- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਾਚੀਨ ਦੁਰਗਾ ਮਾਤਾ ਮੰਦਰ 'ਚ ਛਮਾਹੀ ਮੇਲਾ ਅੱਜ

ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ, ਬਰਨਾਲਾ : ਹੰਡਿਆਇਆ ਕਸਬੇ ਦੇ ਖੁੱਡੀ ਰੋਡ ’ਤੇ ਸਥਿਤ ਪ੍ਰਾਚੀਨ ਦੁਰਗਾ ਮੰਦਰ ’ਚ ਬੁੱਧਵਾਰ ਨੂੰ ਨਵਰਾਤਰੀ ਦੇ ਮੌਕੇ ’ਤੇ ਛਿਮਾਹੀ ਮੇਲਾ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਪ੍ਰਾਚੀਨ ਦੁਰਗਾ ਮੰਦਰ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਕ੍ਰਿਸ਼ਨ ਮੰਦਰ ’ਚ ਸਾਲ ’ਚ 2 ਵਾਰ ਛਮਾਹੀ ਮੇਲਾ ਲਗਾਇਆ ਜਾਂਦਾ ਹੈ। ਇਸ ’ਚ ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਲੰਗਰ ਲਗਾਏ ਜਾਦੇ ਹਨ। ਨਵਰਾਤਰੀ ਦੇ ਦਿਨਾ ਦੌਰਾਨ ਮੇਲੇ