰਾਂ ਦਾ ਨਾਮ ਪੇਸ਼ ਕਰੇਗੀ ।