-
Wonder Woman 1984 Box Office : 122 ਕਰੋੜ...ਕ੍ਰਿਸਮਸ ਵੀਕੈਂਡ ’ਚ ‘ਵੰਡਰ ਵੂਮੈਨ’ ਦਾ ਤੂਫਾਨ, ਪੈਨਡੇਮਿਕ ਦੀ ਬੈਸਟ ਓਪਨਿੰਗ
ਮਹਾਮਾਰੀ ਦੀ ਮਾਰ ਝੱਲ ਰਹੇ ਦੁਨੀਆ ਭਰ ਦੇ ਮਨੋਰੰਜਨ ਉਦਯੋਗ ਲਈ ‘ਵੰਡਰ ਵੂਮੈਨ 1984’ ਖ਼ੂਬਸੂਰਤ ਖ਼ਬਰ ਲੈ ਕੇ ਆਈ ਹੈ। ਕ੍ਰਿਸਮਸ ਵੀਕੈਂਡ ’ਤੇ ਰਿਲੀਜ਼ ਹੋਈ ਫਿਲਮ ਨੇ ਉਤਰੀ ਅਮਰੀਕਾ ’ਚ 16.7 ਮਿਲੀਅਨ ਡਾਲਰ ਯਾਨੀ ਲਗਪਗ 122 ਕਰੋੜ ਦੀ ਕੁਲੈਕਸ਼ਨ ਕੀਤੀ ਹੈ।
Entertainment 2 months ago -
Happy Holi 2020: ਹੋਲੀ ਪਾਰਟੀ 'ਚ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਾਸ ਨੇ ਪੀਤੀ ਖੂਬ ਭੰਗ, ਦੇਖੋ ਵਾਇਰਲ ਵੀਡੀਓ
ਫਿਲਮ ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਾਸ ਨੇ ਹਾਲ ਹੀ ਵਿਚ ਮੁੰਬਈ ਵਿਚ ਹੋਈ ਮਨਾਈ ਅਤੇ ਦੋਵੇਂ ਦੀ ਰੰਗਾਂ ਵਿਚ ਡੁੱਬਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ।
Entertainment 11 months ago -
ਪਹਿਲੇ ਦਿਨ 'ਮਲੰਗ' ਨੇ ਕਮਾਏ ਛੇ ਕਰੋੜ
ਇਸ ਸ਼ੁੱਕਰਵਾਰ ਨੂੰ ਰਿਲੀਜ਼ ਫ਼ਿਲਮਾਂ ਵਿਚੋਂ ਮੋਹਿਤ ਸੂਰੀ ਵੱਲੋਂ ਨਿਰਦੇਸ਼ਿਤ 'ਮਲੰਗ' ਕਮਾਈ ਦੇ ਮਾਮਲੇ 'ਚ ਅੱਵਲ ਰਹੀ। ਲਗਪਗ 6.7 ਕਰੋੜ ਰੁਪਏ ਦੀ ਕਮਾਈ ਨਾਲ ਇਹ ਆਦਿਤਿਆ ਰਾਏ ਕਪੂਰ ਦੀ ਪਹਿਲੀ ਸਭ ਤੋਂ ਵੱਡੀ ਓਪਨਿੰਗ ਫ਼ਿਲਮਾਂ ਰਹੀ।
Entertainment 1 year ago -
WAR Box Office Collection Day 11: ਸ਼ਨਿਚਰਵਾਰ ਨੂੰ ਰਿਤਿਕ ਤੇ ਟਾਇਗਰ ਦਾ ਇਕ ਹੋਰ ਧਮਾਕਾ, ਵਾਰ 250 ਕਰੋੜ ਦੇ ਪਾਰ
