ਡੋਪ ਟੈਸਟ ਪਾਜ਼ੇਟਿਵ ਆਉਣ ’ਤੇ ਮਾਮਲਾ ਦਰਜ
ਡੋਪ ਟੈਸਟ ਪੌਜੀਟਵ ਆਉਣ ’ਤੇ ਮਾਮਲਾ ਦਰਜ
Publish Date: Sun, 22 Feb 2026 06:12 PM (IST)
Updated Date: Mon, 23 Feb 2026 04:10 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਪੁਲਿਸ ਨੇ ਡੋਪ ਟੈਸਟ ਪਾਜ਼ੇਟਿਵ ਆਉਣ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਬਰਨਾਲਾ ਦਾ ਹੌਲਦਾਰ ਕੁਲਦੀਪ ਸਿੰਘ ਸਮੇਤ ਕਰਮਚਾਰੀਆਂ ਪੱਤੀ ਸੇਖਵਾਂ ਤੋਂ ਨਾਈਵਾਲਾ ਲਿੰਕ ਰੋਡ ’ਤੇ ਪੁੱਜਾ ਤਾਂ ਦੋ ਮੋਨੇ ਨੌਜਵਾਨ ਨਸ਼ੇ ਦੀ ਹਾਲਤ ’ਚ ਆਉਂਦੇ ਦਿਖਾਈ ਦਿੱਤੇ। ਜਿਸ ਨੂੰ ਪੁਲਿਸ ਨੇ ਕਾਬੂ ਕਰ ਕੇ ਸਿਵਲ ਹਸਪਤਾਲ ਬਰਨਾਲਾ ਤੋਂ ਡੋਪ ਟੈਸਟ ਕਰਵਾਇਆ। ਜੋ ਪੌਜੀਵਟ ਆਇਆ। ਪੁਲਿਸ ਨੇ ਮਨਪ੍ਰੀਤ ਸਿੰਘ ਤੇ ਸੁਖਪ੍ਰਭੂ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।