- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੇਹਲੋਂ ਵਿਖੇ ਦੁਸਹਿਰੇ ਦੇ ਤਿਉਹਾਰ ਦੌਰਾਨ ਰਾਵਣ ਦੇ ਪੁਤਲੇ ਨੂੰ ਅੱਗ ਦਿਖਾਉਣ ਸਮੇਂ ਕਮੇਟੀ ਅਹੁਦੇਦਾਰ ਅਤੇ ਹੋਰ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਆਲਮਗੀਰ/ਡੇਹਲੋਂ
ਕਸਬਾ ਡੇਹਲੋਂ ਵਿਖੇ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਤਿਉਹਾਰ ਧੂਮਧਾਮ ਨਾਲ ਮਨਾਇਆ। ਗਲਿਆਣੀ ਕਮੇਟੀ ਵਲੋਂ ਨਗਰ ਦੇ ਸਹਿਯੋਗ ਨਾਲ ਦੁਸਹਿਰੇ ਦੌਰਾਨ ਇਸ ਵਾਰੀ ਵੱਡੀ ਗਿਣਤੀ ਵਿੱਚ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕਰਦਿਆਂ ਮੇਲੇ ਦਾ ਆਨੰਦ ਮਾਣਿਆ। ਸ਼ਾਮ ਵੇਲੇ ਰਾਵਣ ਦੇ ਪੁਤਲੇ ਨੂੰ ਅਗਨੀ ਦੁਸਹਿਰਾ ਕਮੇਟੀ ਵੱਲੋਂ ਲਾਈ ਗਈ। ਇਸ ਸਮੇਂ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਜਗਦੀਪ ਸਿੰਘ ਬਿੱਟੂ, ਸਾਬਕਾ ਸਰਪੰਚ ਨਿਰਮਲ ਸਿੰਘ ਨਿੰਮਾ ਡੇਹਲੋਂ, ਸਰਪੰਚ ਪਰਮਦੀਪ ਸਿੰਘ ਦੀਪਾ, ਸਾਬਕਾ ਸਰਪੰਚ ਗੁਰੀ ਕੈਂਡ, ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਰੰਗੀਆਂ, ਬੌਬੀ ਕਿਲਾ ਰਾਏਪੁਰ, ਪ੍ਰਧਾਨ ਕਰਮਜੀਤ ਸਿੰਘ ਖਜ਼ਾਨਚੀ, ਓਮਪ੍ਰਕਾਸ਼ ਕੌਸ਼ਲ, ਹਰਚੰਦ ਸਿੰਘ ਗਿੱਲ, ਰਾਕੇਸ਼ ਕੁਮਾਰ ਗੋਇਲ, ਸਾਬਕਾ ਸਰਪੰਚ ਅਮਨਦੀਪ ਬੂਲ,ਸਾਬਕਾ ਸਰਪੰਚ ਗੁਰਜੀਤ ਸਿੰਘ ਰੰਗੀ, ਮੋਹਨ ਸਿੰਘ, ਵਿਜੇ ਕੁਮਾਰ ਸ਼ਾਹੀ, ਮਾ. ਤਰਸੇਮ ਲਾਲ, ਅਜਮੇਰ ਸਿੰਘ ਦਰਹੇਲੇ, ਬਲਰਾਮ ਕੁਮਾਰ ਵਡੇਰਾ, ਰਾਮ ਗੋਪਾਲ ਵਡੇਰਾ, ਸੰਤੋਖ ਸਿੰਘ ਗਿੱਲ, ਐਡਵੋਕੇਟ ਜੋਤੀ ਸਰੂਪ ਪ੍ਰਧਾਨ ਸ਼ਿਵ ਮੰਦਿਰ, ਸੰਦੀਪ ਸ਼ਾਹੀ, ਆਸ਼ੂ ਸ਼ਾਹੀ, ਨੀਟਾ, ਬੋਨੀ ਕੱਕੜ, ਕ੍ਰਿਸ਼ਨ ਲਾਲ ਸ਼ਰਮਾਾ, ਮਾ. ਵਿਜੇ ਕੁਮਾਰ, ਮਨੋਜ ਸ਼ਾਹੀ, ਅਮਨਦੀਪ ਵਡੇਰਾ, ਮਨਦੀਪ ਐਂਗਰਸ, ਅਸ਼ੋਕ ਕੁਮਾਰ ਬਜਾਜ, ਸੁਦਰਸ਼ਨ ਕੁਮਾਰ ਅਰੋੜਾ, ਡਾ. ਪ੍ਰਦੀਪ ਸ਼ਰਮਾ, ਪ੍ਰਧਾਨ ਜੋਤੀ ਸਰੂਪ, ਸੰਮਤੀ ਮੈਂਬਰ ਜਗਰੂਪ ਸਿੰਘ ਗਿੱਲ ਡੇਹਲੋਂ, ਮਨਜੋਤ ਸਿੰਘ ਗਿੱਲ ਡੇਹਲੋਂ, ਸਾਬਕਾ ਪੰਚ ਅੰਕੁਸ, ਗੁਰਪ੍ਰੀਤ ਸਿੰਘ ਮਟਰੀ, ਕ੍ਰਿਸ਼ਨ ਲਾਲ ਗੰਗੂ, ਰਾਮ ਗੋਪਾਲ, ਜਗਦੀਸ਼ ਵਰਮਾ, ਸੰਜੀਵ ਕੁਮਾਰ, ਪੰਚ ਅੰਕੁਸ਼ ਕੁਮਾਰ, ਸਾਬਕਾ ਪੰਚ ਦੀਪਕ ਗੋਇਲ, ਮਨੀਸ਼ ਵਿਜ, ਗੁਰਪ੍ਰੀਤ ਸਿੰਘ, ਪੰਚ ਰਵਿੰਦਰ ਰਵੀ, ਰਮਨਜੋਤ ਸਿੰਘ ਗਿੱਲ ਸਮੇਤ ਵੱਡੀ ਗਿਣਤੀ ’ਚ ਪ੍ਰਬੰਧਕ ਹਾਜ਼ਰ ਸਨ। ਦੇਰ ਸ਼ਾਮ ਰਾਵਣ ਦੇ ਪੁਤਲੇ ਨੂੰ ਅੱਗ ਦੁਸਿਹਰਾ ਕਮੇਟੀ ਵੱਲੋਂ ਦਿਖਾਈ।