ਰਿਤਿਕ ਰੋਸ਼ਨ ਤੇ ਟਾਇਗਰ ਸ਼ਰਾਫ਼ ਦੀ ਫ਼ਿਲਮ ਨੇ ਸ਼ਨਿਚਰਵਾਰ ਨੂੰ ਇਕ ਹੋਰ ਧਮਾਕਾ ਕਰ ਦਿੱਤਾ। ਫ਼ਿਲਮ ਨੇ 250 ਕਰੋੜ ਦੇ ਅਹਿਮ ਪੜਾਅ ਨੂੰ ਪਾਰ ਕਰ ਲਿਆ ਹੈ। ਇਸ ਦੇ ਨਾਲ ਹੀ ਵਾਰ ਉਰੀ-ਦ ਸਰਜੀਕਲ ਸਟ੍ਰਾਈਕ ਸਾਲ 2019 ਦੀ ਦੂਸਰੀ ਸਭ ਤੋਂ ਵੱਡੀ ਫ਼ਿਲਮ ਬਣ ਗਈ ਹੈ।
Entertainment 1 year ago -
100 ਕਰੋੜ ਦੀ ਕਮਾਈ ਬਸ ਤਿੰਨ ਦਿਨਾਂ 'ਚ, 'ਵਾਰ' ਦੇ ਧਮਾਕੇ ਬਾਕਸ ਆਫਿਸ 'ਤੇ ਜਾਰੀ
ਰਿਤਿਕ ਰੋਸ਼ਨ ਤੇ ਟਾਈਗਰ ਸ਼ਰਾਫ ਸਟਾਰਰ ਫਿਲਮ ਵਾਰ ਦਾ ਬਾਕਸ ਆਫਿਸ਼ 'ਤੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਪਹਿਲੇ ਦਿਨ ਇਤਿਹਾਸਕ ਕੁਲੈਕਸ਼ਨ ਕਰਨ ਦੇ ਬਾਅਦ ਫਿਲਮ ਨੇ ਸ਼ੁੱਕਰਵਾਰ ਨੂੰ ਵੀ ਬਾਕਸ ਆਫਿਸ 'ਤੇ ਮਜ਼ਬੂਤ ਪਕੜ ਬਰਕਰਾਰ ਰੱਖੀ ਹੈ। 'ਵਾਰ' ਨੇ ਤੀਸਰੇ ਦਿਨ ਕਰੀਬ 20 ਕਰੋੜ ਰੁਪਏ ਦੀ ਕਮ...
Entertainment 1 year ago -
WAR Box Office Collection Day 1: ਗਾਂਧੀ ਜੈਅੰਤੀ 'ਤੇ ਰਿਤਿਕ ਰੋਸ਼ਨ ਤੇ ਟਾਇਗਰ ਸ਼ਰਾਫ਼ ਦੀ ਵਾਰ ਨੇ ਢਹਿ-ਢੇਰੀ ਕੀਤੇ ਕਮਾਈ ਦੇ ਸਾਰੇ ਰਿਕਾਰਡ
WAR Box Office Collection Day 1: ਗਾਂਧੀ ਜੈਅੰਤੀ ਦੀ ਛੁੱਟੀ 'ਤੇ ਰਿਲੀਜ਼ ਹੋਈ ਰਿਤਿਕ ਰੋਸ਼ਨ ਤੇ ਟਾਇਗਰ ਸ਼ਰਾਫ਼ ਦੀ 'ਵਾਰ' ਨੇ ਬਾਕਸ ਆਫ਼ਿਸ ਦੇ ਸਾਰੇ ਰਿਕਾਰਡ ਢਹਿ-ਢੇਰੀ ਕਰ ਦਿੱਤੇ ਹਨ। ਫ਼ਿਲਮ ਨੇ ਧਮਾਕੇਦਾਰ ਓਪਨਿੰਗ ਕੀਤੀ ਹੈ।
Entertainment 1 year ago -
'ਦਾ ਸਕਾਈ ਇਜ਼ ਪਿੰਕ' ਦੇ ਪ੍ਰਮੋਸ਼ਨ 'ਚ ਪ੍ਰਿਅੰਕਾ ਚੋਪੜਾ ਨੇ ਕੀਤਾ ਗਰਬਾ, ਦੇਖੋਂ ਵੀਡੀਓ
