- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਮਵਾਰ ਨੰਦ ਸਿੰਘ ਐਵਨਿਊ ਦੇ ਰਾਜਾ ਗਣਪਤੀ ਦਾ ਦੋਰਾਹਾ ਨਹਿਰ ਵਿਖੇ ਵਿਸਰਜਨ ਪੂਰੇ ਰੀਤੀ ਰਿਵਾਜ ਨਾਲ ਕੀਤਾ ਗਿਆ। ਇਸ ਦੌਰਾਨ ਵਾਰਡ ਕੌਂਸਲਰ ਰੂਬੀ ਭਾਟੀਆ ਤੇ ਹਰਜੀਤ ਸਿੰਘ ਵਿੱਕੀ ਭਾਟੀਆ ਨੇ ਦੱਸਿਆ ਗਣਪਤੀ ਜੀ ਦੀ ਮੂਰਤੀ ਨੂੰ ਜਲ ਵਿਸਰਜਨ ਤੋਂ ਪਹਿਲਾਂ ਇਲਾਕੇ ਦੀ ਮੂਸ਼ਕ 'ਤੇ ਸਵਾਰ ਕਰਕੇ ਪਰਿਕਰਮਾ ਕੀਤੀ ਗਈ। ਗਣਪਤੀ ਗਣੇਸ਼ ਜੀ ਦੇ ਜੈ ਜੈ ਕਾਰ ਨਾਲ ਪੂਰਾ ਇਲਾਕਾ ਗੂੰਜ ਉਠਿਆ ਤੇ ਪਰਿਕਰਮਾ ਤੋਂ ਬਾਅਦ ਦੋਰਾਹਾ ਨਹਿਰ 'ਚ ਗਣੇਸ਼ ਜੀ ਦੀ ਮੂਰਤੀ ਨੂੰ ਜਲ ਵਿਸਰਜਨ ਲਈ ਵਿਦਾਇਗੀ ਲਈ ਗਈ। ਇਸ ਮੌਕੇ ਵਿਸ਼ਾਲ ਵਧਵਾ, ਹਰਪ੍ਰਰੀਤ ਸਿੰਘ ਹੈਪੀ, ਸੁਰੇਸ਼ ਕੋਸ਼ਿਕ, ਨਰਿੰਦਰ ਸਿੰਘ ਨਿੰਦੀ, ਦੀਪਕ ਅੱਤਰੀ, ਮਹੇਸ਼ ਕੋਸ਼ਿਕ, ਅਮਨ ਵਧਵਾ, ਪਿੰਕੀ ਸਿਲਕੀ ਮਹਿਰਾ ਆਦਿ ਹਾਜ਼ਰ ਸਨ।

ਸਟਾਫ ਰਿਪੋਰਟਰ, ਖੰਨਾ : ਸੋਮਵਾਰ ਨੰਦ ਸਿੰਘ ਐਵਨਿਊ ਦੇ ਰਾਜਾ ਗਣਪਤੀ ਦਾ ਦੋਰਾਹਾ ਨਹਿਰ ਵਿਖੇ ਵਿਸਰਜਨ ਪੂਰੇ ਰੀਤੀ ਰਿਵਾਜ ਨਾਲ ਕੀਤਾ ਗਿਆ।
ਇਸ ਦੌਰਾਨ ਵਾਰਡ ਕੌਂਸਲਰ ਰੂਬੀ ਭਾਟੀਆ ਤੇ ਹਰਜੀਤ ਸਿੰਘ ਵਿੱਕੀ ਭਾਟੀਆ ਨੇ ਦੱਸਿਆ ਗਣਪਤੀ ਜੀ ਦੀ ਮੂਰਤੀ ਨੂੰ ਜਲ ਵਿਸਰਜਨ ਤੋਂ ਪਹਿਲਾਂ ਇਲਾਕੇ ਦੀ ਮੂਸ਼ਕ 'ਤੇ ਸਵਾਰ ਕਰਕੇ ਪਰਿਕਰਮਾ ਕੀਤੀ ਗਈ। ਗਣਪਤੀ ਗਣੇਸ਼ ਜੀ ਦੇ ਜੈ ਜੈ ਕਾਰ ਨਾਲ ਪੂਰਾ ਇਲਾਕਾ ਗੂੰਜ ਉਠਿਆ ਤੇ ਪਰਿਕਰਮਾ ਤੋਂ ਬਾਅਦ ਦੋਰਾਹਾ ਨਹਿਰ 'ਚ ਗਣੇਸ਼ ਜੀ ਦੀ ਮੂਰਤੀ ਨੂੰ ਜਲ ਵਿਸਰਜਨ ਲਈ ਵਿਦਾਇਗੀ ਲਈ ਗਈ।
ਇਸ ਮੌਕੇ ਵਿਸ਼ਾਲ ਵਧਵਾ, ਹਰਪ੍ਰਰੀਤ ਸਿੰਘ ਹੈਪੀ, ਸੁਰੇਸ਼ ਕੋਸ਼ਿਕ, ਨਰਿੰਦਰ ਸਿੰਘ ਨਿੰਦੀ, ਦੀਪਕ ਅੱਤਰੀ, ਮਹੇਸ਼ ਕੋਸ਼ਿਕ, ਅਮਨ ਵਧਵਾ, ਪਿੰਕੀ ਸਿਲਕੀ ਮਹਿਰਾ ਆਦਿ ਹਾਜ਼ਰ ਸਨ।