- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸੋਸੀਏਸ਼ਨ ਨੇ ਮੰਗਾਂ ਅਤੇ ਮਸਲਿਆਂ ਉਪਰ ਕੀਤੀਆਂ ਡੂੰਘੀਆਂ ਵਿਚਾਰਾਂ

-ਐਸੋਸੀਏਸ਼ਨ ਨੇ ਮੰਗਾਂ ਤੇ ਮਸਲਿਆਂ ਉੱਪਰ ਕੀਤੀਆਂ ਅਹਿਮ ਵਿਚਾਰਾਂ
ਫੋਟੋ ਨੰਬਰ-27
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ
ਲੋਕ ਨਿਰਮਾਣ ਵਿਭਾਗ ਭਵਨ ਤੇ ਮਾਰਗ ਸ਼ਾਖਾ ਪੰਜਾਬ ਵਿੱਚ ਕੰਮ ਕਰ ਰਹੇ ਜੂਨੀਅਰ ਇੰਜੀਨੀਅਰਜ਼/ਸਹਾਇਕ ਇੰਜੀਨੀਅਰਜ਼, ਉਪ ਮੰਡਲ ਇੰਜੀਨੀਅਰਜ਼, ਕਾਰਜਕਾਰੀ ਇੰਜੀਨੀਅਰਜ਼ (ਜੇਈ ਕਾਡਰ ਤੋਂ ਪਦ ਉੱਨਤ) ਦੀ ਪ੍ਰਤੀਨਿੱਧ ਜੱਥੇਬੰਦੀ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ, ਲੋਕ ਨਿਰਮਾਣ ਵਿਭਾਗ ਭਵਨ ਤੇ ਮਾਰਗ ਸ਼ਾਖਾ ਪੰਜਾਬ ਵੱਲੋਂ ਇੰਜੀ: ਚਰਨ ਸਿੰਘ ਗਿੱਲ, ਸਹਾਇਕ ਇੰਜੀਨੀਅਰ (ਸਿਵਲ) ਦਾ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਯੂਟੀ ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਦੇ ਸਾਂਝੇ ਮੰਚ ਤੇ ਸਾਰੇ ਇੰਜੀਨੀਅਰਜ਼ ਵੱਲੋਂ ਸਾਂਝੇ ਤੌਰ ‘ਤੇ ਉਨ੍ਹਾਂ ਦੀ ਸੇਵਾ ਮੁਕਤੀ ਉਪਰੰਤ ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਨਮਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਇੰਜ : ਦਿਲਪ੍ਰੀਤ ਸਿੰਘ ਲੋਹਟ ਸੂਬਾ ਪ੍ਰਧਾਨ ਐਸੋਸੀਏਸ਼ਨ ਅਤੇ ਵਰਕਿੰਗ ਚੇਅਰਮੈਨ ਕੌਂਸਲ, ਇੰਜ. ਮਨਜਿੰਦਰ ਸਿੰਘ ਮੱਤੇਨੰਗਲ ਚੇਅਰਮੈਨ,ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂਟੀ) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ, ਇੰਜ. ਪਲਵਿੰਦਰ ਸਿੰਘ ਪੰਧੇਰ ਸਕੱਤਰ ਜਨਰਲ, ਇੰਜ. ਸੁਖਵਿੰਦਰ ਸਿੰਘ ਬਾਂਗੋਵਾਣੀ ਸਰਪ੍ਰਸਤ ਕੌਂਸਲ ਵੱਲੋਂ ਇੰਜ: ਚਰਨ ਸਿੰਘ ਗਿੱਲ ਦੀਆਂ ਜੱਥੇਬੰਦੀ,ਵਿਭਾਗ ਤੇ ਸਮਾਜ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਅਗਲੇਰੇ ਭਵਿੱਖ ਲਈ ਉਨਾਂ ਨੂੰ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਇਸ ਸੂਬਾ ਪੱਧਰੀ ਸਨਮਾਨ ਸਮਾਰੋਹ ਵਿੱਚ ਇੰਜ. ਧਰਮ ਸਿੰਘ, ਇੰਜ. ਪਰਸ਼ੋਤਮ ਕਾਜਲਾ ਦੋਵੇਂ ਸੇਵਾ ਮੁਕਤ ਨਿਗਰਾਨ ਇੰਜੀਨੀਅਰ ਨਗਰ ਨਿਗਮ ਲੁਧਿਆਣਾ ਇੰਜ. ਹਰਵਿੰਦਰ ਸਿੰਘ ਸੇਵਾ ਮੁਕਤ ਕਾਰਜਕਾਰੀ ਇੰਜੀਨੀਅਰ ਨਗਰ ਨਿਗਮ ਲੁਧਿਆਣਾ, ਇੰਜ. ਰਣਜੀਤ ਸਿੰਘ ਧਾਲੀਵਾਲ ਜਨਰਲ ਸਕੱਤਰ ਇੰਜੀਨੀਅਰਜ਼ ਪੈਨਸ਼ਨਰਜ਼ ਐਸੋਸੀਏਸ਼ਨ, ਲਖਬੀਰ ਸਿੰਘ ਬੱਬੇਹਾਲੀ, ਇੰਜ. ਸੰਤੋਖ ਸਿੰਘ ਸ਼ੰਮੀ ਸਲਾਹਕਾਰ, ਇੰਜ. ਰਾਜਿੰਦਰ ਕੱਕੜ੍ਹ ਸਲਾਹਕਾਰ,ਇੰਜ. ਸੁਖਰਾਜ ਸਿੰਘ ਸੰਧੂ ਸੇਵਾ ਮੁਕਤ ਏਟੀਪੀ ਲੁਧਿਆਣਾ, ਇੰਜ. ਜਸਵਿੰਦਰ ਸਿੰਘ ਏਈ ਸੇਵਾ ਮੁਕਤ ਪੰਚਾਇਤੀ ਰਾਜ, ਇੰਜ. ਛਿੰਦਰਪਾਲ ਸਿੰਘ ਸੇਵਾ ਮੁਕਤ ਉਪ ਮੰਡਲ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ, ਇੰਜ. ਪਰਵਿੰਦਰ ਕੁਮਾਰ ਫਗਵਾੜਾ ਸੂਬਾ ਸਲਾਹਕਾਰ ਡੀਈਏ ਪੰਜਾਬ, ਇੰਜ. ਮਹਿੰਦਰ ਕੁਮਾਰ ਡਾਬੀ ਸੂਬਾ ਜਨਰਲ ਸਕੱਤਰ, ਇੰਜ. ਹਰਚਰਨ ਸਿੰਘ ਮਲੇਰਕੋਟਲਾ ਸੂਬਾ ਸੀਨੀਅਰ ਮੀਤ ਪ੍ਰਧਾਨ, ਇੰਜ. ਜਸਬੀਰ ਸਿੰਘ ਸਰਕਲ ਪ੍ਰਧਾਨ ਫ਼ਤਹਿਗੜ੍ਹ ਸਾਹਿਬ, ਇੰਜ. ਰਾਮ ਸਿੰਘ ਜਨਰਲ ਸਕੱਤਰ ਫ਼ਤਹਿਗੜ੍ਹ ਸਾਹਿਬ, ਇੰਜ. ਰੌਬਿਨ ਰਾਜਦੇਵ ਜੇਈ, ਇੰਜ: ਰੁਪਿੰਦਰ ਸਿੰਘ ਜੱਸੜ ਸੂਬਾ ਵਿੱਤ ਸਕੱਤਰ, ਇੰਜ. ਧਰਮਜੀਤ ਸਿੰਘ ਸੂਬਾ ਪ੍ਰਧਾਨ ਡੀਈਏ ਜਲ ਸਰੋਤ ਵਿਭਾਗ ਪੰਜਾਬ, ਇੰਜ. ਅਮਨਜੀਤ ਸਿੰਘ ਸੱਗੂ ਉਪ ਮੰਡਲ ਇੰਜੀਨੀਅਰ, ਇੰਜ. ਗੁਰਪ੍ਰੀਤ ਸਿੰਘ ਧੀਰ ਸੀਨੀਅਰ ਮੀਤ ਪ੍ਰਧਾਨ ਲੁਧਿਆਣਾ, ਇੰਜ. ਰਾਜੇਸ਼ ਕੁਹਾੜਾ, ਇੰਜ. ਕੁਲਵਿੰਦਰ ਸਿੰਘ ਪ੍ਰਾਂਤਕ ਮੰਡਲ ਲੁਧਿਆਣਾ, ਇੰਜ. ਹਰਪ੍ਰੀਤ ਸਿੰਘ ਮੋਹਾਲੀ ਸੂਬਾ ਸੀਨੀਅਰ ਮੀਤ ਪ੍ਰਧਾਨ ਡੀਈਏ ਪੰਜਾਬ, ਇੰਜ : ਮੁਨੀਸ਼ ਬਾਂਸਲ ਸਰਕਲ ਪ੍ਰਧਾਨ, ਇੰਜ:ਰਾਜੀਵ ਕੁਮਾਰ ਚੰਡੀਗੜ੍ਹ , ਇੰਜ: ਗੁਰਪ੍ਰੀਤ ਸਿੰਘ ਫਗਵਾੜਾ ਸਰਕਲ ਪ੍ਰਧਾਨ ਜਨਰਲ -2, ਇੰਜ. ਅਨਿਲ ਮਿਨਹਾਸ, ਇੰਜ.ਮੋਹਨ ਸਿੰਘ ਸਹੋਤਾ,ਇੰਜ. ਚੰਦਰ ਸ਼ੇਖਰ ਅਬੋਹਰ, ਇੰਜ. ਕੁਲਵਿੰਦਰ ਸਿੰਘ ਤਰਨਤਾਰਨ (ਸਾਰੇ ਉਪ ਮੰਡਲ ਇੰਜੀਨੀਅਰ), ਇੰਜ. ਸੁੱਚਾ ਸਿੰਘ ਸੇਵਾ ਮੁਕਤ ਏਈ ਸ੍ਰੀ ਅੰਮ੍ਰਿਤਸਰ ਸਾਹਿਬ,ਇੰਜ : ਵਿਕਰਮ , ਇੰਜ: ਨਿਖਲ ਚੌਧਰੀ, ਇੰਜ: ਅਕਵਿੰਦਰ ਕੌਰ, ਇੰਜ. ਸੁਖਮਨ ਕੌਰ, ਇੰਜ. ਪੂਰਬਾ (ਸਾਰੇ ਜੇਈਜ਼), ਇੰਜ. ਵਰਿੰਦਰ ਜਾਖੂ ਏਈ ਬਿਜਲੀ ਵਿੰਗ, ਇੰਜ.ਅਮਨਦੀਪ ਸਿੰਘ ਧਾਂਦਰਾ, ਇੰਜ. ਜਗਬੀਰ ਸਿੰਘ ਦੋਵੇਂ (ਜੇਈ ਬਿਜਲੀ ਵਿੰਗ ਲੁਧਿਆਣਾ) ਇੰਜ: ਇੰਦਰਜੀਤ ਸਿੰਘ ਸਮਰਾਲਾ, ਇੰਜ : ਹਰਵਿੰਦਰ ਸਿੰਘ ਮਹਿਦੂਦਾਂ ਏਈ, ਇੰਜ. ਰਾਕੇਸ਼ ਕੁਮਾਰ ਲੁਧਿਆਣਾ- ਸੇਵਾ ਮੁਕਤ ਉਪ ਮੰਡਲ ਅਫ਼ਸਰ ਜਲ ਸਰੋਤ ਵਿਭਾਗ, ਇੰਜ. ਅਵਤਾਰ ਸਿੰਘ ਹਾਂਸ ਸੇਵਾ ਮੁਕਤ ਉਪ ਮੰਡਲ ਇੰਜੀਨੀਅਰ, ਮੰਡੀ ਬੋਰਡ, ਇੰਜ. ਹਰਜੀਤ ਸਿੰਘ ਬੈਨੀਪਾਲ ਸੇਵਾ ਮੁਕਤ ਉਪ ਮੰਡਲ ਇੰਜੀਨੀਅਰ, ਇੰਜ. ਰਾਕੇਸ਼ ਕੁਮਾਰ ਜੇਈ. ਪੰਚਾਇਤੀ ਰਾਜ ਲੁਧਿਆਣਾ ਆਦਿ ਬੁਲਾਰਿਆਂ ਵੱਲੋਂ ਇੰਜ: ਗਿੱਲ ਦੀਆਂ ਸਮੁੱਚੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਅਗਲੇਰੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਅਤੇ ਉਨ੍ਹਾਂ ਦੀ ਧਰਮਪਤਨੀ ਅਮਨਪ੍ਰੀਤ ਕੌਰ ਨੂੰ ਸਨਮਾਨ ਚਿੰਨ੍ਹ,ਲੋਈ ਅਤੇ ਵੱਖ- 2 ਮੁਲਾਜ਼ਮਾਂ, ਰਿਸ਼ਤੇਦਾਰਾਂ ਆਦਿ ਵੱਲੋਂ ਸਨਮਾਨ ਭੇਟ ਕਰਕੇ ਵਿਸ਼ੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ।