- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਮਜ਼ਾਨ ਦੇ ਮਹੀਨੇ ਨੂੰ ਅਲਵਿਦਾ ਤੇ ਈਦ ਨੂੰ ਵੈਲਕਮ ਕਹਿਣ ਦਾ ਸਮਾਂ ਆ ਗਿਆ ਹੈ। ਪੂਰੇ ਇਕ ਮਹੀਨੇ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇਹ ਤਿਉਹਾਰ ਆਇਆ ਆਉਂਦਾ ਹੈ ਜਿਸਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ।

Eid Mubarak 2019 : ਰਮਜ਼ਾਨ ਦੇ ਮਹੀਨੇ ਨੂੰ ਅਲਵਿਦਾ ਤੇ ਈਦ ਨੂੰ ਵੈਲਕਮ ਕਹਿਣ ਦਾ ਸਮਾਂ ਆ ਗਿਆ ਹੈ। ਪੂਰੇ ਇਕ ਮਹੀਨੇ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇਹ ਤਿਉਹਾਰ ਆਇਆ ਆਉਂਦਾ ਹੈ ਜਿਸਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਈਦ ਮੌਕ ਘਰਾਂ 'ਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਹਲੀਮ, ਸੇਵੀਆਂ, ਮਟਨ ਕੋਰਮਾ ਜਿਹੇ ਕੁਝ ਪਕਵਾਨਾਂ ਦਾ ਸਵਾਦ ਤਾਂ ਤੁਸੀਂ ਲਗਪਗ ਹਰ ਘਰ 'ਚ ਚੱਥ ਸਕਦੇ ਹੋ। ਇਸ ਨੂੰ ਮਿੱਠੀ ਈਦ ਵੀ ਕਿਹਾ ਜਾਂਦਾ ਹੈ। ਈਦ ਦੇ ਦਿਨ ਲੋਕ ਆਪਣਾ ਸਮਰੱਥਾ ਦੇ ਅਨੁਸਾਰ ਦਾਨ ਵੀ ਕਰਦੇ ਹਨ।
ਚਿੱਟੇ ਰੰਗ ਦੇ ਕੱਪੜੇ ਪਾ ਕੇ ਲੋਕ ਸਮਜਿਦ ਜਾਂਦੇ ਹਨ। ਨਮਾਜ ਅਦਾ ਕਰਨ ਤੋਂ ਬਾਅਦ ਇਕ-ਦੂਜੇ ਦੇ ਘਰ ਜਾ ਕੇ ਉਨ੍ਹਾਂ ਈਦ ਦੀ ਮੁਬਾਰਕਬਾਦ ਦਿੰਦੇ ਹਨ। ਘਰ 'ਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਇਕ-ਦੂਜੇ ਨਾਲ ਮਿਕ ਕੇ ਮੁਬਾਰਕਬਾਦ ਦੇਣ ਦੇ ਨਾਲ ਹੀ ਤੁਸੀਂ ਮੈਸੇਜ ਭੇਜ ਕੇ ਵ੍ਹਟਸਐਪ, ਫੇਸਬੁਕ 'ਤੇ ਸਟੇਟਸ ਲਗਾ ਕੇ ਇਸ ਤਿਉਹਾਰ ਨੂੰ ਮਨਾ ਸਕਦੇ ਹਾਂ। ਉਂਝ ਰਿਸ਼ਤੇਦਾਰਾਂ ਨੂੰ ਇਸ ਅੰਦਾਜ਼ 'ਚ ਵਿ ਕਿਹਾ ਜਾ ਸਕਦਾ ਹੈ ਈਦ ਮੁਬਾਰਕ !
1.ਯੂੰ ਤੋ ਇਬਾਦਤ ਬਹੁਤ ਕੀ ਤੁਮਨੇ
ਰੋਜ਼ੇ ਮੇਂ ਖੁਦਾ ਸੇ ਮੁਹੱਬਤ ਕੀ ਤੁਮਨੇ
ਚਲੋ ਅਬ ਵਕਤ ਆ ਗਿਆ ਹੈ ਕੀ ਇਬਾਦਤ ਕਾ ਸਿਲਾ ਪਾਏ
ਚਾਂਦ ਨਿਕਲ ਆਇਆ ਹੈ ਚਾਂਦ ਨਿਕਲ ਆਇਆ ਹੈ
ਮੁਬਾਰਕ ਹੋ ਚਾਂ, ਚਲੋ ਈਦ ਕਾ ਜਸ਼ਨ ਮਨਾਏਂ...
ਤੁਹਾਨੂੰ ਸਾਰਿਆਂ ਨੂੰ ਈਦ ਮੁਬਾਰਕ
2. ਮੁਬਾਰਕ ਮੌਕਾ ਹੈ ਕਰੋ ਖੁਦਾ ਕੀ ਇਬਾਦਤ
ਖੁਸ਼ੀਓਂ ਸੇ ਭਰੀ ਯੇ ਜ਼ਿੰਦਗੀ ਰਹੇ ਸਲਾਮਤ
ਅਦਾ ਕਰੇ ਹਰ ਫਰਜ਼ ਖੁਦਾ ਕੀ ਰਹਿਮਤ ਮੇਂ
ਪਾਕਿ ਦਿਲ ਯੂਹੀਂ ਸਜਦਾ ਕਰੇਂ ਰਮਜ਼ਾਨ ਕੇ ਮਹੀਨੇ ਮੇਂ।
3. ਯੇ ਦੂਆ ਮਾਂਗਤੇ ਹੈ ਹਮ ਈਦ ਕੇ ਦਿਨ
ਬਾਕੀ ਨਾ ਰਹੇ ਆਪਕਾ ਕੋਈ ਗਮ ਈਦ ਕੇ ਦਿਨ
ਆਪਕੇ ਆਂਗਨ ਮੇਂ ਉਤਰੇ ਹਰ ਰੋਜ਼ ਖੁਸੀਓਂ ਭਰਾ ਚਾਂਦ
ਓਰ ਮਹਿਕਤਾ ਰਹੇ ਫੂਲੋਂ ਦਾ ਚਮਨ ਈਦ ਕੇ ਦਿਨ
ਈਦ ਮੁਬਾਰਕ
(1).jpg)
4. ਦਿਲ ਜਲਤੇ ਓਰ ਜਗਮਗਾਤੇ ਰਹੇਂ
ਹਮ ਆਪਕੋ ਇਸੀ ਤਰ੍ਹਾਂ ਯਾਦ ਆਤੇ ਰਹੇਂ
ਜਬ ਤਕ ਜ਼ਿੰਦਗੀ ਹੈ ਯੇ ਦੂਆ ਹੈ ਹਮਾਰੀ
ਆਪ ਈਦ ਕੇ ਚਾਂਦ ਦੀ ਤਰ੍ਹਾਂ ਜਗਮਗਾਤੇ ਰਹੇਂ
ਈਦ ਮੁਬਾਰਕ
5. ਈਦ ਕਾ ਤਿਉਹਾਰ ਆਇਆ ਹੈ
ਖੁਸ਼ੀਆਂ ਅਪਣੇ ਸੰਗ ਲਾਇਆ ਹੈ
ਖੁਦਾ ਨੇ ਦੁਨੀਆ ਕੋ ਮਹਿਕਾਇਆ ਹੈ
ਦੇਖੋ ਫਿਰ ਸੇ ਈਦ ਕਾ ਤਿਉਹਾਰ ਆਇਆ ਹੈ
ਤੁਹਾਨੂੰ ਸਾਰਿਆਂ ਨੂੰ ਦਿਲੋਂ ਈਦ ਮੁਬਾਰਕ
6.ਕੋਈ ਇਤਨਾ ਚਾਹੇ ਹਮੇਂ ਤੋ ਬਤਾਨਾ
ਕੋਈ ਤੁਮਾਰੀ ਫਿਕਰ ਕਰੇ ਤੋ ਬਤਾਨਾ
ਈਦ ਮੁਬਾਰਤ ਤੋ ਹਰ ਕੋਈ ਕਿਹ ਦੇਗਾ
ਕੋਈ ਹਮਾਰੇ ਅੰਦਾਜ਼ ਮੇਂ ਕਹੋ ਤੋ ਬਤਾਨਾ
ਦਿਲ ਤੋਂ ਈਦ ਮੁਬਾਰਕ
.jpg)