ਵੱਡਾ ਹਾਦਸਾ : ਬਿਜਲੀ ਘਰ 'ਚ ਅੱਗ ਲੱਗਣ ਕਾਰਨ ਮਚੀ ਹਫ਼ੜਾ-ਦਫ਼ੜੀ, 4 ਜਣਿਆਂ ਦੀ ਗਈ ਜਾਨ ਤੇ 30 ਜ਼ਖ਼ਮੀ
ਸੁਰੱਖਿਆ ਅਧਿਕਾਰੀਆਂ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਾਵਰ ਸਟੇਸ਼ਨ ਦੱਖਣੀ ਇਰਾਕ ਵਿੱਚ ਸਥਿਤ ਹੈ। ਇੱਥੇ ਲੱਗੀ ਅੱਗ ਕਾਰਨ ਚਾਰ ਲੋਕਾਂ ਦੀ ਜਾਨ ਚਲੀ ਗਈ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।
Publish Date: Sat, 21 Nov 2026 03:29 PM (IST)
Updated Date: Sat, 21 Nov 2026 03:34 PM (IST)
ਡਿਜੀਟਲ ਡੈਸਕ, ਬਸਰਾ। ਇਰਾਕ ਦੇ ਇੱਕ ਪਾਵਰ ਸਟੇਸ਼ਨ ਵਿੱਚ ਸ਼ਨੀਵਾਰ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 30 ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।