- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁੰਭ ਰਾਸ਼ੀ ਸਿਹਤ - ਬੇਕਾਰ ਸੋਚਾਂ ਘਟਾਉ, ਘੁੰਮਣਾ ਟਾਲੋ, ਘਰ ਸਮਾਂ ਬਿਤਾਉ

ਦੀਪਕ ਅਰੋੜਾ
ਇਸ ਹਫਤੇ
19 ਫਰਵਰੀ - ਮਾਸ ਪੁੰਨਿਆ
19 ਫਰਵਰੀ - ਸ੍ਰੀ ਗੁਰੂ ਰਵਿਦਾਸ ਜੈਅੰਤੀ
ਮੇਖ ਰਾਸ਼ੀ
ਸਿਹਤ - ਮਾਨਸਿਕ ਥਕਾਵਟ ਥੋੜ੍ਹਾ ਆਲਸ ਦਾ ਕਾਰਨ ਬਣ ਰਹੀ ਹੈ, ਸੁਧਾਰ ਕਰੋ
ਪੜ੍ਹਾਈ - ਪੜ੍ਹਾਈ ਲਈ ਟਾਈਮ ਟੇਬਲ ਦੀ ਜ਼ਰੂਰਤ ਰਹੇਗੀ, ਬਿਨਾ ਯੋਜਨਾ ਮਿਹਨਤ ਬੇਕਾਰ ਜਾਵੇਗੀ
ਨੌਕਰੀ - ਜਿਆਦਾ ਫੁਰਤੀ ਦਿਖਾਉਣਾ ਬੋਝ ਵਧਾ ਸਕਦੀ ਹੈ, ਬੇਕਾਰ ਚਲਾਕੀ ਤੋਂ ਬਚੋ
ਪਰਿਵਾਰ - ਵੱਡਿਆਂ ਪ੍ਰਤੀ ਆਪਣੀ ਬੋਲੀ ਕੰਟਰੋਲ ਕਰਨੀ ਬਹੁਤ ਜਰੂਰੀ ਹੈ
ਉਪਾਅ - ਪੀਲੀ ਦਾਲ ਦਾਨ ਕਰੋ
ਬਿ੍ਖ ਰਾਸ਼ੀ
ਸਿਹਤ - ਹਫਤੇ ਦੇ ਆਖਿਰੀ ਦਿਨ ਇਸਤਰੀ ਜਾਤਕਾਂ ਲਈ ਸਿਹਤ ਖਰਾਬੀ ਰਹੇਗੀ
ਪੜ੍ਹਾਈ - ਟਾਈਮ ਦਾ ਸਹੀ ਉਪਯੋਗ ਨਹੀਂ ਕਰ ਸਕੋਗੇ, ਇਹ ਨਿਰਾਸ਼ ਕਰੇਗਾ
ਨੌਕਰੀ - ਜਿਆਦਾ ਖਰਚਾ ਕਰਨਾ ਨੁਕਸਾਨ ਕਰਵਾ ਸਕਦਾ ਹੈ
ਪਰਿਵਾਰ - ਜਿਆਦਾ ਆਪਣੀ ਜਿੱਦ ਜਾਂ ਨਾਰਾਜਗੀ ਦਿਖਾਉਣਾ ਤੁਹਾਡਾ ਨੁਕਸਾਨ ਕਰ ਸਕਦਾ ਹੈ
ਉਪਾਅ - ਪੁਰਾਣੇ ਕੱਪੜੇ ਦਾਨ ਕਰੋ
ਮਿਥੁਨ ਰਾਸ਼ੀ
ਸਿਹਤ - ਜੁਕਾਮ, ਸਰਦੀ ਥੋੜ੍ਹਾ ਪਰੇਸ਼ਾਨ ਕਰ ਸਕਦੀ ਹੈ, ਧਿਆਨ ਰੱਖੋ
