- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਹ ਹਾਦਸਾ ਮੰਗਲਵਾਰ ਸਵੇਰੇ ਉਸ ਵੇਲੇ ਵਾਪਰਿਆ ਜਦੋਂ ਮੋਟਰਸਾਈਕਲ ਚਾਲਕ ਰਾਜਪੁਰਾ ਰੋਡ 'ਤੇ ਅਰਬਨ ਅਸਟੇਟ ਵੱਲ ਜਾ ਰਿਹਾ ਸੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ। ਨਵੇਂ ਬੱਸ ਅੱਡੇ ਨੇੜੇ ਗ਼ਲਤ ਪਾਸਿਓਂ ਆ ਰਹੀ ਪੀਆਰਟੀਸੀ (PRTC) ਬੱਸ ਨਾਲ ਮੋਟਰਸਾਈਕਲ ਚਾਲਕ ਦੀ ਟੱਕਰ ਹੋ ਗਈ। ਹਾਦਸੇ ’ਚ ਮੋਟਰਸਾਈਕਲ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਹਾਦਸਾ ਮੰਗਲਵਾਰ ਸਵੇਰੇ ਉਸ ਵੇਲੇ ਵਾਪਰਿਆ ਜਦੋਂ ਮੋਟਰਸਾਈਕਲ ਚਾਲਕ ਰਾਜਪੁਰਾ ਰੋਡ 'ਤੇ ਅਰਬਨ ਅਸਟੇਟ ਵੱਲ ਜਾ ਰਿਹਾ ਸੀ।