- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਾਰਾ ਵਿਵੇਕ ਕਾਲਜ ਗੱਜਣਮਾਜਰਾ ਵਿਖੇ ਸੰਸਥਾ ਦੇ ਮੁਖੀ ਡਾ. ਪਰਮਿੰਦਰ ਕੌਰ ਮੰਡੇਰ ਸਮੂਹ ਮੈਨੇਜਮੈਂਟ, ਪਿੰ੍ਸੀਪਲ ਤੇ ਵਾਈਸ ਪਿੰ੍ਸੀਪਲ ਦੀ ਸਮੁੱਚੀ ਅਗਵਾਈ ਹੇਠ ਇਕ ਰੋਜ਼ਾ ਐੱਨਐੱਸਐੱਸ ਕੈਂਪ ਲਗਾਇਆ ਗਿਆ। ਇਸ ਕੈਂਪ 'ਚ ਲਗਪਗ 50 ਵਲੰਟੀਅਰਜ਼ ਨੇ ਹਿੱਸਾ ਲਿਆ। ਐੱਨਐੱਸਐੱਸ ਵਲੰਟੀਅਰਜ਼ ਵੱਲੋਂ ਕਾਲਜ ਕੈਂਪਸ 'ਚ ਸਫਾਈ ਮੁਹਿੰਮ ਵਿੱਢੀ ਗਈ। ਵਾਈਸ ਪਿੰ੍ਸੀਪਲ ਮਹੁੰਮਦ ਹਲੀਮ ਸ਼ਿਆਮਾ ਨੇ ਸਮਾਜ ਦੀ ਸੇਵਾ ਭਾਵ ਲਈ ਵਲੰਟੀਅਰਜ਼ ਨੂੰ ਪੇ੍ਰਿਤ ਕੀਤਾ ਤੇ ਐੱਨਐੱਸਐੱਸ ਵਲੰਟੀਅਰਜ਼ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਅਖੀਰ 'ਚ ਪੋ੍ਗਰਾਮ ਅਫਸਰ ਪੋ੍. ਨਿਰਮਲਜੀਤ ਕੌਰ ਤੇ ਪੋ੍. ਖੜਕ ਸਿੰਘ ਨੇ ਮੈਨਜਮੈਂਟ, ਪਿੰ੍ਸੀਪਲ, ਵਾਈਸ ਪਿੰ੍ਸੀਪਲ ਤੇ ਵਲੰਟੀਅਰਜ਼ ਦਾ ਧੰਨਵਾਦ ਕੀਤਾ।

ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ : ਤਾਰਾ ਵਿਵੇਕ ਕਾਲਜ ਗੱਜਣਮਾਜਰਾ ਵਿਖੇ ਸੰਸਥਾ ਦੇ ਮੁਖੀ ਡਾ. ਪਰਮਿੰਦਰ ਕੌਰ ਮੰਡੇਰ ਸਮੂਹ ਮੈਨੇਜਮੈਂਟ, ਪਿੰ੍ਸੀਪਲ ਤੇ ਵਾਈਸ ਪਿੰ੍ਸੀਪਲ ਦੀ ਸਮੁੱਚੀ ਅਗਵਾਈ ਹੇਠ ਇਕ ਰੋਜ਼ਾ ਐੱਨਐੱਸਐੱਸ ਕੈਂਪ ਲਗਾਇਆ ਗਿਆ। ਇਸ ਕੈਂਪ 'ਚ ਲਗਪਗ 50 ਵਲੰਟੀਅਰਜ਼ ਨੇ ਹਿੱਸਾ ਲਿਆ। ਐੱਨਐੱਸਐੱਸ ਵਲੰਟੀਅਰਜ਼ ਵੱਲੋਂ ਕਾਲਜ ਕੈਂਪਸ 'ਚ ਸਫਾਈ ਮੁਹਿੰਮ ਵਿੱਢੀ ਗਈ।
ਵਾਈਸ ਪਿੰ੍ਸੀਪਲ ਮਹੁੰਮਦ ਹਲੀਮ ਸ਼ਿਆਮਾ ਨੇ ਸਮਾਜ ਦੀ ਸੇਵਾ ਭਾਵ ਲਈ ਵਲੰਟੀਅਰਜ਼ ਨੂੰ ਪੇ੍ਰਿਤ ਕੀਤਾ ਤੇ ਐੱਨਐੱਸਐੱਸ ਵਲੰਟੀਅਰਜ਼ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਅਖੀਰ 'ਚ ਪੋ੍ਗਰਾਮ ਅਫਸਰ ਪੋ੍. ਨਿਰਮਲਜੀਤ ਕੌਰ ਤੇ ਪੋ੍. ਖੜਕ ਸਿੰਘ ਨੇ ਮੈਨਜਮੈਂਟ, ਪਿੰ੍ਸੀਪਲ, ਵਾਈਸ ਪਿੰ੍ਸੀਪਲ ਤੇ ਵਲੰਟੀਅਰਜ਼ ਦਾ ਧੰਨਵਾਦ ਕੀਤਾ।