ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਰਿਜ਼ਨਲ ਟਰਾਂਸਪੋਰਟ ਅਫਸਰ ਰੂਪਨਗਰ ਰਾਜਪਾਲ ਸਿੰਘ ਸੇਖੋਂ ਵੱਲੋਂ ਜਨਤਾ ਅਤੇ ਸਬੰਧਤ ਵਾਹਨ ਮਾਲਕਾਂ/ਚਾਲਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਹੇਠ ਲਿਖੇ ਵਾਹਨਾਂ ਦੇ ਚਲਾਨ ਜਾਰੀ ਕੀਤੇ ਗਏ ਸਨ, ਪਰੰਤੂ ਉਨ੍ਹਾਂ ਦੀ ਰਕਮ ਲੰਬੇ ਸਮੇਂ ਤੋਂ ਬਕਾਇਆ ਪਈ ਹੈ ਅਤੇ ਸਰਕਾਰੀ ਰਿਕਾਰਡ ਅਨੁਸਾਰ ਅਜੇ ਤੱਕ ਅਦਾ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਾਹਨਾਂ ਦੇ ਚਲਾਨ ਬਕਾਇਆ ਹਨ, ਉਨ੍ਹਾਂ ਦੇ ਨੰਬਰ ਪੀਬੀ06ਬੀਜੀ 8686, ਪੀਬੀ23ਏਬੀ 8845, ਪੀਬੀ23ਐੱਚ 3615, ਪੀਬੀ65ਕੇ 4550, ਪੀਬੀ11ਬੀਜੇ 0092, ਪੀਬੀ23ਟੀ 6441, ਪੀਬੀ35ਏਸੀ 1789, ਪੀਬੀ65ਬੀਡੀ 4928, ਪੀਬੀ12ਏਜੇ 2902, ਪੀਬੀ65ਐਨ 0545, ਪੀਬੀ12ਐਲ 2023, ਪੀਬੀ11ਬੀਆਰ 8683, ਐਚਆਰ05ਜ਼ੈਡ 7843, ਪੀਬੀ12ਐਮ 4528, ਪੀਬੀ43 6748, ਐਚਪੀ88 6835, ਯੂਪੀ51ਏਟੀ 3801, ਡੀਡੀ01ਯੂ 9975, ਪੀਬੀ12ਏਜੇ 1748, ਐਚਆਰ65ਏ 8250, ਪੀਬੀ12ਏਐਫ 7522, ਪੀਬੀ12ਏਈ 5670, ਪੀਬੀ12ਏਈ 4786, ਪੀਬੀ65ਬੀਐਚ 0283, ਪੀਬੀ12ਏਐਚ 9901, ਸੀਐਚ01 ਏਡੀ 4686, ਯੂਪੀ14ਸੀਜ਼ੈੱਡ 0816, ਪੀਬੀ12ਏਸੀ 7475, ਐਚਪੀ12ਡੀ 7936, ਪੀਬੀ12ਏਸੀ 7475, ਪੀਬੀ12 ਏਈ 1440, ਪੀਬੀ12ਐਨ 1594, ਪੀਬੀ12ਐਨ 7395, ਪੀਬੀ65ਐਨ 5137, ਪੀਬੀ65ਡਬਲਿਊ 1793, ਪੀਬੀ12ਡਬਲਿਊ 4490, ਪੀਬੀ 39ਐਫ 2300, ਪੀਬੀ71ਏ 1875, ਪੀਬੀ12ਏਬੀ 9591, ਪੀਬੀ12ਏਈ 6378, ਪੀਬੀ71ਏ 1052, ਪੀਬੀ12 ਏਐਚ 2577, ਐਮਪੀ33ਐਮਈ 2377, ਪੀਬੀ12ਏਸੀ 4673, ਪੀਬੀ23ਐਕਸ 5979, ਪੀਬੀ12ਜ਼ੈੱਡ 4471, ਪੀਬੀ12ਜੇ 2392, ਐਚਪੀ36ਈ 9061, ਐਚਪੀ23ਬੀ 1629, ਐੱਚਪੀ12ਐੱਚ 0215, ਪੀਬੀ12ਏਡੀ 7823, ਪੀਬੀ11ਡੀਜੀ 6635, ਐਚਪੀ12ਜੇ 6747, ਪੀਬੀ11ਡੀਜੀ 6635, ਪੀਬੀ12ਏਬੀ 8487, ਪੀਬੀ12ਐਸ 9171, ਸੀਐਚ01ਬੀਕੇ 3256, ਪੀਬੀ12ਏਜੇ 2106, ਪੀਬੀ12ਡਬਲਿਊ 