- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਦਲ ਵੱਲੋਂ ਹਲਕਾ ਸਾਹਨੇਵਾਲ ਦੇ ਸਰਕਲ ਮੇਹਰਬਾਨ ਦੀ ਕੋਰ ਕਮੇਟੀ ਦਾ ਐਲਾਨ

-2027 ਦੀਆਂ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੀ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਚੁੱਕਿਆ ਕਦਮ : ਢਿੱਲੋਂ
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਭਰ ਵਿੱਚ ਪਾਰਟੀ ਦੀ ਜਥੇਬੰਦਕ ਮਜ਼ਬੂਤੀ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਲੜੀ ਤਹਿਤ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਕਾ ਸਾਹਨੇਵਾਲ ਦੇ ਇੰਚਾਰਜ ਅਤੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਵੱਲੋਂ ਸਰਕਲ ਮੇਹਰਬਾਨ ਦੀ ਕੋਰ ਕਮੇਟੀ ਦਾ ਐਲਾਨ ਕੀਤਾ ਗਿਆ ਹੈ। ਇਸ ਕੋਰ ਕਮੇਟੀ ਵਿੱਚ ਵੱਖ-ਵੱਖ ਪਿੰਡਾਂ, ਇਲਾਕਿਆਂ ਤੇ ਕਾਲੋਨੀਆਂ ਨਾਲ ਸਬੰਧਤ ਤਜਰਬੇਕਾਰ ਆਗੂਆਂ, ਵਰਕਰਾਂ, ਸਾਬਕਾ ਸਰਪੰਚਾਂ, ਨੰਬਰਦਾਰਾਂ ਅਤੇ ਹੋਰ ਸਰਗਰਮ ਆਗੂਆਂ ਨੂੰ ਸ਼ਾਮਲ ਕੀਤਾ ਹੈ। ਕੋਰ ਕਮੇਟੀ ਵਿੱਚ ਜਥੇਦਾਰ ਗੁਰਚਰਨ ਸਿੰਘ ਮੇਹਰਬਾਨ, ਸੁਰਿੰਦਰਜੀਤ ਸਿੰਘ ਚੇਅਰਮੈਨ ਬਾਜੜਾ, ਜਥੇਦਾਰ ਹਰਨੇਕ ਸਿੰਘ ਰਾਣਾ, ਇਕਬਾਲ ਸਿੰਘ ਬਿੱਟੂ ਕਾਨੂੰਗੋ ਮੇਹਰਬਾਨ, ਜਸਵੰਤ ਸਿੰਘ ਚਾਹਲ ਮੇਹਰਬਾਨ, ਐਡਵੋਕੇਟ ਬੂਟਾ ਸਿੰਘ ਮੇਹਰਬਾਨ, ਰਾਜੇਸ਼ ਕੁਮਾਰ ਬਿੱਲੂ ਮੇਹਰਬਾਨ, ਡਾ. ਰਾਮ ਕੁਮਾਰ ਸੈਣੀ ਮੇਹਰਬਾਨ, ਰਛਪਾਲ ਸਿੰਘ ਕਾਸਾਬਾਦ, ਅਵਤਾਰ ਸਿੰਘ ਕਾਸਾਬਾਦ, ਰਜਿੰਦਰ ਸਿੰਘ ਕਾਸ਼ਾਬਾਦ, ਮਨਮੋਹਣ ਸਿੰਘ ਨੱਤ ਜਮਾਲਪੁਰ ਲੇਲੀ, ਤਲਵਿੰਦਰ ਸਿੰਘ ਨੱਤ ਜਮਾਲਪੁਰ ਲੇਲੀ, ਢੂੰਢਾ ਸਿੰਘ ਜਮਾਲਪੁਰ ਲੇਲੀ, ਜਸਵੰਤ ਸਿੰਘ ਸੁਜਾਤਵਾਲ, ਬਲਦੇਵ ਸਿੰਘ ਨੂਰਵਾਲ, ਅਵਤਾਰ ਸਿੰਘ ਨੂਰਵਾਲ ਇਨਕਲੇਵ, ਗੁਰਦੀਪ ਸਿੰਘ ਨੂਰਵਾਲ, ਗਗਨ ਨੂਰਵਾਲ, ਮਹਿੰਦਰ ਸਿੰਘ ਸੰਧੂ ਦਸ਼ਮੇਸ਼ ਕਾਲੋਨੀ, ਬਲਵਿੰਦਰ ਸਿੰਘ ਬਾਜਵਾ ਦਸ਼ਮੇਸ਼ ਕਾਲੋਨੀ, ਅਜੈ ਕੁਮਾਰ ਸ਼ਰਮਾ ਦਸ਼ਮੇਸ਼ ਕਾਲੋਨੀ, ਮਾਣਾ ਕਾਕੋਵਾਲ ਬਲਾਕ ਸੰਮਤੀ, ਮਨਿੰਦਰ ਸਿੰਘ ਰਿੰਕਾ ਕਾਕੋਵਾਲ, ਹਰਜਿੰਦਰ ਸਿੰਘ ਜਿੰਦੀ ਕਾਕੋਵਾਲ, ਕੁਲਦੀਪ ਸਿੰਘ ਗਿੱਲ ਕਨੀਜਾ, ਹਰਦੀਪ ਸਿੰਘ ਗਿੱਲ ਕਨੀਜਾ, ਹਰਦੀਪ ਸਿੰਘ ਹੈਪੀ ਕਨੀਜਾ, ਉਕਾਰ ਸਿੰਘ ਸ਼ਾਹੀ ਮਿੰਟੂ ਜਮਾਲਪੁਰ ਲੇਲੀ, ਨਛੱਤਰ ਸਿੰਘ ਸੁਜਾਤਵਾਲ, ਰਾਕੇਸ਼ ਕੁਮਾਰ ਨਾਮਦੇਵ ਕਲੋਨੀ, ਬਾਬੂ ਲਾਲ ਨਾਮਦੇਵ ਕਲੋਨੀ, ਹਰਪਾਲ ਸਿੰਘ ਬੱਠਲਾ ਜਗੀਰਪੁਰ, ਇੰਦਰਜੀਤ ਸਿੰਘ ਮੱਟੂ ਸਰਪੰਚ ਜਗੀਰਪੁਰ, ਮੁੱਖਤਿਆਰ ਸਿੰਘ ਦਦਰਾਲ ਜਗੀਰਪੁਰ, ਓਮ ਪ੍ਰਕਾਸ਼ ਪਾਂਡੇ ਭੋਡਾ ਕਲੋਨੀ, ਹਰਮਿੰਦਰ ਭੱਮ ਕੱਕਾ, ਸੁਰਜੀਤ ਸਿੰਘ ਕੱਕਾ, ਅਵਤਾਰ ਸਿੰਘ ਨੀਟੂ ਸੰਧੂ ਕੱਕਾ, ਅਸ਼ੋਕ ਕੁਮਾਰ ਬੇਦੀ, ਸਤਪਾਲ ਕੋਚਰ ਧੋਲਾ, ਭਾਊ ਓਮ ਪ੍ਰਕਾਸ਼ ਧੋਲਾ, ਗੁਰਵਿੰਦਰ ਸਿੰਘ ਨੰਬਰਦਾਰ ਧੌਲਾ, ਬਿੱਟੂ ਕੋਚਰ ਧੌਲਾ, ਇੰਦਰਪਾਲ ਸਿੰਘ ਅਟਵਾਲ ਰਾਵਤ, ਗੁਰਮੇਲ ਸਾਬਕਾ ਸਰਪੰਚ ਰਾਵਤ, ਗੁਰਪ੍ਰੀਤ ਸਿੰਘ ਸੌਨੂੰ ਨੰਬਰਦਾਰ ਕੱਕਾ, ਜੱਗਾ ਸਿੰਘ ਸੁਜਾਤਵਾਲ, ਕਰਮ ਸਿੰਘ ਸੁਜਾਤਵਾਲ, ਐਡਵੋਕੇਟ ਜੋਬਨਦੀਪ ਸਿੰਘ ਬੱਲ, ਪ੍ਰਿਤਪਾਲ ਸਿੰਘ ਕਨੀਜਾ, ਜਸਵਿੰਦਰ ਸਿੰਘ ਬਾਲਾ ਬਾਜੜਾ, ਦਲਜੀਤ ਸਿੰਘ ਹੰਜਰਾ ਬਾਜੜਾ, ਮਾਸਟਰ ਭੁਪਿੰਦਰ ਸਿੰਘ ਰਾਠੌਰ ਢੇਰੀ, ਗੁਰਮੇਲ ਸਿੰਘ ਪਵਾਰ ਢੇਰੀ, ਗੁਰਦੇਵ ਸਿੰਘ ਰਾਠੋੜ ਹੀਰਾ ਢੇਰੀ ਅਤੇ ਪੋਲਾ ਸਿੰਘ ਚੋਹਾਨ ਢੇਰੀ ਨੂੰ ਸ਼ਾਮਲ ਕੀਤਾ ਗਿਆ ਹੈ।
ਇਸੇ ਤਰ੍ਹਾਂ ਕਰਮਜੀਤ ਸੌਨੀ ਸਾਬਕਾ ਸਰਪੰਚ ਸਾਧੂ ਸਿੰਘ ਨਗਰ, ਐਡਵੋਕੇਟ ਗੁਰਚਰਨ ਸਿੰਘ ਬੱਲ ਸਾਧੂ ਸਿੰਘ ਨਗਰ, ਕੈਪਟਨ ਮੁਲਤਾਨ ਸਿੰਘ ਸਾਧੂ ਸਿੰਘ ਨਗਰ, ਕਿਰਨਬੀਰ ਸਿੰਘ ਸੱਤੋਵਾਲ, ਹਰਪਾਲ ਸਿੰਘ ਸੰਤੋਵਾਲ, ਗੁਰਦੀਪ ਸਿੰਘ ਸੋਢੋ ਸੱਤੋਵਾਲ, ਪਿਆਰਾ ਸਿੰਘ ਨੰਬਰਦਾਰ ਸੱਤੋਵਾਲ, ਗੁਰਦੇਵ ਸਿੰਘ ਸਾਬਕਾ ਸਰਪੰਚ ਸੱਤੋਵਾਲ, ਜੁਗਿੰਦਰ ਸਿੰਘ ਸਾਬਕਾ ਸਰਪੰਚ ਚੂਹੜਵਾਲ, ਗੁਰਨਾਮ ਸਿੰਘ ਸਾਬਕਾ ਸਰਪੰਚ ਚੂਹੜਵਾਲ, ਮਹਿੰਦਰ ਸਿੰਘ ਧਾਨ ਫੌਜੀ ਚੂਹੜਵਾਲ, ਗੁਰਪ੍ਰੀਤ ਸਿੰਘ ਗਰੇਵਾਲ ਸੀੜਾ, ਗੁਰਪ੍ਰੀਤ ਸਿੰਘ ਗੋਪਾ ਸੀੜਾ, ਗੁਰਚੇਤਨ ਸਿੰਘ ਗਰੇਵਾਲ ਸੀੜਾ, ਸੱਜਣ ਸਿੰਘ ਸੀੜਾ, ਹਰਮੇਲ ਸਿੰਘ ਸੀੜਾ, ਬਿੰਦਰ ਸੀੜਾ, ਹਰਪ੍ਰੀਤ ਸਿੰਘ ਹੈਪੀ ਸੀੜਾ, ਮਨਜੀਤ ਸਿੰਘ ਮਾਂਗਟ, ਜੋਰਾ ਸਿੰਘ ਮਾਂਗਟ, ਸ਼ਾਦੀ ਰਾਮ ਮਾਂਗਟ, ਬੁੱਧ ਸਿੰਘ ਮਾਂਗਟ, ਕੁਲਦੀਪ ਸਿੰਘ ਮਾਂਗਟ, ਸਰਬਜੀਤ ਸਿੰਘ ਜਵੰਦਾ ਬੂਟਾਂ, ਗਿਆਨ ਨਾਮਸੋਤ ਬੀੜਾਂ, ਚਰਨਜੀਤ ਸਿੰਘ ਨੰਬਰਦਾਰ, ਕੁਲਵੰਤ ਸਿੰਘ ਸਾਬਕਾ ਸਰਪੰਚ ਗੋਂਸਗੜ੍ਹ, ਸੁਖਵਿੰਦਰ ਸਿੰਘ ਬੰਬ ਗੋਂਸਗੜ੍ਹ, ਚਰਨਜੀਤ ਸਿੰਘ ਮਾਂਗਟ, ਬਲਕਾਰ ਸਿੰਘ ਮਾਂਗਟ, ਅਮਰਜੀਤ ਕਾਲਾ ਸਰਪੰਚ ਗੋਂਸਗੜ੍ਹ, ਜਸਵੰਤ ਸਿੰਘ ਬਿੱਟੂ ਹਵਾਸ, ਗੁਰਚਰਨ ਸਿੰਘ ਚੰਨਾ ਹਵਾਸ, ਬਾਬਾ ਮਾਨ ਸਿੰਘ ਹਵਾਸ, ਮੁੱਖਤਿਆਰ ਸਿੰਘ ਹਵਾਸ, ਸੁਖਵਿੰਦਰ ਸਿੰਘ ਗਰੇਵਾਲ ਖਵਾਜਕਾ, ਭਰਪੂਰ ਸਿੰਘ ਗਰੇਵਾਲ ਪ੍ਰੇਮ ਕਾਲੋਨੀ, ਸਰਬਜੀਤ ਸਿੰਘ ਨੰਬਰਦਾਰ ਖਵਾਜਕਾ, ਦਵਿੰਦਰ ਸਿੰਘ ਤੂਰ ਪ੍ਰੇਮ ਕਾਲੋਨੀ, ਸਿਮਰਨਜੀਤ ਸਿੰਘ ਬਹਿਲ ਪ੍ਰੇਮ ਕਾਲੋਨੀ, ਸਿਮਰਨਜੀਤ ਸਿੰਘ ਤੂਰ ਹੈਪੀ ਪ੍ਰੇਮ ਕਾਲੋਨੀ, ਜਸਮੇਲ ਸਿੰਘ ਸੌਢੀ ਪ੍ਰੇਮ ਕਾਲੋਨੀ, ਡਾ. ਮੇਵਾ ਸਿੰਘ ਧਰਮਪੁਰਾ ਕਾਲੋਨੀ, ਦੀਪਾ ਸਿੰਘ ਸਰਪੰਚ ਧਰਮਪੁਰਾ ਕਾਲੋਨੀ, ਜੱਗਾ ਸਰਪੰਚ ਹਰਕ੍ਰਿਸ਼ਨ ਵਿਹਾਰ, ਸਤਨਾਮ ਸਿੰਘ ਗੁਰਦਾਸਪੁਰੀਆ ਹਰਕ੍ਰਿਸ਼ਨ ਵਿਹਾਰ, ਗੁਰਸੇਵਕ ਸਿੰਘ ਵਾਲੀਆ ਵਾਲੀਆ ਵਿਹਾਰ, ਸਤਵਿੰਦਰ ਸਿੰਘ ਰਿੰਕੂ ਸ਼ੀਸ਼ੇ ਵਾਲਾ ਵਾਲੀਆ ਵਿਹਾਰ, ਬਿੱਟੂ ਬਾਜੜਾ ਕਲੋਨੀ, ਦਵਿੰਦਰਬੀਰ ਸਿੰਘ ਲੱਕੀ ਮਾਡਲ ਕਲੋਨੀ, ਅਜੈ ਦਿਉਲ, ਸਤਨਾਮ ਸਿੰਘ ਗੋਤਮ ਕਾਲੋਨੀ, ਗੁਰਚਰਨ ਸਿੰਘ ਨੰਬਰਦਾਰ ਪ੍ਰਿਆ ਕਾਲੋਨੀ, ਗੁਰਮੇਜ ਸਿੰਘ ਪ੍ਰਿਆ ਕਾਲੋਨੀ, ਚੰਨਣ ਸਿੰਘ ਗੋਤਮ ਕਾਲੋਨੀ, ਦਲਜੀਤ ਸਿੰਘ ਰਾਠੌੜ ਸੁਰਜੀਤ ਕਲੋਨੀ, ਭਵਨਜੋਤ ਸਿੰਘ ਬੱਠਲਾ ਸੁਰਜੀਤ ਕਲੋਨੀ, ਚੌਧਰੀ ਰਾਮਪਾਲ ਸੁਰਜੀਤ ਕਲੋਨੀ, ਹਰਮੇਲ ਸਿੰਘ ਸੁਰਜੀਤ ਕਾਲੋਨੀ ਅਤੇ ਜੱਸਾ ਸਿੰਘ ਅਮਰਜੀਤ ਕਾਲੋਨੀ ਨੂੰ ਕੋਰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਸਮੂਹ ਨਵ-ਨਿਯੁਕਤ ਕੋਰ ਕਮੇਟੀ ਮੈਂਬਰਾਂ ਨੇ ਪਾਰਟੀ ਹਾਈਕਮਾਂਡ ਤੇ ਹਲਕਾ ਇੰਚਾਰਜ ਸ਼ਰਨਜੀਤ ਸਿੰਘ ਢਿੱਲੋਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਦੇ ਨਾਲ-ਨਾਲ ਜਥੇਬੰਦੀ ਦੀ ਮਜ਼ਬੂਤੀ ਲਈ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ।