- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈਰਾਨੀ ਸਮਾਚਾਰ ਆਉਟਲੈਟ ‘ਖ਼ਬਰ ਫੌਰੀ’ ਦੀ ਰਿਪੋਰਟ ਮੁਤਾਬਕ, ਰਣਨੀਤਕ ਤੌਰ ’ਤੇ ਮਹੱਤਵਪੂਰਨ ਖਾਰਗ ਟਾਪੂ ਨੇੜੇ ਇੱਕ ਈਰਾਨੀ ਤੇਲ ਟੈਂਕਰ ’ਤੇ ਅਮਰੀਕਾ ਦੀਆਂ ਚਾਰ ਮਿਜ਼ਾਈਲਾਂ ਆ ਡਿੱਗੀਆਂ। ਟੈਂਕਰ ਨੂੰ ਖਾਲੀ ਕਰਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਡਿਜ਼ੀਟਲ ਡੈਸਕ, ਤਹਿਰਾਨ : ਅਮਰੀਕਾ ਨੇ ਖਾਰਗ ਟਾਪੂ ਨੇੜੇ ਇੱਕ ਈਰਾਨੀ ਤੇਲ ਟੈਂਕਰ ’ਤੇ ਹਮਲਾ ਕੀਤਾ ਹੈ। ਅਮਰੀਕਾ ਵੱਲੋਂ ਇੱਥੇ ਇੱਕ ਤੋਂ ਬਾਅਦ ਇੱਕ ਚਾਰ ਮਿਜ਼ਾਈਲਾਂ ਦਾਗੀਆਂ ਗਈਆਂ। ਇਸ ਹਮਲੇ ’ਚ ਫਿਲਹਾਲ ਕਿਸੇ ਦੇ ਜ਼ਖਮੀ ਜਾਂ ਮਾਰੇ ਜਾਣ ਦੀ ਕੋਈ ਖ਼ਬਰ ਨਹੀਂ ਹੈ। ਈਰਾਨੀ ਸਮਾਚਾਰ ਆਉਟਲੈਟ ‘ਖ਼ਬਰ ਫੌਰੀ’ ਦੀ ਰਿਪੋਰਟ ਮੁਤਾਬਕ, ਰਣਨੀਤਕ ਤੌਰ ’ਤੇ ਮਹੱਤਵਪੂਰਨ ਖਾਰਗ ਟਾਪੂ ਨੇੜੇ ਇੱਕ ਈਰਾਨੀ ਤੇਲ ਟੈਂਕਰ ’ਤੇ ਅਮਰੀਕਾ ਦੀਆਂ ਚਾਰ ਮਿਜ਼ਾਈਲਾਂ ਆ ਡਿੱਗੀਆਂ। ਟੈਂਕਰ ਨੂੰ ਖਾਲੀ ਕਰਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ।