ਲੌਂਗੋਵਾਲ ’ਚ ਪ੍ਰਧਾਨ ਰਛਪਾਲ ਕੌਰ ਢਿੱਲੋਂ ਨੇ ਫਹਿਰਾਇਆ ਤਿਰੰਗਾ ਲੌਂਗੋਵਾਲ ’ਚ ਪ੍ਰਧਾਨ ਰਛਪਾਲ ਕੌਰ ਢਿੱਲੋਂ ਨੇ ਚੜਾਇਆ ਤਿਰੰਗਾ
Publish Date: Sun, 16 Aug 2026 04:10 PM (IST)
Updated Date: Mon, 17 Aug 2026 04:00 AM (IST)
ਕਰਨਵੀਰ ਸਿੰਘ ਲੋਂਗੋਵਾਲ/ ਪੰਜਾਬੀ ਜਾਗਰਣ, ਲੌਂਗੋਵਾਲ ਅਜ਼ਾਦੀ ਦਿਹਾੜਾ ਨਗਰ ਕੌਂਸਲ ਲੌਂਗੋਵਾਲ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ। ਨਗਰ ਕੌਂਸਲ ਪ੍ਰਧਾਨ ਬੀਬਾ ਰਛਪਾਲ ਕੌਰ ਢਿੱਲੋਂ ਨੇ ਇਸ ਮੌਕੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ। ਸਰਕਾਰੀ ਮਿਡਲ ਸਕੂਲ ਜੈਦ ਪੱਤੀ ਲੌਂਗੋਵਾਲ ਦੇ ਅਧਿਆਪਕ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤ ਅਤੇ ਗਿੱਧਾ ਪੇਸ਼ ਕੀਤਾ ਗਿਆ। ਇਸ ਮੌਕੇ ਪਰਮਜੀਤ ਕੌਰ ਬਟੂਹਾ ਬਲਾਕ ਸੰਮਤੀ ਮੈਂਬਰ, ਬਲਵਿੰਦਰ ਸਿੰਘ ਢਿੱਲੋਂ, ਬਲਾਕ ਪ੍ਰਧਾਨ ਵਿੱਕੀ ਵਸਿਸ਼ਟ, ਕੁਲਦੀਪ ਸਿੰਘ ਬੰਟੀ ਸੀਨੀਅਰ ਮੀਤ ਪ੍ਰਧਾਨ, ਕਰਮਜੀਤ ਕੌਰ, ਸਤਵੰਤ ਕੌਰ, ਸਰਬਜੀਤ ਕੌਰ, ਮਾਤਾ ਅਮਰਜੀਤ ਕੌਰ ਢਿੱਲੋਂ, ਸ਼ਿੰਦਰਪਾਲ ਕੌਰ ਸਿੱਧੂ, ਬਲਵੰਤ ਸਿੰਘ ਬੀਟਾ, ਬੁੱਧ ਸਿੰਘ, ਬਲਵਿੰਦਰ ਸਿੰਘ, ਗੁਰਮੇਲ ਸਿੰਘ ਚੋਟੀਆ, ਗੁਰਪਾਲ ਸਿੰਘ, ਛੰਨੋ ਦੇਵੀ, ਮੰਦਰ (ਸਾਰੇ ਕੌਂਸਲਰ) ਮਾ.ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਮਾ. ਨਰਿੰਦਰ ਸ਼ਰਮਾ, ਅਮ੍ਰਿਤਪਾਲ ਸਿੰਘ ਸਿੱਧੂ, ਮੇਲਾ ਸਿੰਘ ਸੂਬੇਦਾਰ, ਸਰਪੰਚ ਨਿਹਾਲ ਸਿੰਘ, ਸਰਪੰਚ ਦਰਸ਼ਨ ਸਿੰਘ ਕੈਂਬੋਵਾਲ, ਸਰਪੰਚ ਨਿਹਾਲ ਸਿੰਘ, ਸਰਪੰਚ ਜਗਰਾਜ ਸਿੰਘ ਬਟੂਹਾ, ਬਾਰੂ ਰਾਮ ਲੰਬੂ, ਰਾਜੇਸ਼ ਕੁਮਾਰ ਰਿੰਕਾ, ਪਵਨ ਕੁਮਾਰ ਬਬਲਾ, ਸਰਪੰਚ ਭੀਮ ਦਾਸ ਬਾਵਾ, ਸਰਪੰਚ ਲਖਵੀਰ ਸਿੰਘ ਲੱਖੀ, ਕਮਲਜੀਤ ਸਿੰਘ ਵਿੱਕੀ, ਹਰਮੇਸ਼ ਸਿੰਘ ਸਿੱਧੂ, ਦੇਵਿੰਦਰ ਵਸਿਸ਼ਟ, ਆਰ.ਵੀ. ਵਸਿਸ਼ਟ, ਪਰਮਜੀਤ ਸਿੰਘ ਸੋਸਾਇਟੀ ਪ੍ਰਧਾਨ, ਜੱਸੀ ਲੌਂਗੋਵਾਲੀਆ,ਜਸਵਿੰਦਰ ਸਿੰਘ ਨੱਪੀ, ਜਤਿੰਦਰ ਰਿਸ਼ੀ, ਡਾ. ਮਲਵਿੰਦਰ ਸਿੰਘ ਮਾਲੀ, ਸੰਜੂ ਜਿੰਦਲ, ਗੋਪਾਲ ਕ੍ਰਿਸ਼ਨ ਪਾਲੀ, ਪੂਰਨ ਸਿੰਘ ਦੁੱਲਟ, ਗੁਰਜੰਟ ਸਿੰਘ ਪ੍ਰਧਾਨ, ਸਰਪੰਚ ਗੋਬਿੰਦ ਸਿੰਘ, ਜਗਦੇਵ ਸਿੰਘ ਸਿੱਧੂ, ਸੁਖਪਾਲ ਸਿੰਘ ਬਾਜਵਾ, ਗੁਰਸੇਵਕ ਸਿੰਘ ਚਹਿਲ, ਹਰਪ੍ਰੀਤ ਸ਼ਰਮਾ, ਸੁਖਦੇਵ ਸਿੰਘ ਸ਼ੇਰੋਂ, ਰੇਨੂੰ ਸਿੰਗਲਾ ਹਾਜ਼ਰ ਸਨ।