ਪ੍ਰਿਅੰਕਾ ਆਪਣੀ ਟੀਮ ਨਾਲ ਅਹਿਮਦਾਬਾਦ 'ਚ ਸਕਾਈ ਇਜ਼ ਪਿੰਕ ਨੂੰ ਪ੍ਰਮੋਟ ਕਰਨ ਲਈ ਗਰਬਾ ਪ੍ਰੋਗਰਾਮ 'ਚ ਸ਼ਾਮਿਲ ਹੋਈ। ਇਸ ਦੌਰਾਨ ਉਨ੍ਹਾਂ ਨ ਜਮ ਕੇ ਮਸਤੀ ਕੀਤੀ ਤੇ ਉੱਥੇ ਮੌਜੂਦ ਲੋਕਾਂ ਨਾਲ ਦਿਲਚਪਸ ਸੰਵਾਦ ਕੀਤਾ।
Entertainment 1 year ago -
ਵੈੱਬ ਸੀਰੀਜ਼ 'ਚ ਨਜ਼ਰ ਆਉਣਗੇ ਇਮਰਾਨ
ਇਸ ਵੈੱਬ ਸੀਰੀਜ਼ 'ਚ ਉਹ ਜਾਸੂਸ ਦੇ ਰੂਪ 'ਚ ਦਰਸ਼ਕਾਂ ਨੂੰ ਹੈਰਾਨ ਕਰਨ ਲਈ ਤਿਆਰ ਹਨ। ਪਿਛਲੀ ਵਾਰ ਇਮਰਾਨ 'ਵ੍ਹਾਏ ਚੀਟ ਇੰਡੀਆ' ਫਿਲਮ 'ਚ ਨਜ਼ਰ ਆਏ ਸਨ। ਹੁਣ ਉਨ੍ਹਾਂ ਦਾ ਨਾਂ ਵੀ ਨੈੱਟਫਲਿਕਸ ਸੀਰੀਜ਼ 'ਚ ਕੰਮ ਕਰਨ ਵਾਲੇ ਬਾਲੀਵੁੱਡ ਸਿਤਾਰਿਆਂ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ।
Entertainment 1 year ago -
'ਡ੍ਰੀਮ ਗਰਲ' ਬਣ ਕੇ ਆਯੁਸ਼ਮਾਨ ਖੁਰਾਣਾ ਨੇ ਮਾਰਿਆ ਦੂਜਾ ਸੈਕੜਾ
ਪਿਛਲੇ ਸਾਲ 'ਬਧਾਈ ਹੋ' ਤੇ 'ਅੰਧਾਧੁਨ' ਜਿਹੀਆਂ ਸੁਪਰਹਿੱਟ ਫਿਲਮਾਂ ਦੇਣ ਤੋਂ ਬਾਅਦ ਆਯੁਸ਼ਮਾਨ ਦਾ ਇਹ ਸਾਲ ਵੀ ਕਾਫ਼ੀ ਚੰਗਾ ਬੀਤ ਰਿਹਾ ਹੈ।
Entertainment 1 year ago -
ਵਾਇਰਲ ਵੀਡੀਓ 'ਤੇ ਉਰਵਸ਼ੀ ਨੇ ਦਿੱਤੀ ਪ੍ਰਤੀਕਿਰਿਆ
ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਤੇ ਬੋਨੀ ਕਪੂਰ ਦਾ ਵੀਡੀਓ ਇਸ ਸਾਲ ਅਪ੍ਰੈਲ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ ਨੂੰ ਲੈ ਕੇ ਬੋਨੀ ਨੂੰ ਟ੍ਰੋਲ ਕੀਤਾ ਗਿਆ ਸੀ। ਹੁਣ ਇਸ 'ਤੇ ਉਰਵਸ਼ੀ ਨੇ ਪ੍ਰਤੀਕਿਰਿਆ ਦਿੱਤੀ ਹੈ।
Entertainment 1 year ago -
