- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੰਨਾ ਪਬਲਿਕ ਸਕੂਲ ਜੋਨ ਖੇਡਾਂ ’ਚ ਬਣਇਆ ਓਵਰਆਲ ਚੈਂਪੀਅਨ

* ਲਗਪਗ 75 ਮੈਡਲ ਕੀਤੇ ਹਾਸਲ, ਛੇ ’ਚੋਂ ਚਾਰ ਚੈਂਪੀਅਨਸ਼ਿਪਾਂ ’ਤੇ ਕੀਤਾ ਕਬਜ਼ਾ
ਪੀ 21 : ਸ਼ਾਨਦਾਰ ਪ੍ਰਾਪਤੀ ਕਰਨ ਵਾਲੇ ਵਿਦਿਆਰਥੀਆਂ ਨਾਲ ਸਕੂਲ ਪ੍ਰਿੰਸੀਪਲ ਅੰਜੁਮ ਅਬਰੋਲ, ਜਸਵੰਤ ਸਿੰਘ ਮਿੱਤਰ, ਅੰਜੂ ਬਾਲਾ ਤੇ ਹੋਰ।
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ
ਖੰਨਾ : ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜ਼ੋਨ ਖੇਡਾਂ ’ਚੋਂ ਚੈਂਪੀਅਨ ਬਣਦਾ ਆਇਆ ਖੰਨਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ ਇਸ ਸਾਲ ਵੀ ਆਪਣੀ ਖੇਡਾਂ ਦੀ ਧੂਮ ਮਚਾ ਕੇ ਰੱਖੀ ਲਗਭਗ 75 ਮੈਡਲਾਂ ’ਤੇ ਕਬਜ਼ਾ ਕਰ ਕੇ ਓਵਰਆਲ ਜ਼ੋਨ ਅਥਲੈਟਿਕ ਬਣਿਆ। ਸਕੂਲ ਪ੍ਰਿੰਸੀਪਲ ਅੰਜੁਮ ਅਬਰੋਲ ਜਸਵੰਤ ਸਿੰਘ ਮਿੱਤਰ, ਮੈਨੇਜਮੈਂਟ ਮੈਂਬਰ ਅੰਜੂ ਬਾਲਾ ਨੇ ਖਿਡਾਰੀਆਂ ਦਾ ਸਕੂਲ ਪੁੱਜਣ ’ਤੇ ਵਿਸ਼ੇਸ਼ ਸਨਮਾਨ ਕੀਤਾ। ਡੀਪੀ ਅਮਨਦੀਪ ਸਿੰਘ ਕੋਚ ਸੌਰਵ ਅਬਰੋਲ ਗੌਰਵ ਅਬਰੋਲ ਨੇ ਵਿਦਿਆਰਥੀਆਂ ਦਾ ਵੇਰਵਾ ਦਿੰਦੇ ਹੋਏ ਦੱਸਿਆ ਅੰਡਰ 14 ਲੜਕੀਆਂ ਹੀਨਾ ਹਾਈ ਜੰਪ ਤੇ ਲੋਂਗ ਜੰਪ ’ਚੋਂ ਗੋਲਡ, ਦੀਆ ਨਾਹਰ 600 ਮੀਟਰ ਤੇ ਹਡਲ ’ਚੋਂ ਗੋਲਡ, ਲਵਪ੍ਰੀਤ ਕੌਰ ਤੇ ਮਹਿਕ ਰੀਲੇ ਰੇਸ ’ਚੋਂ ਗੋਲਡ ਅੰਡਰ 17 ਮਹਿਕਪ੍ਰੀਤ ਕੌਰ ਤਿੰਨ ਕਿਲੋਮੀਟਰ ਵਾਕ ’ਚੋਂ ਗੋਲਡ, ਤਮੰਨਾ ਜੈਵਲੀਨ ’ਚੋਂ ਗੋਲਡ, ਰਾਜਵਿੰਦਰ ਹਡਲ ’ਚੋਂ ਗੋਲਡ, ਸਵੀਟੀ ਵਾਕ ਰੇਸ ’ਚੋਂ ਸਿਲਵਰ, ਪ੍ਰਭਜੋਤ, ਮਹਿਕ, ਰਾਜਵਿੰਦਰ, ਤਮੰਨਾ ਰਿਲੇ ’ਚੋ ਸਿਲਵਰ, ਅੰਡਰ 