ਅੱਜ ਬਰਨਾਲਾ ’ਚ ਰਹੇਗੀ ਬਿਜਲੀ ਬੰਦ
ਅੱਜ ਬਰਨਾਲਾ ’ਚ ਰਹੇਗੀ ਬਿਜਲੀ ਬੰਦ
Publish Date: Fri, 20 Feb 2026 03:59 PM (IST)
Updated Date: Sat, 21 Feb 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸ਼ਹਿਰ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 21 ਫਰਵਰੀ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ 11 ਕੇ.ਵੀ ਫੀਡਰ ਬਾਜਖਾਨਾ ਰੋਡ ਦੀ ਬਾਈਫਰਕੇਸ਼ਨ ਦਾ ਕੰਮ ਚੱਲਣਾ ਹੇ। ਜਿਸ ਕਾਰਨ 11 ਕੇ.ਵੀ ਫੀਡਰ ਬਾਜਾਖਾਨਾ ਰੋਡ, ਹਾਟ ਲਾਈਨ ਕੋਰਟ ਕੰਪਲੈਕਸ ਅਤੇ ਲੱਖੀ ਕਲੋਨੀ ਫੀਡਰਾਂ ਦੀ ਸਪਲਾਈ ਬੰਦ ਰਹੇਗੀ। ਜਿਸ ਨਾਲ ਢਿੱਲੋਂ ਨਗਰ, ਬਾਜਾਖਾਨਾ ਰੋਡ, ਤਰਕੀਸ਼ੀਲ ਚੌਕ, ਨਾਈਵਾਲਾ ਰੋਡ, ਅਨਾਜਮੰਡੀ, ਲੱਖੀ ਕਲੋਨੀ ਅਤੇ ਰਾਹੀ ਬਸਤੀ, ਸ਼ਹੀਦ ਭਗਤ ਸਿੰਘ ਨਗਰ, ਬਾਬਾ ਫਰੀਦ ਨਗਰ ਏਰੀਏ ਪ੍ਰਭਾਵਿਤ ਹੋਣਗੇ।