Dream Girl Box Office Collection Day 11 : ਸੋਮਵਾਰ ਨੂੰ 'ਡ੍ਰੀਮ ਗਰਲ' 100 ਕਰੋੜ ਦੇ ਪਾਰ, ਆਯੁਸ਼ਮਾਨ ਖੁਰਾਣਾ ਨੇ ਕਿਹਾ ਸ਼ੁਕਰੀਆ
Dream Girl Box Office Day 11 : ਇਕ ਵਾਰ ਮੁੜ ਆਯੁਸ਼ਮਾਨ ਖੁਰਾਣਾ ਨੇ ਬਾਕਸ ਆਫਿਸ 'ਤੇ ਗ਼ਦਰ ਮਚਾ ਦਿੱਤਾ ਹੈ। ਉਨ੍ਹਾਂ ਦੀ ਫ਼ਿਲਮ 'ਡ੍ਰੀਮ ਗਰਲ' ਨੇ ਬਾਕਸ ਆਫਿਸ 'ਤੇ 100 ਕਰੋੜ ਦਾ ਪੜਾਅ ਪਾਰ ਕਰ ਲਿਆ ਹੈ ਤੇ ਇਸ ਕਾਰਨਾਮੇ ਨੂੰ ਅੰਜਾਮ ਦੇਣ 'ਚ ਸਿਰਫ਼ 11 ਦਿਨ ਦਾ ਸਮਾਂ ਲੱਗਿਆ।
Entertainment 1 year ago -
'ਦਿ ਜ਼ੋਇਆ ਫੈਕਟਰ' ਦੀ ਰਿਲੀਜ਼ ਨੂੰ ਲੈ ਕੇ ਉਤਸ਼ਾਹਿਤ ਹੈ ਸੋਨਮ
ਇਸ ਤੋਂ ਪਹਿਲਾਂ ਵੀ ਦੋਵੇਂ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਵਿਚ ਇਕੱਠੇ ਨਜ਼ਰ ਆ ਚੁੱਕੇ ਹਨ। ਦੋਵੇਂ ਆਪਣੀ ਫਿਲਮ ਦੇ ਪ੍ਰਚਾਰ 'ਚ ਲੱਗੇ ਹਨ। ਖ਼ਬਰ ਹੈ ਕਿ ਸੋਨਮ ਆਪਣੀ ਇਸ ਫਿਲਮ ਲਈ ਲਾਲ ਰੰਗ ਦੇ ਆਪਣੇ ਲੱਕੀ ਚਾਰਮ ਲੁੱਕ ਵਿਚ ਦਿਸ ਰਹੀ ਹੈ।
Entertainment 1 year ago -
Mission Mangal : ਅਕਸ਼ੈ ਕੁਮਾਰ ਦੀ 200 ਕਰੋੜ ਕਲੱਬ 'ਚ ਜ਼ਬਰਦਸਤ ਐਂਟਰੀ, ਸਲਮਾਨ ਦਾ ਇਹ ਰਿਕਾਰਡ ਤੋੜਿਆ
ਅਕਸ਼ੈ ਕੁਮਾਰ ਦੀ ਫਿਲਮ ਮਿਸ਼ਨ ਮੰਗਲ ਨੇ ਨਵੀਂ ਇਬਾਰਤ ਲਿਖਦਿਆਂ 200 ਕਰੋੜ ਦਾ ਸ਼ਾਨਦਾਰ ਪੜਾਅ ਪਾਰ ਕਰ ਲਿਆ ਹੈ। ਅਕਸ਼ੈ ਦੀ ਇਹ ਪਹਿਲੀ ਫਿਲਮ ਹੈ ਜਿਹੜੀ 200 ਕਰੋੜ ਕਲੱਬ 'ਚ ਪਹੁੰਚੀ ਹੋਵੇ। ਮਿਸ਼ਨ ਮੰਗਲ ਨੂੰ 200 ਕਰੋੜ ਤਕ ਪਹੁੰਚਣ 'ਚ 4 ਹਫ਼ਤਿਆਂ ਦਾ ਸਮਾਂ ਲੱਗਾ ਹੈ।
Entertainment 1 year ago -
'ਸਾਹੋ' ਦੀ ਕਮਾਈ ਸੌ ਕਰੋੜ ਤੋਂ ਪਾਰ
