ਅੱਜ ਬਿਜਲੀ ਸਪਲਾਈ ਬੰਦ ਰਹੇਗੀ
ਅੱਜ ਬਿਜਲੀ ਸਪਲਾਈ ਬੰਦ ਰਹੇਗੀ
Publish Date: Fri, 03 Apr 2026 03:44 PM (IST)
Updated Date: Sat, 04 Apr 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸ਼ਹਿਰ ਨਿਵਾਸਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 4 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ 11 ਕੇਵੀ ਫੀਡਰ ਬਾਜਾਖਾਨਾ ਰੋਡ ਦੀ ਬਾਈਫਰਕੇਸਨ ਦਾ ਕੰਮ ਚੱਲਣਾ ਹੈ, ਇਸ ਲਈ 11 ਕੇਵੀ ਫੀਡਰ ਬਾਜਾਖਾਨਾ ਰੋਡ ਦੀ ਸਪਲਾਈ ਬੰਦ ਰਹੇਗੀ। ਜਿਸ ਨਾਲ ਢਿੱਲੋ ਨਗਰ, ਸ਼ਕਤੀ ਨਗਰ ਗਲੀ ਨੰ 1,2,3, ਵੈਸਟ ਸਿਟੀ, ਭੈਣੀ ਬਸਤੀ ਆਦਿ ਇਲਾਕੇ ਪ੍ਰਭਾਵਿਤ ਹੋਣਗੇ।