- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਕੰਪਿਊਟਰ ਸਾਇੰਸ ਵਿਭਾਗ ਨੇ ਵੋਲਗਾ ਇਨਫੋਸਿਸ ਪ੍ਰਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ 'ਮੈਟਾਵਰਸ ਕੰਸਰਟ-ਦ ਨੈਕਸਟ ਟੈਕ ਰੈਵੋਲਿਊਸ਼ਨ' ਵਿਸ਼ੇ 'ਤੇ ਸੈਮੀਨਾਰ ਕਰਵਾਇਆ। ਇਹ ਸੈਮੀਨਾਰ ਵਿਦਿਆਰਥੀਆਂ ਨੂੰ ਕੰਪਿਊਟਰ ਸਾਇੰਸ ਦੇ ਖੇਤਰ 'ਚ ਆਉਣ ਵਾਲੀ ਕ੍ਰਾਂਤੀਕਾਰੀ ਤਕਨੀਕ ਤੋਂ ਜਾਣੂ ਕਰਵਾਉਣ ਲਈ ਕਰਵਾਇਆ ਗਿਆ। ਸੀਈਓ ਸ਼ਿਵਮ ਕੁਮਾਰ ਵੱਲੋਂ ਮੈਟਾਵਰਸ ਤੇ ਵਰਚੁੁਅਲ ਰਿਐਲਿਟੀ ਬਾਰੇ ਸ਼ੁੁਰੂਆਤੀ ਸੈਸ਼ਨ ਤੋਂ ਬਾਅਦ ਵਿਦਿਆਰਥੀਆਂ ਨੂੰ ਓਕੁੁਲਸ ਰਿਫਟ ਤੇ ਓਕੁੁਲਸ ਕੁੁਐਸਟ ਵਰਗੇ ਵਿਸ਼ੇਸ਼ ਯੰਤਰਾਂ ਰਾਹੀਂ ਵਰਚੁੁਅਲ ਰਿਐਲਿਟੀ ਦਾ ਅਨੁੁਭਵ ਕਰਨ ਦਾ ਮੌਕਾ ਵੀ ਦਿੱਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਅਨੁੁਭਵ ਨਾਲ ਭਰਪੂਰ ਜਾਣਕਾਰੀ ਹਾਸਲ ਕੀਤੀ। ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਨੂੰ ਇਸ ਤਕਨਾਲੋਜੀ 'ਚ ਆਪਣਾ ਕਰੀਅਰ ਬਣਾਉਣ ਲਈ ਉਤਸ਼ਾਹਿਤ ਕਰਨਾ ਸੀ।

ਜਗਦੇਵ ਗਰੇਵਾਲ, ਜੋਧਾਂ : ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਕੰਪਿਊਟਰ ਸਾਇੰਸ ਵਿਭਾਗ ਨੇ ਵੋਲਗਾ ਇਨਫੋਸਿਸ ਪ੍ਰਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ 'ਮੈਟਾਵਰਸ ਕੰਸਰਟ-ਦ ਨੈਕਸਟ ਟੈਕ ਰੈਵੋਲਿਊਸ਼ਨ' ਵਿਸ਼ੇ 'ਤੇ ਸੈਮੀਨਾਰ ਕਰਵਾਇਆ।
ਇਹ ਸੈਮੀਨਾਰ ਵਿਦਿਆਰਥੀਆਂ ਨੂੰ ਕੰਪਿਊਟਰ ਸਾਇੰਸ ਦੇ ਖੇਤਰ 'ਚ ਆਉਣ ਵਾਲੀ ਕ੍ਰਾਂਤੀਕਾਰੀ ਤਕਨੀਕ ਤੋਂ ਜਾਣੂ ਕਰਵਾਉਣ ਲਈ ਕਰਵਾਇਆ ਗਿਆ। ਸੀਈਓ ਸ਼ਿਵਮ ਕੁਮਾਰ ਵੱਲੋਂ ਮੈਟਾਵਰਸ ਤੇ ਵਰਚੁੁਅਲ ਰਿਐਲਿਟੀ ਬਾਰੇ ਸ਼ੁੁਰੂਆਤੀ ਸੈਸ਼ਨ ਤੋਂ ਬਾਅਦ ਵਿਦਿਆਰਥੀਆਂ ਨੂੰ ਓਕੁੁਲਸ ਰਿਫਟ ਤੇ ਓਕੁੁਲਸ ਕੁੁਐਸਟ ਵਰਗੇ ਵਿਸ਼ੇਸ਼ ਯੰਤਰਾਂ ਰਾਹੀਂ ਵਰਚੁੁਅਲ ਰਿਐਲਿਟੀ ਦਾ ਅਨੁੁਭਵ ਕਰਨ ਦਾ ਮੌਕਾ ਵੀ ਦਿੱਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਅਨੁੁਭਵ ਨਾਲ ਭਰਪੂਰ ਜਾਣਕਾਰੀ ਹਾਸਲ ਕੀਤੀ। ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਨੂੰ ਇਸ ਤਕਨਾਲੋਜੀ 'ਚ ਆਪਣਾ ਕਰੀਅਰ ਬਣਾਉਣ ਲਈ ਉਤਸ਼ਾਹਿਤ ਕਰਨਾ ਸੀ।