- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਐੱਮਵੀਐੱਨ ਵਲੋਂ ਯਾਤਰਾ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਯਾਤਰਾ 30 ਜੂਨ ਤੋਂ 26 ਅਗਸਤ ਤੱਕ ਚੱਲੇਗੀ। ਯਾਤਰਾ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।

ਜਾਸ, ਨੈਨੀਤਾਲ : ਕੁਮਾਊਂ ਮੰਡਲ ਵਿਕਾਸ ਨਿਗਮ ਵਲੋਂ ਸੰਚਾਲਿਤ ਮਸ਼ਹੂਰ ਕੈਲਾਸ ਮਾਨਸਰੋਵਰ ਯਾਤਰਾ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਉੱਤਰਾਖੰਡ ਦੇ ਲਿਪੁਲੇਖ ਦਰੇ ਤੋਂ 10 ਯਾਤਰੀ ਦਲ ਕੈਲਾਸ ਮਾਨਸਰੋਵਰ ਦੀ ਯਾਤਰਾ ’ਤੇ ਜਾਣਗੇ। ਹਰ ਦਲ ’ਚ 48 ਯਾਤਰੀ ਤੇ ਦੋ ਲਾਇਜ਼ਨ ਆਫਿਸਰ ਦੇ ਨਾਲ ਹੀ ਆਈਟੀਬੀਪੀ ਦਾ ਇਕ ਡਾਕਟਰ ਹੋਵੇਗਾ। ਕੇਐੱਮਵੀਐੱਨ ਵਲੋਂ ਯਾਤਰਾ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਯਾਤਰਾ 30 ਜੂਨ ਤੋਂ 26 ਅਗਸਤ ਤੱਕ ਚੱਲੇਗੀ। ਯਾਤਰਾ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।