'ਸਾਹੋ' ਫਿਲਮ ਨੂੰ ਸਮੀਖਿਅਕਾਂ ਵੱਲੋਂ ਹਰੀ ਝੰਡੀ ਬੇਸ਼ੱਕ ਹੀ ਨਾ ਮਿਲੀ ਹੋਵੇ, ਪਰ ਫਿਲਮ ਨੂੰ ਦਰਸ਼ਕ ਜ਼ਰੂਰ ਮਿਲ ਰਹੇ ਹਨ। ਖ਼ਰਾਬ ਰੀਵਿਊ ਤੋਂ ਬਾਅਦ ਵੀ 'ਸਾਹੋ' ਦੇ ਹਿੰਦੀ ਵਰਜ਼ਨ ਨੇ ਸੱਤ ਦਿਨਾਂ 'ਚ ਭਾਰਤੀ ਬਾਕਸ ਆਫਿਸ 'ਤੇ 116.03 ਕਰੋੜ ਦੀ ਕਮਾਈ ਕਰ ਲਈ ਹੈ
Entertainment 1 year ago -
Mission Mangal Box Office Collection Day 10: 150 ਕਰੋੜ ਹੋਇਆ ਕੁਲੈਕਸ਼ਨ, ਜਾਣੋ- ਸ਼ਨਿਚਰਵਾਰ ਨੂੰ ਕਿੰਨੀ ਹੋਈ ਕਮਾਈ
15 ਅਗਸਤ ਨੂੰ ਰਿਲੀਜ਼ ਹੋਈ ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੀ ਫ਼ਿਲਮ 'ਮਿਸ਼ਨ ਮੰਗਲ' ਦਰਸ਼ਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ ਤੇ ਫ਼ਿਲਮ ਦਾ ਕੁਲੈਕਸ਼ਨ ਵੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਸਿਨੇਮਾਘਰਾਂ 'ਚ ਦਮਦਾਰ ਪ੍ਰਦਰਸ਼ਨ ਕਰ ਰਹੀ ਮਿਸ਼ਨ ਮੰਗਲ 150 ਕਰੋੜ ਰੁਪਏ ਦੇ ਕੁਲਕੈਸ਼ਨ ਦੀ ਕੈਟਾਗਰ...
Entertainment 1 year ago -
Mission Mangal Box Office Collection Day 7: ਹੁਣ Akhay Kumar ਦੀ Mission 150 Crore ਦੀ ਹੈ ਤਿਆਰੀ
Mission Mangal Box Office Collection Day 7: ਮਲਟੀਸਟਾਰ ਫ਼ਿਲਮ ਮਿਸ਼ਨ ਮੰਗਲ 15 ਅਗਸਤ ਸੁਤੰਤਰਤਾ ਦਿਵਸ ਮੌਕੇ ਰਿਲੀਜ਼ ਹੋਈ ਸੀ। ਇਸ ਦਿਨ ਰੱਖੜੀ ਦਾ ਤਿਉਹਾਰ ਵੀ ਸੀ ਤੇ ਛੁੱਟੀ ਦਾ ਫ਼ਿਲਮ ਨੂੰ ਚੰਗਾ ਫਾਇਦਾ ਮਿਲਿਆ। ਪਹਿਲੇ ਦਿਨ ਸ਼ਾਨਦਾਰ ਕਮਾਈ ਤੋਂ ਬਾਅਦ ਫ਼ਿਲਮ ਦਾ ਕਾਰੋਬਾਰ ...
Entertainment 1 year ago -
ਸ਼ਰਧਾ ਕਪੂਰ ਨੇ ਪਹਿਲੀ ਵਾਰ ਚਲਾਈ ਬੰਦੂਕ
ਹੁਣ ਦੀ ਗੱਲ ਕਰੀਏ ਤਾਂ ਫਿਲਮ 'ਬਾਗ਼ੀ' ਵਿਚ ਟਾਈਗਰ ਸ਼ਰਾਫ ਨਾਲ ਸ਼ਰਧਾ ਕਪੂਰ ਨੂੰ ਵੀ ਥੋੜ੍ਹਾ ਬਹੁਤ ਐਕਸ਼ਨ ਵਿਖਾਉਣ ਦਾ ਮੌਕਾ ਮਿਲਿਆ ਸੀ। ਹੁਣ 'ਸਾਹੋ' ਵਿਚ ਇਕ ਵਾਰ ਮੁੜ ਸ਼ਰਧਾ ਕਪੂਰ ਐਕਸ਼ਨ ਕਰਦੀ ਨਜ਼ਰ ਆਵੇਗੀ। ਟ੍ਰੇਲਰ 'ਚ ਉਸ ਦੀ ਝਲਕ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ।
Entertainment 1 year ago -
Batla House Box Office Collection Day 2 John Abraham ਦੀ ਫਿਲਮ 'ਚ ਦੂਸਰੇ ਦਿਨ ਆਈ ਗਿਰਾਵਟ
Batla House Box Office Collection Day 2 : ਜਾਨ ਇਬਰਾਹਿਮ ਦੀ ਫਿਲਮ ਬਾਟਲਾ ਹਾਊਸ ਦੀ ਦੂਸਰੇ ਦਿਨ ਦੀ ਕਮਾਈ 'ਚ ਗਿਰਾਵਟ ਦਰਜ ਹੋਈ ਹੈ। ਫਿਲਮ ਅਦਾਕਾਰ ਜਾਨ ਇਬਰਾਹਿਮ ਦੀ ਫਿਲਮ ਬਾਟਲਾ ਹਾਊਸ ਸੁਤੰਤਰਤਾ ਦਿਵਸ ਮੌਕੇ ਰਿਲੀਜ਼ ਹੋਈ ਸੀ।
Entertainment 1 year ago -
Kabir Singh Box Office Collection: Shahid Kapoor-Kiara Advani ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ
ਸ਼ਾਹਿਦ ਕਪੂਰ ਤੇ ਕਿਆਰਾ ਅਡਵਾਨੀ ਦੀ ਫ਼ਿਲਮ ਕਬੀਰ ਸਿੰਘ ਰਿਲੀਜ਼ ਦੇ 45 ਦਿਨ ਬਾਅਦ ਵੀ ਸਿਨੇਮਾਘਰਾਂ 'ਚ ਹੈ। ਫ਼ਿਲਮ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਤੇ ਬਾਕਸ ਆਫ਼ਿਸ 'ਤੇ ਘਮਾਸਾਨ ਵਿਚਾਲ ਆਪਣੀ ਜਗ੍ਹਾ ਬਣਾ ਕੇ ਰੱਖੀ ਹੈ। ਜੇਕਰ ਗੱਲ ਕਰੀਏ ਕੁਲੈਕਸ਼ਨ ਦੀ ਤਾਂ ਫ਼ਿਲਮ ਕੁੱਲ 278 ਕਰੋ...
Entertainment 1 year ago -
The Lion King Box Office Collection Day 13: ਸਿਨੇਮਾ ਘਰਾਂ 'ਚ ਲਾਇਨ ਕਿੰਗ ਕਰ ਰਹੀ ਹੈ Roar
The Lion King Box Office Collection Day 13: 2019 ' ਡਿਜ਼ਨੀ ਦੀਆਂ ਚਾਰ ਫ਼ਿਲਮਾਂ ਭਾਰਤ 'ਚ ਰਿਲੀਜ਼ ਹੋਈਆਂ ਤੇ ਸਾਰੀਆਂ ਫ਼ਿਲਮਾਂ ਨੇ ਸ਼ਾਨਦਾਰ ਕਮਾਈ ਕੀਤੀ ਹੈ। ਇਸ ਲਿਸਟ 'ਚ ਕੈਪਟਨ ਮਾਰਵਲਸ, ਅਵੈਂਜਰਸ ਐਂਡਗੇਮ, ਅਲਾਦੀਨ ਤੇ ਦਿ ਲਾਇਨ ਕਿੰਗ ਦਾ ਨਾਮ ਸ਼ੁਮਾਰ ਹੈ।
Entertainment 1 year ago