- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀ ਐਸ ਪੀ ਸੀ ਐਲ ਦੇ ਵੱਡਮੁਲੇ ਖਪਤਕਾਰਾਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ 66 ਕੇ ਵੀ ਅਨਾਜ ਮੰਡੀ ਗਰਿੱਡ ਤੋਂ ਚਲਦੇ 11 ਕੇ ਵੀ ਕੈਨਾਲ ਫੀਡਰ ਅਤੇ 11 ਕੇਵੀ ਜਗਦੰਬੇ ਰੋਡ ਫੀਡਰ ਦੀ ਬਿਜਲੀ ਸਪਲਾਈ ਮਿਤੀ 07/07/26 ਦਿਨ ਮੰਗਲਵਾਰ ਸਮਾਂ ਸਵੇਰੇ 10:00 ਵਜੇ ਤੋਂ ਸਾਮ 06:00 ਵਜੇ ਤੱਕ ਜਰੂਰੀ ਮੁਰੰਮਤ ਕਾਰਨ ਬੰਦ ਰਹੇਗੀ। ਇਸ ਨਾਲ ਭਗਤ ਸਿੰਘ ਚੌਕ ਤੋ ਗੋਦਾਰਾ ਸਟਰੀਟ, ਔਲਖ ਸਟਰੀਟ, ਅਤਰ ਸਿੰਘ ਮਾਰਗ ਵਾਲੇ ਸੂਏ ਦੇ ਪੁਲ ਤੱਕ, ਜੇ ਆਰ ਮਿਲੇਨੀਅਮ ਸਕੂਲ, ਨੰਗਲ ਕਲੋਨੀ, ਸੁਖਮਨੀ ਸਟਰੀਟ, ਡੀ ਏ ਵੀ ਸਕੂਲ ਵਾਲੀ ਗਲੀ, ਡੀ ਏ ਵੀ ਸਕੂਲ, ਮਾਨ ਪਲਾਜਾ, ਲਵ ਗੈਸਟਰੋ ਹਸਪਤਾਲ, ਡਾ ਕੇਪੀ ਹਸਪਤਾਲ, ਵਾਟਰ ਵਰਕਸ ਅਤੇ ਵਾਟਰ ਵਰਕਸ ਦੀ ਬੈਕਸਾਈਡ ਦਾ ਸਾਰਾ ਏਰੀਆ, ਵਾਟਰ ਵਰਕਸ ਰੋਡ ਸੂਏਦੇ ਪੁਲ ਤੋਂ ਲੈ ਕੇ ਮੋਰ ਸਟੋਰ ਤੱਕ ਸਾਰੀਆਂ ਗਲੀਆਂ, ਸੰਤ ਸਵੀਟਸ, ਛਿੱਬੇ ਦੇ ਪੰਪ ਵਾਲਾ ਏਰੀਆ, ਜਗਦੰਬੇ ਰੋਡ, ਜਵਾਹਰਕੇ ਚੁੰਗੀ, ਭਗਤ ਸਿੰਘ ਚੌਕ, ਜਵਾਹਰਕੇ ਰੋਡ, ਵਿਦਿਆ ਭਾਰਤੀ ਸਕੂਲ, ਡਾਕਟਰ ਅਜੇ ਸਿੰਗਲਾ ਹਸਪਤਾਲ ਦੇ ਆਸ-ਪਾਸ ਸਾਰੇ ਏਰੀਏ ਦੀ ਬਿਜਲੀ ਸਪਲਾਈ ਬੰਦ ਰਹੇਗੀ। ਬਿਜਲੀ ਸਪਲਾਈ ਬੰਦ ਕਰਨ ਅਤੇ ਚਾਲੂ ਕਰਨ ਦਾ ਸਮਾਂ ਕੰਮ ਤੇ ਨਿਰਭਰ ਕਰਦੇ ਹੋਏ ਘਟਾਇਆ ਵਧਾਇਆ ਜਾ ਸਕਦਾ ਹੈ ਜੀ। ਇਹ ਜਾਣਕਾਰੀ ਇੰਜ ਗੁਰਬਖਸ ਸਿੰਘ ਐਸਡੀਓ ਸ਼ਹਿਰੀ ਅਤੇ ਇੰਜ ਕੁਲਵੰਤ ਸਿੰਘ ਜੇਈ ਨੇ ਦਿੱਤੀ।