ਜਾਗਰਣ ਫੋਟੋ ਗੈਲਰੀ
ਜਾਗਰਣ ਫੋਟੋ ਗੈਲਰੀ ਜਾਗਰਣ ਫੋਟੋ ਗੈਲਰੀ
Publish Date: Sat, 04 Apr 2026 05:03 PM (IST)
Updated Date: Sun, 05 Apr 2026 04:02 AM (IST)
ਬੀਵੀਐੱਮ ਇੰਟਰਨੈਸ਼ਨਲ ਸਕੂਲ ਨੇ ਐੱਲਕੇਜੀ ਕਲਾਸ ਦੇ ਛੋਟੇ ਬੱਚਿਆਂ ਲਈ ਕਿਵੇਂ ਸਵਾਗਤ ਕਰੀਏ ਸਿਰਲੇਖ ਵਾਲੀ ਇੱਕ ਬਹੁਤ ਹੀ ਦਿਲਚਸਪ ਗਤੀਵਿਧੀ ਕਰਵਾਈ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਬੱਚਿਆਂ ’ਚ ਛੋਟੀ ਉਮਰ ’ਚ ਹੀ ਚੰਗੇ ਵਿਵਹਾਰ, ਸ਼ਿਸ਼ਟਾਚਾਰ ਤੇ ਸਮਾਜਿਕ ਵਿਵਹਾਰ ਦੀ ਸਮਝ ਪੈਦਾ ਕਰਨਾ ਸੀ।