- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਭਗਵਾਨ ਵਾਲਮੀਕਿ ਜੀ ਨੇ ਸੁਮੱਚੀ ਮਾਨਵਤਾ ਦੀ ਭਲਾਈ ਲਈ ਕੀਤੀ ਰਮਾਇਣ ਦੀ ਰਚਨਾ

-ਕਿਹਾ, ਭਗਵਾਨ ਵਾਲਮੀਕਿ ਜੀ ਨੇ ਮਨੁੱਖਤਾ ਦੀ ਭਲਾਈ ਲਈ ਕੀਤੀ ਰਾਮਾਇਣ ਦੀ ਰਚਨਾ
37)
ਵਿਸ਼ਾਲ, ਪੰਜਾਬੀ ਜਾਗਰਣ ਲੁਧਿਆਣਾ
ਭਾਰਤੀ ਵਾਲਮੀਕਿ ਧਰਮ ਸਮਾਜ ਰਜਿ. ਭਾਵਾਧਸ ਦੇ ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਨਰੇਸ਼ ਧੀਂਗਾਨ ਦੀ ਅਗਵਾਈ ਵਿਚ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਇਕ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਸੂਬਾ ਪੱਧਰੀ ਸਮਾਗਮ ’ਚ ਨਰਿੰਦਰ ਕੁਮਾਰ, ਵਰਿੰਦਰ ਗਰਗ, ਯਸ਼ ਗਿਰੀ, ਕਨ੍ਹਈਆ ਪ੍ਰਤਾਪ, ਭੋਲੀ ਮਹੰਤ (108 ਮਹਾਮੰਡਲੇਸ਼ਵਰ ਕਿੰਨਰ ਸਮਾਜ), ਸੁਰਿੰਦਰ ਸਿੰਘ ਬਿੰਦਰਾ (ਪ੍ਰਧਾਨ ਬਾਬਾ ਦੀਪ ਸਿੰਘ ਟਰੱਸਟ), ਲਾਲੀ ਸਰਨਾ (ਮਹਾਂ ਸਕੱਤਰ), ਰਾਜਿੰਦਰ ਸ਼ਰਮਾ (ਪ੍ਰਧਾਨ ਕ੍ਰਿਸ਼ਨ ਮੰਦਰ ਟਰੱਸਟ ਮਾਡਲ ਟਾਊਨ), ਜਿੰਦਰ ਪਾਲ ਢਿਲੋਚ (ਪ੍ਰਧਾਨ ਸ੍ਰੀ ਰਵਿਦਾਸ ਮੰਦਰ ਜੋਧੇਵਾਲ ਬਸਤੀ), ਇੰਦਰਜੀਤ ਸਿੰਘ ਮੱਕਰ (ਪ੍ਰਧਾਨ ਸਿੰਘ ਸਭਾ ਮਾਡਲ ਟਾਊਨ), ਚਰਨਜੀਤ ਅਟਵਾਲ ਸਾਬਕਾ ਡਿਪਟੀ ਸਪੀਕਰ ਲੋਕ ਸਭਾ, ਬਾਬਾ ਅਜੀਤ ਸਿੰਘ (ਪ੍ਰਧਾਨ ਮਾਸਟਰ ਤਾਰਾ ਸਿੰਘ ਗੁਰਦੁਆਰਾ), ਹਰਪ੍ਰੀਤ ਡੰਗ (ਟਰੱਸਟੀ), ਬਿੱਟੂ ਸਾਈਂ (ਮੁੱਖ ਸੇਵਾਦਾਰ ਸਨੇਤ ਵਾਲੀ ਸਾਈਂ), ਵਿਪਨ ਸਿੰਗਲਾ (ਚੇਅਰਮੈਨ ਰਾਮ ਲੀਲਾ ਬਲਾਕ ਡੀ), ਅਸ਼ੋਕ ਥਾਪਰ (ਪ੍ਰਧਾਨ ਪੰਛੀ ਸੇਵਾ ਸੁਸਾਇਟੀ), ਸ਼ਿਵ ਅਨਾਰਿਆ (ਆਦਿ ਡਾਰਨ ਗੁਰੂ ਭਾਵਧਾਸ), ਰਜਿੰਦਰ ਸ਼ਰਮਾ (ਚੇਅਰਮੈਨ ਨੋਬਲ ਫਾਊਂਡੇਸ਼ਨ), ਰਾਮ ਲਾਲ ਕਲਿਆਣ (ਸਰਵਉਚ ਨਿਰਦੇਸ਼ਕ ਭਾਵਧਾਸ), ਸੂਰਤ ਸਿੰਘ (ਰਾਸ਼ਟਰੀ ਨਿਰਦੇਸ਼ਕ ਭਾਵਧਾਸ), ਬਬੀਤਾ (ਰਾਸ਼ਟਰੀ ਪ੍ਰਧਾਨ ਮਹਿਲਾ ਵਿੰਗ), ਮੁਕੇਸ਼ ਸਰਸਵਾਲ (ਰਾਸ਼ਟਰੀ ਪ੍ਰਧਾਨ ਰਾਜਨੀਤਿਕ ਵਿੰਗ), ਪਵਨ ਦ੍ਰਾਵਿੜ, ਰਾਕੇਸ਼ ਰਾਹੀ, ਰਵੀ ਗਿੱਲ (ਅੰਮ੍ਰਿਤਸਰ ਵਾਲੇ), ਸੰਦੀਪ ਸੋਨੂ, ਪ੍ਰੀਤ ਮੱਖਣ, ਬਾਲੇਸ਼ਵਰ ਦਾਤਿਆ (ਚੇਅਰਮੈਨ ਵਾਲਮੀਕੀ ਮੰਦਰ ਮਾਡਲ ਟਾਊਨ), ਵਿਨੈ ਗੋਇਲ (ਪ੍ਰਧਾਨ ਮਾਂ ਚਿੰਤਪੂਰਨੀ ਸੇਵਾ ਸੋਸਾਇਟੀ), ਰਾਜਿੰਦਰ ਆਦਿਵੰਸ਼ੀ (ਮੁਖੀ ਮਹਾਮੁਨੀ ਸ਼ੰਬੂਕ ਗਿਆਨ ਕੇਂਦਰ), ਸੰਜੀਵ ਗਿੱਲ (ਮੁੱਖ ਸੰਚਾਲਕ), ਵਿਪਿਨ ਕਲਿਆਣ (ਸੰਚਾਲਕ), ਨੀਰਜ ਮੂੰਗ (ਪ੍ਰਧਾਨ ਵਾਲਮੀਕੀ ਮੰਦਰ ਨਾਲੀ ਮੁਹੱਲਾ), ਸੁਰਿੰਦਰ ਅਟਵਾਲ (ਚੇਅਰਮੈਨ ਵਾਲਮੀਕੀ ਮੰਦਰ ਛਾਉਣੀ ਮੁਹੱਲਾ), ਬਾਬਾ ਦਾਤਾ ਰਾਮ (ਮੁੱਖ ਸੇਵਾਦਾਰ ਵਾਲਮੀਕੀ ਮੰਦਰ ਜ਼ੈੱਡ ਬਲਾਕ), ਡਾ. ਜੋਧਾਰਾਮ ਜ਼ਖ਼ਮੀ (ਪ੍ਰਮੁੱਖ ਭਾਵਆਦਾਸ), ਗੋਪਾਲ ਵੈਦ (ਪ੍ਰਧਾਨ ਵਾਲਮੀਕੀ ਮੰਦਰ ਡਾਬਾ), ਨੀਰਜ ਸਰਸਵਾਲ (ਡੀ.ਡੀ.ਏ.), ਸੁਨੀਲ ਮੋਦਗਿੱਲ, ਮਹੇਸ਼ ਸ਼ਰਮਾ, ਹਰਸ਼ ਸ਼ਰਮਾ, ਜੀਵਨ ਗੁਪਤਾ, ਇੰਦਰਜੀਤ ਅਟਵਾਲ ਆਦਿ ਦਾ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਉਕਤ ਹਾਜ਼ਰ ਆਗੂਆਂ ਨੇ ਇਕ ਸੁਰ ’ਚ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੁਆਰਾ ਰਚਿਤ ਮਹਾਰਾਮਾਇਣ ਦੁਨੀਆਂ ਦੇ ਸਭ ਤੋਂ ਪ੍ਰਚੀਨ ਗ੍ਰੰਥਾਂ ਵਿਚੋਂ ਇਕ ਹੈ ਅਤੇ ਭਗਵਾਨ ਵਾਲਮੀਕਿ ਜੀ ਨੇ ਮਹਾਂਰਮਾਇਣ ਦੀ ਰਚਨਾ ਸਮੁੱਚੀ ਮਾਨਵਤਾ ਦੀ ਭਲਾਈ ਲਈ ਕੀਤੀ ਹੈ।