- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਭਗਵਾਨ ਵਾਲਮੀਕਿ ਧਰਮਸ਼ਾਲਾ ਮੰਦਿਰ ਵਿਖੇ ਭਜਨ ਸੰਧਿਆ ਕਰਵਾਈ

ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ
ਭਗਵਾਨ ਵਾਲਮੀਕਿ ਧਰਮਸ਼ਾਲਾ ਮੰਦਿਰ ਪ੍ਰਬੰਧਕ ਕਮੇਟੀ ਰਜਿ ਨਾਲੀ ਮੁਹੱਲਾ ਵੱਲੋ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਮੌਕੇ ਤੇ ਞਿਸ਼ਾਲ ਸਤਿਸੰਗ ਸਮਾਰੋਹ ਪ੍ਰਧਾਨ ਮਨਦੀਪ ਮੂੰਗ ਲਾਡੀ, ਚੈਅਰਮੈਨ ਰਜਿੰਦਰ ਹੰਸ , ਕੈਸ਼ੀਅਰ ਮੁਕੇਸ਼ ਬੇਦੀ ਜਰਨਲ ਸਕੱਤਰ ਸੁਨੀਲ ਹੰਸ ਅਤੇ ਸਮੂਹ ਮੈਂਬਰਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਭਜਨਾਂ ਦਾ ਗੁਣਗਾਨ ਭਜਨ ਗਾਇਕ ਯਸ਼ ਭੱਟੀ ਦੁਬਾਰਾ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਹਲਕਾ ਲੁਧਿਆਣਾ ਉੱਤਰੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਰਾਸ਼ੀ ਅਗਰਵਾਲ, ਕੌਂਸਲਰ ਪੁਸ਼ਪਿੰਦਰ ਬਿੱਟੂ ਭਨੋਟ, ਕੌਸਲਰ ਨੀਰਜ ਆਹੂਜਾ ਬੁੱਟਾ, ਭਾਵਾਧਸ ਦੇ ਸਰਵੌਚ ਨਿਰਦੇਸ਼ਕ ਕਰਮਯੋਗੀ ਅਸ਼ਵਨੀ ਸਹੋਤਾ, ਭਗਵਾਨ ਵਾਲਮੀਕਿ ਧਰਮ ਸਮਾਜ ਦੇ ਰਾਸ਼ਟਰੀ ਮੁੱਖ ਸੰਚਾਲਕ ਸੰਜੀਵ ਗਿੱਲ ਖੰਡੂ, ਭਾਵਾਧਸ ਦੇ ਪ੍ਰਚਾਰ ਮੰਤਰੀ ਲਵ ਦ੍ਰਾਵਿੜ, ਐਡਵੋਕੇਟ ਅਭੇ ਸਹੋਤਾ, ਰਵੀ ਬਾਲੀ, ਰੌਸ਼ਨ ਪਾਲਾ, ਨਵੀਨ ਸਾਹਨੀ, ਰਿੰਪੀ ਹੰਸ, ਮੰਨੀ ਮੂੰਗ, ਕੇਸ਼ਵ ਮੂੰਗ, ਨੀਰਜ ਮੂੰਗ, ਕਬੀਰ ਬੇਦੀ, ਬੰਬੂ ਬਾਲੂ, ਸਮੀਰ ਬੇਦੀ ਅਤੇ ਬੰਨੀ ਹੰਸ ਆਦਿ ਨੇ ਸ਼ਿਰਕਤ ਕੀਤੀ । ਇਸ ਮੌਕੇ ਭਗਵਾਨ ਵਾਲਮੀਕਿ ਧਮਸ਼ਾਲਾ ਮੰਦਿਰ ਪ੍ਰਬੰਧਕ ਕਮੇਟੀ ਦੇ ਸਭੀ ਮੈਂਬਰੋ ਦੁਆਰਾ ਆਏ ਹੋਏ ਸਾਰੇ ਮੁੱਖ ਮਹਿਮਾਨਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਸੁਰਿੰਦਰ ਹੰਸ, ਸੱਤਪਾਲ, ਅਰੁਣ ਘਈ, ਪਵਨ ਮੂੰਗ, ਦੀਪਕ ਲੰਬਰਦਾਰ ,ਅੰਮੂ ਭਬੁੰਕ, ਰੋਹਨ ਹੰਸ, ਪਵਨ ਮੂੰਗ, ਅਨਿਲ ਮੂੰਗ, ਜਤਿਨ ਮੂੰਗ, ਸਾਹਿਲ, ਕਾਲੀ ਹੰਸ, ਸੰਨੀ, ਵਿੱਕੀ ਬਾਲੂ, ਰਜਿੰਦਰ ਸਹੋਤਾ, ਬੋਬਾ, ਕਰਨ ਬਾਲੂ ਅਤੇ ਵਿਜੇ ਆਦਿ ਹਾਜ਼ਰ ਸਨ।