ਪੜ੍ਹਾਈ - ਟਾਈਮ ਘੁੰਮਣ ਜਾਂ ਮਨੋਰੰਜਨ ਵਿਚ ਬੀਤੇਗਾ, ਪੜ੍ਹਾਈ ਘੱਟ ਰਹੇਗੀ
ਨੌਕਰੀ - ਪੈਸੇ ਦੀ ਤੰਗੀ ਰਹੇਗੀ ਪਰ ਖਰਚਾ ਸਹੀ ਕਰੋਗੇ
ਪਰਿਵਾਰ - ਪਤਨੀ ਪਰਿਵਾਰ ਨਾਲ ਟਾਇਮ ਬੀਤੇਗਾ, ਸ਼ਾਂਤੀ ਰਹੇਗੀ
ਉਪਾਅ - ਕੰਬਲ ਦਾਨ ਕਰੋ
ਕਰਕ ਰਾਸ਼ੀ
ਸਿਹਤ - ਜੁਕਾਮ ਸਿਹਤ ਸੁਸਤ ਖਰਾਬੀ ਦਾ ਕਾਰਨ ਬਣੇਗੀ
ਪੜ੍ਹਾਈ - ਪੜ੍ਹਨ ਦਾ ਟਾਇਮ ਬੇਕਾਰ ਕੰਮਾਂ ਵਿਚ ਖਰਾਬ ਕਰੋਗੇ, ਸੀਰੀਅਸ ਹੋ ਜਾਉ
ਨੌਕਰੀ - ਪੈਸੇ ਦੀ ਕਦਰ ਕਰੋ ਅਤੇ ਖਰਚਾ ਕਰਨ ਤੋਂ ਪਹਿਲਾ ਵਿਚਾਰ ਕਰੋ
ਪਰਿਵਾਰ - ਮਿੱਤਰ, ਪਰਿਵਾਰ ਦੋਹਾਂ ਪ੍ਰਤੀ ਥੋੜ੍ਹਾ ਨਾਰਾਜਗੀ ਵਾਲਾ ਭਾਵ ਚਲਦਾ ਰਹੇਗਾ
ਉਪਾਅ - ਕਣਕ ਦਾਨ ਕਰੋ
ਸਿੰਘ ਰਾਸ਼ੀ
ਸਿਹਤ - ਰਾਤ ਦੀ ਨੀਂਦ ਕਾਫੀ ਖਰਾਬ ਰਹੇਗੀ, ਜਿਆਦਾ ਸੋਚ ਤਿਆਗ ਕਰੋ
ਪੜ੍ਹਾਈ - ਪੜ੍ਹਾਈ ਪ੍ਰਤੀ ਸੋਚ ਬਦਲੇਗੀ, ਮਿਹਨਤ ਕਰਨੀ ਸ਼ੁਰੂ ਕਰੋਗੇ
ਨੌਕਰੀ - ਖਰਚਾ ਕੰਟਰੋਲ ਕਰਨ ਦੀ ਬੇਕਾਰ ਕੋਸ਼ਿਸ਼ ਕਰੋਗੇ
ਪਰਿਵਾਰ - ਮਾਹੌਲ ਠੀਕ ਰਹੇਗਾ ਪਰ ਜਿਆਦਾ ਖੁਸ਼ੀ ਨਜਰ ਨੂੰ ਨਜਰ ਲਗ ਸਕਦੀ ਹੈ
ਉਪਾਅ - ਦਲਿਆ ਦਾਨ ਕਰੋ
ਕੰਨਿਆ ਰਾਸ਼ੀ
ਸਿਹਤ - ਗੁੱਸਾ ਘੱਟ ਕਰੋ, ਬੋਲੀ ਸੰਭਾਲ ਕੇ ਵਰਤੋ
ਪੜ੍ਹਾਈ - ਟਾਈਮ ਖਰਾਬ ਕਰਨਾ ਆਦਤ ਬਣਦਾ ਜਾ ਰਿਹਾ ਹੈ, ਸੁਧਾਰ ਕਰੋ
ਨੌਕਰੀ - ਪਰੇਸ਼ਾਨੀ ਆ ਸਕਦੀ ਹੈ, ਗੁੱਸਾ ਦਿਖਾਉਣਾ ਨੁਕਸਾਨ ਕਰੇਗਾ
ਪਰਿਵਾਰ - ਭਰਾਵਾਂ ਪ੍ਰਤੀ ਗੁੱਸਾ ਪ੍ਰਗਟ ਕਰਨਾ ਪਰਿਵਾਰ ਵਿਚ ਨਿੰਦਾ ਦਾ ਪਾਤਰ ਬਣਾਏਗਾ
ਉਪਾਅ - ਗੁੜ ਦਾਨ ਕਰੋ
ਤੁਲਾ ਰਾਸ਼ੀ
ਸਿਹਤ - ਚੀਜਾਂ ਪ੍ਤੀ ਸ਼ਾਂਤ ਰਵਇਆ ਕਰਨਾ ਪਵੇਗਾ ਨਹੀਂ ਤਾਂ ਪਰੇਸ਼ਾਨੀ ਰਹੇਗੀ
ਪੜ੍ਹਾਈ - ਸ਼ਾਂਤਚਿਤ ਪੜ੍ਹਾਈ ਕਰੋ ਜਬਰਦਸਤੀ ਜਾਂ ਖਿੱਝ ਕੇ ਮਿਹਨਤ ਬੇਕਾਰ ਜਾਏਗੀ
ਨੌਕਰੀ - ਮੌਕਾ ਕੈਸ਼ ਕਰਨ ਲਈ ਥੋੜ੍ਹਾ ਚਲਾਕੀ ਦੀ ਜਰੂਰਤ ਰਹੇਗੀ
ਪਰਿਵਾਰ - ਨਾਨਕਾ ਪੱਖ ਥੋੜ੍ਹਾ ਪਰੇਸ਼ਾਨ ਰਹਿ ਸਕਦਾ ਹੈ
ਉਪਾਅ - ਦੁੱਧ ਮੰਦਿਰ ਚੜਾਉ
ਬਿ੍ਸ਼ਚਕ ਰਾਸ਼ੀ
ਸਿਹਤ - ਥੋੜ੍ਹਾ ਸਫਰ ਘਟਾਉਣਾ ਜਰੂਰੀ ਰਹੇਗਾ, ਸਿਹਤ ਵੀ ਜਰੂਰੀ ਹੈ
ਪੜ੍ਹਾਈ - ਪੜ੍ਹਨ ਵਾਸਤੇ ਸਮੇਂ ਦੀ ਘਾਟ ਰਹੇਗੀ ਪਰ ਪੜ੍ਹਨਾ ਜਰੂਰੀ ਹੈ
ਨੌਕਰੀ - ਕੰਮ ਦਾ ਬੋਝ ਰਹੇਗਾ ਪਰ ਖੁਸ਼ੀ ਨਾਲ ਨਿਪਟਾਉਣ ਦੀ ਕੋਸ਼ਿਸ਼ ਕਰੋ
ਪਰਿਵਾਰ - ਪਤਨੀ ਪ੍ਰਤੀ ਥੋੜ੍ਹਾ ਟਾਈਮ ਬਿਤਾਉਣਾ ਜਰੂਰੀ ਰਹੇਗਾ
ਉਪਾਅ - ਹਨੂਮਾਨ ਮੰਦਿਰ ਗੁੜ ਚੜਾਉ
ਧਨੂ ਰਾਸ਼ੀ
ਸਿਹਤ - ਸ਼ੁਰੂਆਤੀ ਦੋ ਦਿਨ 17, 18 ਸਿਹਤ ਖਰਾਬ ਰਹੇਗੀ
ਪੜ੍ਹਾਈ - ਪੜ੍ਹਾਈ ਲਈ ਸੋਚ ਬਦਲੇਗੀ ਪਰ ਕਾਹਲੀ ਨਾ ਕਰੋ
ਨੌਕਰੀ - ਵਪਾਰ ਵਿਚ ਮੰਦੀ ਖਰਾਬ ਕਰੇਗੀ ਪਰ ਵਿਰੋਧੀਆਂ ਪ੍ਰਤੀ ਸਜਗ ਰਹੋ
