ਦਿੜ੍ਹਬਾ 'ਚ ਇਨਕਮ ਟੈਕਸ ਵਿਭਾਗ ਦੀ ਵੱਡੀ ਰੇਡ, ਨਾਮੀ ਕਾਰੋਬਾਰੀ ਦੇ ਟਿਕਾਣਿਆਂ 'ਤੇ ਪਿਆ ਛਾਪਾ; ਵਪਾਰਕ ਹਲਕਿਆਂ 'ਚ ਮਚੀ ਹਲਚਲ
ਦਿੜ੍ਹਬਾ ਵਿਖੇ ਅੱਜ ਸਵੇਰੇ ਹੀ ਉਸ ਸਮੇਂ ਖਲਬਲੀ ਮੱਚ ਗਈ ਜਦੋਂ ਅਨਾਜ ਮੰਡੀ ਦਿੜ੍ਹਬਾ ਅੰਦਰ ਇਨਕਮ ਟੈਕਸ ਦੀਆਂ ਗੱਡੀਆਂ ਵੱਲੋਂ ਇੱਕ ਕਾਰੋਬਾਰ ਦੇ ਦਫਤਰ ਉੱਤੇ ਅਚਾਨਕ ਛਾਪਾ ਮਾਰਿਆ। ਇਨਕਮ ਟੈਕਸ ਦੀਆਂ ਚਾਰ ਗੱਡੀਆਂ ਦੇ ਵਿੱਚ ਅਧਿਕਾਰੀ ਪਹੁੰਚੇ ਅਤੇ ਉਸਦੇ ਦਫਤਰ ਦੇ ਨਾਲ ਸੰਬੰਧਿਤ ਸਾਰੇ ਟਿਕਾਣਿਆਂ ਤੇ ਛਾਣਬੀਣ ਕੀਤੀ ਜਾ ਰਹੀ ਹੈ।
Publish Date: Thu, 12 Nov 2026 11:13 AM (IST)
Updated Date: Thu, 12 Nov 2026 12:46 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ- ਦਿੜ੍ਹਬਾ ਵਿਖੇ ਅੱਜ ਸਵੇਰੇ ਹੀ ਉਸ ਸਮੇਂ ਖਲਬਲੀ ਮੱਚ ਗਈ ਜਦੋਂ ਅਨਾਜ ਮੰਡੀ ਦਿੜ੍ਹਬਾ ਅੰਦਰ ਇਨਕਮ ਟੈਕਸ ਦੀਆਂ ਗੱਡੀਆਂ ਵੱਲੋਂ ਇੱਕ ਕਾਰੋਬਾਰ ਦੇ ਦਫਤਰ ਉੱਤੇ ਅਚਾਨਕ ਛਾਪਾ ਮਾਰਿਆ। ਇਨਕਮ ਟੈਕਸ ਦੀਆਂ ਚਾਰ ਗੱਡੀਆਂ ਦੇ ਵਿੱਚ ਅਧਿਕਾਰੀ ਪਹੁੰਚੇ ਅਤੇ ਉਸਦੇ ਦਫਤਰ ਦੇ ਨਾਲ ਸੰਬੰਧਿਤ ਸਾਰੇ ਟਿਕਾਣਿਆਂ ਤੇ ਛਾਣਬੀਣ ਕੀਤੀ ਜਾ ਰਹੀ ਹੈ।
ਸਰਕਾਰੀ ਅਧਿਕਾਰਤ ਤੌਰ ਤੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਪਰ ਜਾਣ ਜਾਰੀ ਕੀਤੀ ਜਾ ਰਹੀ ਹੈ। ਫੋਟੋ ਕੈਪਸ਼ਨ ਦਿੜ੍ਹਬਾ ਵਿਖੇ ਕਾਰੋਬਾਰੀ ਦੇ ਦਫਤਰ ਦੇ ਬਾਹਰ ਖੜੀਆਂ ਇਨਕਮ ਟੈਕਸ ਦੀਆਂ ਗੱਡੀਆਂ।