- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਾਲ ਜਾਗਰਣ ਦੌਰਾਨ ਆਚਾਰੀਆ ਡਾ. ਸੰਜੇ ਮੁਨੀ ਜੀ ਨੇ ਨੌਜਵਾਨਾਂ ਨੂੰ ਨਸ਼ਿਆਂ

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਸ਼ਿਵ ਸ਼ੰਕਰ ਜਾਗਰਣ ਕਲੱਬ ਮਲਿਕਪੁਰ ਵੈੱਲਫੇਅਰ ਸੁਸਾਇਟੀ ਵੱਲੋਂ ਕਰਵਾਏ ਗਏ ਵਿਸ਼ਾਲ ਜਾਗਰਣ ਦੌਰਾਨ ਵਿਸ਼ਵ ਪ੍ਰਸਿੱਧ ਕ੍ਰਾਂਤੀਕਾਰੀ ਰਾਸ਼ਟਰ ਸੰਤ ਆਚਾਰੀਆ ਡਾ. ਸੰਜੇ ਮੁਨੀ ਜੀ ਮਹਾਰਾਜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਸ਼ਰਧਾਲੂਆਂ ਨੂੰ ਧਰਮ, ਕਰਮ ਅਤੇ ਚੰਗੇ ਸੰਸਕਾਰਾਂ ਦਾ ਸੰਦੇਸ਼ ਦਿੱਤਾ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੀ ਊਰਜਾ ਨੂੰ ਸਮਾਜ ਤੇ ਧਰਮ ਦੀ ਸੇਵਾ ਵਿੱਚ ਲਗਾਉਣ ਲਈ ਪ੍ਰੇਰਿਤ ਕੀਤਾ। ਮਲਿਕਪੁਰ ਪਹੁੰਚਣ ’ਤੇ ਸੰਸਥਾ ਦੇ ਪ੍ਰਧਾਨ ਰਾਮ ਗੋਪਾਲ ਰਾਮੂ, ਸਕੱਤਰ ਅਭਿਲਾਸ਼ (ਵਿੱਕੀ) ਤੋਂ ਇਲਾਵਾ ਮੈਂਬਰ ਸ਼੍ਰਵਣ, ਵਿਕਰਮ, ਜਤਿਨ, ਰਮਨ ਕੁਮਾਰ, ਅੱਪੂ ਅਤੇ ਰਾਘਵ ਸਮੇਤ ਸਮੁੱਚੀ ਕਮੇਟੀ ਵੱਲੋਂ ਆਚਾਰੀਆ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਧਰਣੇਂਦਰ ਪਦਮਾਵਤੀ ਜਾਗ੍ਰਤ ਮੰਡਲ ਵੱਲੋਂ ਵੀ ਧਾਰਮਿਕ ਅਤੇ ਸਮਾਜ ਸੇਵੀ ਕਾਰਜਾਂ ਲਈ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਜਗਰਾਤੇ ਦੌਰਾਨ ਪ੍ਰਸਿੱਧ ਗਾਇਕ ਹਰਸ਼ ਸਿਕੰਦਰ ਅਤੇ