- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਰਦਾਂ ਦੇ ਦੂਜੇ ਰਾਊਂਡ ’ਚ ਵਿਸ਼ਵ ਨੰਬਰ 42 ਰਮਿਤ ਟੰਡਨ ਨੂੰ ਅੱਠਵਾਂ ਦਰਜਾ ਹਾਸਲ ਮੁਹੰਮਦ ਇਲਸ਼ੋਰਬੈਗੀ ਨੇ 12-10, 11-9 ਨਾਲ ਹਰਾਇਆ। ਮਿਸਰ ’ਚ ਜਨਮੇ ਬ੍ਰਿਟਿਸ਼ ਨਾਗਰਿਕ ਇਲਸ਼ੋਰਬੈਗੀ ਦੀ ਵਿਸ਼ਵ ਰੈਂਕਿੰਗ 15 ਹੈ।

ਲੰਮਨ (ਪੀਟੀਆਈ) : ਵਿਸ਼ਵ ਦੀ 20ਵੇਂ ਰੈਂਕ ਵਾਲੀ ਸਕੁਐਸ਼ ਖਿਡਾਰੀ ਅਨਾਹਤ ਸਿੰਘ ਨੇ ਵਿਸ਼ਵ ਰੈਂਕਿੰਗ ’ਚ 11ਵੇਂ ਨੰਬਰ ਦੀ ਖਿਡਾਰੀ ਨੇਲੇ ਗਿਲਿਸ ਨੂੰ 2-1 ਨਾਲ ਹਰਾ ਕੇ ਲੰਡਨ ਸਕੁਐਸ਼ ਕਲਾਸਿਕ ਦੇ ਕੁਆਰਟਰ ਫਾਈਨਲ ’ਚ ਐਂਟਰੀ ਕਰ ਲਈ ਹੈ। ਵਿਸ਼ਵ ਜੂਨੀਅਰ ਚੈਂਪੀਅਨ ਅਨਾਹਤ ਨੇ ਇਸ ਟੂਰਨਾਮੈਂਟ ਦੀ ਅੱਠਵੇਂ ਰੈਂਕ ਦੀ ਖਿਡਾਰੀ ਗਿਲਿਸ ਨੂੰ 39 ਮਿੰਟਾਂ ’ਚ 13-11, 4-11 ਤੇ 11-8 ਨਾਲ ਹਰਾਇਆ। ਮਰਦਾਂ ਦੇ ਦੂਜੇ ਰਾਊਂਡ ’ਚ ਵਿਸ਼ਵ ਨੰਬਰ 42 ਰਮਿਤ ਟੰਡਨ ਨੂੰ ਅੱਠਵਾਂ ਦਰਜਾ ਹਾਸਲ ਮੁਹੰਮਦ ਇਲਸ਼ੋਰਬੈਗੀ ਨੇ 12-10, 11-9 ਨਾਲ ਹਰਾਇਆ। ਮਿਸਰ ’ਚ ਜਨਮੇ ਬ੍ਰਿਟਿਸ਼ ਨਾਗਰਿਕ ਇਲਸ਼ੋਰਬੈਗੀ ਦੀ ਵਿਸ਼ਵ ਰੈਂਕਿੰਗ 15 ਹੈ।