- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਸ਼ਮੇਸ਼ ਮੋਟਰ ਦੀ ਧਮਾਕਾ ਈ ਰਿਕਸ਼ਾ ਅਤੇ ਆਟੋ ਸੇਲ, ਈ ਰਿਕਸ਼ਾ ਤੇ ਆਟੋ ਲੈਣ ਤੇ ਮਿਲੇਗਾ ਇਨਾਮੀ ਕੁਪਨ

-ਗਾਹਕ ਜਿੱਤਣਗੇ ਈ-ਰਿਕਸ਼ਾ, ਇਲੈਕਟ੍ਰਿਕ ਸਕੂਟਰੀ, ਐੱਲਈਡੀ ਤੇ 5 ਨਕਦੀ ਇਨਾਮ
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ ਸਾਹਨੇਵਾਲ
ਦਸਮੇਸ਼ ਮੋਟਰ ਵੱਲੋਂ ਦੀਵਾਲੀ ਤੇ ਦੁਸਹਿਰੇ ਦੇ ਪਵਿੱਤਰ ਤਿਉਹਾਰ ਤੇ ਆਪਣੇ ਗ੍ਰਾਹਕਾਂ ਦੇ ਲਈ ਈ ਰਿਕਸ਼ਾ ਤੇ ਆਟੋ ਰਿਕਸ਼ਾ ਉੱਪਰ ਧਮਾਕਾ ਸੇਲ ਅਤੇ ਦਿਲ ਖੋਲ ਕੇ ਸਕੀਮਾਂ ਲਿਆਂਦੀਆਂ ਹਨ। ਦਸਮੇਸ਼ ਮੋਟਰ ਦੇ ਐੱਮਡੀ ਮਨਪ੍ਰੀਤ ਸਿੰਘ ਡਾਇਰੈਕਟਰ ਬਲਜਿੰਦਰ ਸਿੰਘ ਅਨੁਸਾਰ ਉਨ੍ਹਾਂ ਦੀ ਕੰਪਨੀ ਵੱਲੋਂ ਇਸ ਸਾਲ ਦੀਵਾਲੀ ਤੇ ਦੁਸਹਿਰਾ ਦੇ ਤਿਉਹਾਰ ਨੂੰ ਵੇਖਦਿਆਂ ਗਾਹਕਾਂ ਲਈ ਇਕ ਲੱਕੀ ਸਕੀਮ ਲਿਆਂਦੀ ਹੈ ਜਿਹੜਾ ਵੀ ਗ੍ਰਾਹਕ ਉਹਨਾਂ ਤੋਂ ਈ-ਰਿਕਸ਼ਾ ਤੇ ਆਟੋ ਰਿਕਸ਼ਾ ਨਵਾਂ ਜਾਂ ਪੁਰਾਣਾ ਖ਼ਰੀਦੇਗਾ ਉਸਨੂੰ ਇਕ ਲੱਕੀ ਕੂਪਨ ਦਿੱਤਾ ਜਾਵੇਗਾ, ਜਿਹੜੇ ਵੀ ਗ੍ਰਾਹਕ ਦਾ ਪਹਿਲਾ ਕੁਪਨ ਦੇ ਵਿੱਚ ਪਹਿਲਾਂ ਇਨਾਮ ਈ ਰਿਕਸ਼ਾ ਨਿਕਲੇਗਾ ਜਦੋਂ ਕਿ ਦੂਜੇ 11 ਖੁਸ਼ਕਿਸਮਤ ਗ੍ਰਹਕਾਂ ਨੂੰ ਈ-ਸਕੂਟਰੀਆਂ ਦਿੱਤੀਆਂ ਜਾਣਗੀਆਂ ਅਤੇ ਤੀਜੇ ਨੰਬਰ ’ਤੇ ਕੂਪਨ ਨਿਕਲਣ ਵਾਲੇ ਗ੍ਰਾਹਕਾਂ ਨੂੰ 31 ਐਲਈਡੀ ਟੀਵੀ ਦਿੱਤੇ ਜਾਣਗੇ ਤੇ ਜਿਹੜੇ ਗ੍ਰਾਹਕ ਦਾ ਕੁਪਨ ਨਹੀਂ ਨਿਕਲਦਾ ਉਸ ਨੂੰ ਵੀ ਘੱਟੋ-ਘੱਟ ਪੰਜ ਹਜ਼ਾਰ ਰੁਪਏ ਦਾ ਤੋਹਫ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਗ੍ਰਾਹਕ ਸਾਡੇ ਕੋਲ ਈ ਰਿਕਸ਼ਾ ਜਾਂ ਆਟੋ ਰਿਕਸ਼ਾ ਲੈਣ ਆਵੇਗਾ ਉਸਨੂੰ ਮੌਕੇ ’ਤੇ ਹੀ ਈ ਰਿਕਸ਼ਾ ਤੇ ਆਟੋ ਰਿਕਸ਼ਾ ਦੇ ਨਾਲ 10 ਸ਼ਾਨਦਾਰ ਤੋਹਫ਼ੇ ਦਿੱਤੇ ਜਾਣਗੇ ਉਹਨਾਂ ਦੱਸਿਆ ਕਿ ਉਹਨਾਂ ਦੀ ਕੰਪਨੀ ਦੇ ਕੋਲ ਕਈ ਤਰ੍ਹਾਂ ਦੀਆਂ ਫਾਇਨੈਂਸ ਸਕੀਮਾਂ ਹਨ ਗ੍ਰਾਹਕ ਉਹਨਾਂ ਦੇ ਕੋਲ ਥੋੜੇ ਪੈਸੇ ਜਮਾ ਕਰਾ ਕੇ ਨਵਾਂ ਈ ਰਿਕਸ਼ਾ ਤੇ ਆਟੋ ਰਿਕਸ਼ਾ ਲੈ ਕੇ ਜਾ ਸਕਦਾ ਹੈ ਉਹਨਾਂ ਕਿਹਾ ਇਸ ਤੋਂ ਇਲਾਵਾ ਉਹਨਾਂ ਦੀ ਕੰਪਨੀ ਵੱਲੋਂ ਹਰ ਮਹੀਨੇ 6 ਲੱਕੀ ਵਿਨਰ ਕੱਢੇ ਟਰਿਕ ਸਕੂਟਰੀ ਤੇ ਪੰਜ ਐੱਲਈਡੀ ਇਨਾਮ ਵਿੱਚ ਦਿੱਤੇ ਜਾਣਗੇ ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਵੀ ਕੰਪਨੀ ਵੱਲੋਂ ਆਪਣੇ ਗ੍ਰਾਹਕਾਂ ਦਾ ਧਿਆਨ ਰੱਖਦਿਆਂ ਕਈ ਤਰ੍ਹਾਂ ਦੇ ਨਕਦੀ ਇਨਾਮ ਰੱਖੇ ਹਨ। ਉਨ੍ਹਾਂ ਕਿਹਾ ਕਿ ਇੱਕ ਵਾਰੀ ਈ ਰਿਕਸ਼ਾ ਜਾਂ ਆਟੋ ਰਿਕਸ਼ਾ ਲੈਣ ਦੇ ਇੱਛੁਕ ਗਾਹਕ ਦਸ਼ਮੇਸ਼ ਮੋਟਰ ਤੇ ਜਰੂਰ ਆਉਣ ਉਹਨਾਂ ਕਿਹਾ ਕਿ ਉਹਨਾਂ ਕੰਪਨੀ ਦੀਆਂ ਬਰਾਂਚਾਂ ਸ਼ਿਵ ਚੌਕ ਜਲੰਧਰ ਰੋਡ, ਸਾਨੇਵਾਲ, ਟਿੱਬਾ ਰੋਡ, ਮੇਹਰਬਾਨ, ਹੈਬੋਵਾਲ ਅੰਦਰ ਲੁਧਿਆਣਾ ਵਿੱਚ ਬਰਾਂਚ ਹੈ ਜਦੋਂ ਕਿ ਲੁਧਿਆਣਾ ਤੋਂ ਬਾਹਰ ਪਟਿਆਲਾ, ਮਾਲੇਰਕੋਟਲਾ, ਮੋਗਾ, ਜਲੰਧਰ, ਸੰਗਰੂਰ ਵਿੱਚ ਵੀ ਉਹਨਾਂ ਦੀਆਂ ਬਰਾਂਚਾਂ ਹਨ ਜਿੱਥੇ ਗ੍ਰਾਹਕ ਨਵਾਂ ਅਤੇ ਪੁਰਾਣਾ ਈ ਰਿਕਸ਼ਾ ਤੇ ਆਟੋ ਰਿਕਸ਼ਾ ਖਰੀਦ ਸਕਦਾ ਹੈ ਸਾਰੀਆਂ ਸਕੀਮਾਂ ਸਾਡੀਆਂ ਸਾਰੀਆਂ ਬਰਾਂਚਾਂ ਉੱਪਰ ਲਾਗੂ ਹਨ।
-25 ਸਾਲ ਦੀ ਮਿਹਨਤ ਤੋਂ ਬਾਅਦ ਜਿੱਤਿਆ ਗ੍ਰਾਹਕਾਂ ਦਾ ਭਰੋਸਾ
ਦਸਮੇਸ਼ ਮੋਟਰ ਦੇ ਐਮਡੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ 25 ਸਾਲ ਦੀ ਮਿਹਨਤ ਤੋਂ ਬਾਅਦ ਗ੍ਰਾਹਕਾਂ ਦਾ ਭਰੋਸਾ ਜਿੱਤਿਆ ਹੈ ਕਿਉਂਕਿ ਉਹਨਾਂ ਦਾ ਮੁੱਖ ਮਕਸਦ ਆਪਣੇ ਗ੍ਰਾਹਕ ਨੂੰ ਚੰਗੀ ਸੇਵਾ ਤੇ ਸਰਵਿਸ ਦੇਣਾ ਹੈ। ਉਹਨਾਂ ਕਿਹਾ ਕਿ ਸਾਡੀ ਕੰਪਨੀ ਦੀ ਕਿਸੇ ਵੀ ਬਰਾਂਚ ਤੋਂ ਕੋਈ ਗਾਹਕ ਈ ਰਿਕਸ਼ਾ, ਆਟੋ ਰਿਕਸ਼ਾ ਜਾਂ ਇਲੈਕਟ੍ਰਿਕ ਸਕੂਟਰਿੰਗ ਖਰੀਦਾ ਹੈ ਉਹ ਕਿਸੇ ਵੀ ਬਰਾਂਚ ਵਿੱਚ ਜਾ ਕੇ ਸਰਵਿਸ ਦੀ ਸਹੂਲਤ ਲੈ ਸਕਦਾ ਹੈ।