- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਪਟਿਆਲਾ ਦੀਆਂ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਖ-ਵੱਖ ਵਾਰਡਾਂ ਤੋਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।

ਸੀਨੀਅਰ ਰਿਪੋਰਟਰ, ਪੰਜਾਬੀ ਜਗਰਣ, ਪਟਿਆਲਾ। ਨਗਰ ਨਿਗਮ ਪਟਿਆਲਾ ਦੀਆਂ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਖ-ਵੱਖ ਵਾਰਡਾਂ ਤੋਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਐੱਨ ਕੇ ਸ਼ਰਮਾ, ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ, ਜ਼ਿਲ੍ਹਾ ਪ੍ਰਧਾਨ ਅਮਿਤ ਰਾਠੀ ਅਤੇ ਬਿੱਟੂ ਚੱਠਾ ਨੇ ਦੱਸਿਆ ਕਿ ਵਾਰਡ ਨੰ. 4: ਹਰਗੁਰਬੀਰ ਸਿੰਘ ਗੋਲਡੀ, ਵਾਰਡ ਨੰ. 6: ਪਰਮਜੀਤ ਸਿੰਘ ਪੰਮਾ, ਵਾਰਡ ਨੰ. 12: ਜਸਵਿੰਦਰ ਸਿੰਘ ਕਾਲੜਾ,ਵਾਰਡ ਨੰ. 14: ਕਮਲਦੀਪ ਕੌਰ, ਵਾਰਡ ਨੰ. 15: ਬਲਦੇਵ ਕੌਰ, ਵਾਰਡ ਨੰ. 22: ਵੰਦਨਾ ਸ਼ਰਮਾ, ਵਾਰਡ ਨੰ. 26: ਸੀਮਾ ਵੈਦ, ਵਾਰਡ ਨੰ. 28: ਅਮਰਜੀਤ ਸਿੰਘ ਬੱਠਲਾ, ਵਾਰਡ ਨੰ. 1: ਸੁਖਵਿੰਦਰ ਕੌਰ ਅਬਲੋਵਾਲ, ਵਾਰਡ ਨੰ. 32: ਪੰਡਿਤ ਸੁਨੀਲ ਜੋਸ਼ੀ, ਵਾਰਡ ਨੰ. 34: ਭੁਵੇਸ਼ ਧੀਰ, ਵਾਰਡ ਨੰ. 36: ਹਰਵਿੰਦਰ ਸਿੰਘ ਹੈਰੀ,ਵਾਰਡ ਨੰ. 37: ਸੁਖਵਿੰਦਰ ਕੌਰ,ਵਾਰਡ ਨੰ. 38: ਸਤਿਗੁਰਪ੍ਰੀਤ ਸਿੰਘ, ਵਾਰਡ ਨੰ. 40: ਗੁਰਪ੍ਰੀਤ ਸਿੰਘ ਗੋਲੂ,ਵਾਰਡ ਨੰ. 41: ਸੀਤੋ ਦੇਵੀ, ਵਾਰਡ ਨੰ. 43: ਤਰਵਿੰਦਰ ਕੌਰ, ਵਾਰਡ ਨੰ. 44: ਸਹਿਜ ਸਿੰਘ ਮੱਕੜ, ਵਾਰਡ ਨੰ. 45: ਪਾਇਲ ਖੱਤਰੀ, ਵਾਰਡ ਨੰ. 46: ਪਰਮਜੀਤ ਸਿੰਘ, ਵਾਰਡ ਨੰ. 48: ਭਾਵਨਾ, ਵਾਰਡ ਨੰ. 50: ਜਸਟਿੰਦਰ ਕੌਰ, ਵਾਰਡ ਨੰ. 51: ਜਸਪ੍ਰੀਤ ਕੌਰ, ਵਾਰਡ ਨੰ. 52: ਗੁਰਚਰਨ ਸਿੰਘ ਖਾਲਸਾ, ਵਾਰਡ ਨੰ. 53: ਰਮਨਜੀਤ ਕੌਰ ਮਾਨ, ਵਾਰਡ ਨੰ. 55: ਪਰਮਿੰਦਰ ਕੌਰ, ਵਾਰਡ ਨੰ. 57: ਗੁਰਦੀਪ ਕੌਰ,ਵਾਰਡ ਨੰ. 58: ਗੌਰਵ ਜਿੰਦਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ।