- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਵ ਸੈਨਾ ਬਾਲ ਠਾਕਰੇ ਦੇ ਯੂਥ ਪੰਜਾਬ ਪ੍ਰਧਾਨ ਰਮਨ ਵਢੇਰਾ ਨੇ ਦੱਸਿਆ ਵਢੇਰਾ ਗੋਤ ਦੇ ਵੱਡੇ ਵਡੇਰਿਆਂ ਦੀਆਂ ਸਤੀਆਂ ਦਾ ਮੇਲਾ ਭਲਕੇ 22 ਸਤੰਬਰ ਨੂੰ ਹਰਿਓਂ ਰੋਡ ਸਮਰਾਲਾ ਵਿਖੇ ਮਨਾਇਆ ਜਾਵੇਗਾ, ਜਿਸ 'ਚ ਵਢੇਰਾ ਗੋਤ ਨਾਲ ਸਬੰਧਤ ਗੋਤਰੀ ਪੰਜਾਬ ਦੇ ਕੋਨੇ-ਕੋਨੇ ਤੋਂ ਆਪਣੇ ਵਡੇਰਿਆਂ ਨੂੰ ਮੱਥਾ ਟੇਕਣ ਲਈ ਇਸ ਅਸਥਾਨ 'ਤੇ ਪੁੱਜਣਗੇ। ਪ੍ਰਧਾਨ ਰਮਨ ਵਢੇਰਾ ਨੇ ਕਿਹਾ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹਨ। ਇਸ ਮੌਕੇ ਉਨ੍ਹਾਂ ਨਾਲ ਵਿੱਕੀ ਵਢੇਰਾ, ਬੌਬੀ ਵਢੇਰਾ, ਭਾਗ ਵਢੇਰਾ ਆਦਿ ਹਾਜ਼ਰ ਸਨ।

ਸਰਵਣ ਸਿੰਘ ਭੰਗਲਾਂ, ਸਮਰਾਲਾ : ਸ਼ਿਵ ਸੈਨਾ ਬਾਲ ਠਾਕਰੇ ਦੇ ਯੂਥ ਪੰਜਾਬ ਪ੍ਰਧਾਨ ਰਮਨ ਵਢੇਰਾ ਨੇ ਦੱਸਿਆ ਵਢੇਰਾ ਗੋਤ ਦੇ ਵੱਡੇ ਵਡੇਰਿਆਂ ਦੀਆਂ ਸਤੀਆਂ ਦਾ ਮੇਲਾ ਭਲਕੇ 22 ਸਤੰਬਰ ਨੂੰ ਹਰਿਓਂ ਰੋਡ ਸਮਰਾਲਾ ਵਿਖੇ ਮਨਾਇਆ ਜਾਵੇਗਾ, ਜਿਸ 'ਚ ਵਢੇਰਾ ਗੋਤ ਨਾਲ ਸਬੰਧਤ ਗੋਤਰੀ ਪੰਜਾਬ ਦੇ ਕੋਨੇ-ਕੋਨੇ ਤੋਂ ਆਪਣੇ ਵਡੇਰਿਆਂ ਨੂੰ ਮੱਥਾ ਟੇਕਣ ਲਈ ਇਸ ਅਸਥਾਨ 'ਤੇ ਪੁੱਜਣਗੇ। ਪ੍ਰਧਾਨ ਰਮਨ ਵਢੇਰਾ ਨੇ ਕਿਹਾ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹਨ। ਇਸ ਮੌਕੇ ਉਨ੍ਹਾਂ ਨਾਲ ਵਿੱਕੀ ਵਢੇਰਾ, ਬੌਬੀ ਵਢੇਰਾ, ਭਾਗ ਵਢੇਰਾ ਆਦਿ ਹਾਜ਼ਰ ਸਨ।