0611, ਸੀਐਚ01ਸੀਐਲ 1731, ਐਚਆਰ47ਡੀ 3487, ਪੀਬੀ12ਐਸ 1709, ਪੀਬੀ16ਜੀ 7894, ਸੀਐਚ01ਏਪੀ 0709, ਸੀਐਚ01ਏਐਨ 1585, ਸੀਐਚ01ਏਡਬਲਿਊ 9386, ਪੀਬੀ71ਏ 0811, ਪੀਬੀ10ਜੇਜੇ 1930, ਪੀਬੀ12ਏਜੀ 6130, ਪੀਬੀ07ਸੀਏ 5462, ਪੀਬੀ10ਜੇਐਫ 5966, ਐਚਪੀ12ਈ 6071, ਪੀਬੀ12ਏਐਚ 3571, ਪੀਬੀ23ਵੀ 1709, ਪੀਬੀ12ਡਬਲਿਊ 5133, ਪੀਬੀ12ਟੀ 3367, ਪੀਬੀ12ਐਸ 3774, ਐਚਪੀ12ਈ 6566, ਪੀਬੀ11ਬੀਯੂ 0346, ਐਚਪੀ12ਸੀ 9284, ਐਚਪੀ12ਸੀ 3551, ਪੀਬੀ03ਏਵਾਈ 2348, ਐਚਆਰ38ਏਬੀ 0023, ਯੂਕੇ07ਪੀਏ 3597, ਪੀਬੀ11ਸੀਜ਼ੈੱਡ 7833, ਐਚਪੀ28 7246, ਪੀਬੀ65ਏਐਕਸ 9525, ਪੀਬੀ11ਬੀਡਬਲਿਊ 9577, ਐਚਪੀ72ਸੀ 9227, ਸੀਐਚ01ਟੀਬੀ 5165, ਐਚਆਰ68ਸੀ 9055, ਸੀਐਚ02ਏਏ 4827, ਪੀਬੀ12ਸੀ 8592, ਐਚਪੀ01ਡੀਏ 0254, ਐਚਪੀ72ਡੀ 6025, ਐਚਪੀ66 4956, ਐਚਪੀ11ਏ 4509, ਪੀਬੀ65ਏਡਬਲਿਊ 5005, ਪੀਬੀ65ਏਡਬਲਿਊ 9745, ਪੀਬੀ12ਵਾਈ 5902, ਐਚਪੀ63ਸੀ 1647, ਪੀਬੀ11ਡੀਐਫ 6455 ਅਤੇ ਪੀਬੀ07ਬੀਪੀ 3717 ਹਨ। ਰਿਜ਼ਨਲ ਟਰਾਂਸਪੋਰਟ ਅਫਸਰ ਰਾਜਪਾਲ ਸੇਖੋਂ ਨੇ ਸਬੰਧਤ ਵਾਹਨ ਮਾਲਕਾਂ ਅਤੇ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨਾਂ ਨਾਲ ਸਬੰਧਤ ਬਕਾਇਆ ਚਾਲਾਨਾਂ ਦੀ ਰਕਮ ਤੁਰੰਤ ਅਦਾ ਕਰਨ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਨਿਰਧਾਰਤ ਸਮੇਂ ਅੰਦਰ ਚਾਲਾਨਾਂ ਦੀ ਅਦਾਇਗੀ ਨਾ ਕਰਨ ਦੀ ਸੂਰਤ ਵਿਚ ਮੋਟਰ ਵਹੀਕਲ ਐਕਟ ਤਹਿਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ, ਜਿਸ ਲਈ ਸਬੰਧਤ ਵਾਹਨ ਮਾਲਕ ਖੁਦ ਜ਼ਿੰਮੇਵਾਰ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਚਾਲਾਨਾਂ ਸਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਜਾਂ ਭੁਗਤਾਨ ਕਰਨ ਲਈ ਦਫ਼ਤਰ ਰਿਜ਼ਨਲ ਟਰਾਂਸਪੋਰਟ ਅਫਸਰ, ਰੂਪਨਗਰ ਨਾਲ ਕੰਮ ਵਾਲੇ ਦਿਨਾਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।