Asian Para Games 2026 Live : ਬੈਡਮਿੰਟਨ 'ਚ ਭਾਰਤ ਨੂੰ ਮਿਲਿਆ ਪਹਿਲਾ ਗੋਲਡ, ਸ਼ਿਵਾਰਾਜਨ ਤੇ ਕ੍ਰਿਸ਼ਨਾ ਦੀ ਜੋੜੀ ਨੇ ਕੀਤਾ ਸਿਲਵਰ 'ਤੇ ਕਬਜ਼ਾ
Asian Para Games 2026 : ਭਾਰਤੀ ਐਥਲੀਟਾਂ ਨੇ ਪੈਰਾ ਏਸ਼ੀਅਨ ਗੇਮਜ਼ 'ਚ ਤੀਜੇ ਦਿਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਆਯੁਸ਼ ਵਰਮਾ ਨੇ ਸ਼ਾਟ ਪੁੱਟ 'ਚ ਭਾਰਤ ਨੂੰ ਸੋਨ ਤਮਗਾ ਦਿਵਾਇਆ ਹੈ, ਜਦਕਿ ਪ੍ਰਵੀਣ ਕੁਮਾਰ ਨੇ ਹਾਈ ਜੰਪ 'ਚ ਸੋਨ ਤਮਗੇ 'ਤੇ ਕਬਜ਼ਾ ਕੀਤਾ ਹੈ। ਭਾਰਤ ਨੇ ਦੂਜੇ ਦਿਨ ਕੁੱਲ 24 ਤਮਗੇ ਜਿੱਤੇ ਸਨ।
Publish Date: Wed, 21 Oct 2026 12:47 PM (IST)
Updated Date: Wed, 25 Nov 2026 05:12 PM (IST)