ਪਰਿਵਾਰ - ਸਸੁਰਾਲ ਪ੍ਰਤੀ ਨਾਰਾਜਗੀ ਮਨ ਖਰਾਬ ਕਰੇਗੀ
ਉਪਾਅ - ਨੀਲਾ ਸਾਬਨ ਦਾਨ ਕਰੋ
ਮਕਰ ਰਾਸ਼ੀ
ਸਿਹਤ - 19, 20 ਮਾਨਸਿਕ ਅਸ਼ਾਂਤੀ ਸਿਹਤ ਖਰਾਬੀ ਦਾ ਕਾਰਨ ਬਣੇਗੀ
ਪੜ੍ਹਾਈ - ਆਪਣੇ ਬਹਾਨੇ ਘਟਾਉ ਅਤੇ ਮਨ ਮਿਹਨਤ ਕਰਨ ਵੱਲ ਲਗਾਉ
ਨੌਕਰੀ - ਖਰਚਾ ਕਰਨਾ ਮਹਿੰਗਾ ਪਵੇਗਾ, ਥੋੜ੍ਹਾ ਕੰਟਰੋਲ ਕਰੋ
ਪਰਿਵਾਰ - ਮਿੱਤਰਾਂ ਦਾ ਸਾਥ ਠੀਕ ਰਹੇਗਾ ਪਰ ਖਰਚਾ ਸੰਭਾਲ ਕੇ ਕਰੋ
ਉਪਾਅ - ਖੀਰ ਮੰਦਿਰ ਚੜਾਉ
ਕੁੰਭ ਰਾਸ਼ੀ
ਸਿਹਤ - ਬੇਕਾਰ ਸੋਚਾਂ ਘਟਾਉ, ਘੁੰਮਣਾ ਟਾਲੋ, ਘਰ ਸਮਾਂ ਬਿਤਾਉ
ਪੜ੍ਹਾਈ - ਆਪਣਾ ਟਾਈਮ ਸਹੀ ਉਪਯੋਗ ਕਰਨਾ ਤੁਹਾਡੇ ਲਈ ਬਹੁਤ ਜਰੂਰੀ ਹੈ
ਨੌਕਰੀ - ਕਮਾਈ ਦਾ ਸਹੀ ਉਪਯੋਗ ਨਹੀਂ ਕਰੋਗੇ, ਪਰੇਸ਼ਾਨੀ ਰਹੇਗੀ
ਪਰਿਵਾਰ - ਪਰਿਵਾਰ ਪ੍ਰਤੀ ਥੋੜ੍ਹਾ ਸ਼ਾਂਤ ਸੁਭਾਅ ਦਾ ਪ੍ਰਗਟ ਕਰਨਾ ਪਵੇਗਾ
ਉਪਾਅ - ਰੋਟੀ ਸਬਜੀ ਦਾ ਲੰਗਰ ਦਿਉ
ਮੀਨ ਰਾਸ਼ੀ
ਸਿਹਤ - ਆਪਣੀ ਦਿਸ਼ਾ ਅਤੇ ਸੋਚ ਵਿਚ ਬਦਲਾਅ ਜਰੂਰੀ ਹੈ, ਗੁੱਸਾ ਨਾ ਕਰੋ
ਪੜ੍ਹਾਈ - ਬੇਕਾਰ ਟਾਈਮ ਖਰਾਬੀ ਪੜ੍ਹਾਈ ਦਾ ਨੁਕਸਾਨ ਕਰਵਾਏਗੀ
ਨੌਕਰੀ - ਨੌਕਰੀ ਵਿਚ ਦਿਮਾਗੀ ਪਰੇਸ਼ਾਨੀ ਰਹੇਗੀ, ਆਪਣਾ ਟਾਈਮ ਆਉਣ ਦੀ ਉਡੀਕ ਕਰੋ
ਪਰਿਵਾਰ - ਮਿੱਤਰਾਂ ਪ੍ਰਤੀ ਥੋੜ੍ਹਾ ਸੁਭਾਅ ਸੁਧਾਰ ਕਰਨ ਦੀ ਜਰੂਰਤ ਰਹੇਗੀ
ਉਪਾਅ - ਛੱਤ 'ਤੇ ਬਾਜਰਾ ਪਾਉ