19 ਲੜਕੀਆਂ ਜੈਸਮੀਨ ਕੌਰ ਤਿੰਨ ਕਿਲੋਮੀਟਰ ’ਚੋਂ ਗੋਲਡ, 400 ਮੀਟਰ ਹੋਟਲ ’ਚ ਗੋਲਡ, ਕਰੋਸ ਕੰਟਰੀ ’ਚੋਂ ਗੋਲਡ, ਤਰਨਜੀਤ ਕੌਰ ਵਾਕ ਰੇਸ ’ਚੋਂ ਗੋਲਡ, ਅਰਸ਼ਪ੍ਰੀਤ ਕੌਰ 800 ਮੀਟਰ ’ਚੋਂ ਗੋਲਡ, ਤਿੰਨ ਕਿਲੋਮੀਟਰ ’ਚੋਂ ਸਿਲਵਰ, ਕਰਾਸ ਕੰਟਰੀ ’ਚੋਂ ਸਿਲਵਰ, ਗੁਰਨੂਰ ਕੌਰ ਹੈਮਰ ’ਚੋਂ ਗੋਲਡ, ਸ਼ੋਰਟ ਪੁੱਟ ’ਚੋਂ ਸਿਲਵਰ, ਜਸ਼ਨ ਰੇਸ ਵਾਕ ’ਚੋਂ ਸਿਲਵਰ, ਮਹਿਕ 1500 ਮੀਟਰ ’ਚੋਂ ਸਿਲਵਰ, ਤਿੰਨ ਕਿਲੋਮੀਟਰ ’ਚੋਂ ਸਿਲਵਰ, ਰਿਤੂ ਹਡਲ ’ਚੋਂ ਗੋਲਡ, ਸਿਮਰਨ ਜੈਵਲਿਨ ’ਚੋਂ ਗੋਲਡ, ਗਗਨ ਟਰਿਪਲ ਜੰਪ ’ਚੋਂ ਗੋਲਡ, ਅੰਡਰ-19 ਲੜਕੀਆਂ 400 ਮੀਟਰ ਗੋਲਡ ਅੰਡਰ-14 ਲੜਕੇ ਸਚਿਨ ਹਾਈਜਮ ’ਚੋਂ ਗੋਲਡ ਨਵਦੀਪ 400 ਮੀਟਰ’ਚੋਂ ਗੋਲਡ ਅੰਡਰ-17 ਲੜਕੇ ਵਸੀਮ ਵਾਕ ਰੇਸ ’ਚੋਂ ਗੋਲਡ ਜੋਬਨ 400 ਮੀਟਰ ਹੋਟਲ ’ਚੋਂ ਗੋਲਡ, ਸਿਲਵਰ ਸੁਖਜਿੰਦਰ ਹਡਲ ’ਚੋਂ ਸਿਲਵਰ, ਨਵਦੀਪ ਹੈਮਰਥਰੋ ’ਚੋਂ, ਸਿਲਵਰ ਲਕਸ਼ 400 ਮੀਟਰ ਟਰਿਪਲ ਜਾਂ ’ਚੋਂ ਸਿਲਵਰ, ਹਰਮਨ ਹਾਈ ਜੰਪ ’ਚੋਂ ਸਿਲਵਰ, ਕ੍ਰਿਸ਼ਨਾ ਵਾਕ ਰੇਸ ’ਚੋਂ ਸਿਲਵਰ, ਜਗਜੀਤ ਲੌਂਗ ਜਾਂ ’ਚੋਂ ਬ੍ਰੋਨਜ਼, ਅੰਡਰ 19 ਲੜਕੇ ਗੁਰਸ਼ਰਨ ਮਹੌਣ 1500 ਮੀਟਰ 400 ਮੀਟਰ ਹਡਲ’ਚੋਂ ਗੋਲਡ, ਗੁਰਬਾਜ ਸਿੰਘ ਜੈਵਲਨ ਥਰੋ ’ਚੋਂ ਗੋਲਡ, ਡਿਸਕਸ ’ਚੋਂ ਗੋਲਡ ਗੁਰਵਿੰਦਰ ਬੇਦੀ ਵਾਕਰੇਸ ’ਚੋਂ ਸਿਲਵਰ, ਜਸ਼ਨ ਵਾਕ ’ਚੋਂ ਬਰਾਉਨ, ਰਾਜਦੀਪ ਤਿੰਨ ਕਿਲੋਮੀਟਰ ’ਚੋਂ ਬਰਾਉਨ, ਜਗਜੀਤ, ਜਸ਼ਨ ਪ੍ਰਭਾਕਰ, ਗੁਰਸ਼ਰਨ, ਰਿਲੇ ’ਚੋਂ ਸਿਲਵਰ ਮੈਡਲ, ਗੁਰਸ਼ਰਨ ਕਰੋਸ ਕੰਟਰੀ ’ਚੋਂ ਸਿਲਵਰ ਮੈਡਲ ਹਾਸਿਲ ਕੀਤੇ। ਬਾਕੀ ਵਿਦਿਆਰਥੀਆਂ ਦਾ ਵੀ ਇਸ ਚੈਂਪੀਅਨਸ਼ਿਪ ’ਚ ਬਹੁਤ ਚੰਗਾ ਪ੍ਰਦਰਸ਼ਨ ਰਿਹਾ।