- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ’ਚ 54 ਜਨਰਲ ਸਕੱਤਰ ਤੇ 57 ਸੀਨੀਅਰ ਮੀਤ ਪ੍ਰਧਾਨਾਂ ਦੀ ਨਿਯੁਕਤੀ

-ਕਿਹਾ, ਸਿਆਸੀ ਸਰਗਰਮੀਆਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕੀਤੀਆਂ ਨਿਯੁਕਤੀਆਂ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ 54 ਜਨਰਲ ਸਕੱਤਰ ਤੇ 57 ਸੀਨੀਅਰ ਮੀਤ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਹੈ। ਭਿੰਦਾ ਨੇ ਕਿਹਾ ਕਿ ਯੂਥ ਵਿੰਗ ਨਾਲ ਸਬੰਧਤ ਵਰਕਰਾਂ ਦੀ ਵੱਖਰੀ ਸੂਚੀ ਛੇਤੀ ਹੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ। ਇਹ ਨਿਯੁਕਤੀਆਂ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਤੇ ਆਉਣ ਵਾਲੀਆਂ ਸਿਆਸੀ ਸਰਗਰਮੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕੀਤੀਆਂ ਗਈਆਂ ਹਨ।
-ਬਾਕਸ-
-ਨਵੇਂ ਨਿਯੁਕਤ ਹੋਏ 54 ਜਨਰਲ ਸਕੱਤਰ
ਸਰਬਜੀਤ ਸਿੰਘ ਛਾਪਾ, ਸਤਨਾਮ ਸਿੰਘ ਲੋਟੇ, ਇਕਬਾਲ ਸਿੰਘ ਮੁਖੀ, ਲਖਬੀਰ ਸਿੰਘ ਸੰਧੂ, ਮਨਮੋਹਨ ਸਿੰਘ ਮਨੀ, ਜਸਮੀਤ ਸਿੰਘ ਮੱਕੜ, ਸਤਿੰਦਰਪਾਲ ਸਿੰਘ ਭੰਡਾਰੀ, ਦਵਿੰਦਰ ਸਿੰਘ ਬੱਤਰਾ, ਪ੍ਰਦੀਪ ਧਵਨ, ਕਮਲਦੀਪ ਸਿੰਘ ਢਿੱਲੋਂ, ਅਰੁੜ ਸਿੰਘ ਢਿੱਲੋਂ, ਪ੍ਰਭਜੋਤ ਸਿੰਘ ਕਾਲੜਾ, ਤੇਜਿੰਦਰ ਸਿੰਘ ਤੇਜੀ, ਸੁਖਜਿੰਦਰ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਮੱਲ੍ਹੀ, ਸੰਜੀਵ ਏਕਲੱਵਯ, ਰਜਿੰਦਰ ਸਿੰਘ ਮੋਦਗਿਲ, ਪਰਮਿੰਦਰ ਸਿੰਘ ਗਿੱਲ, ਕੁਲਦੀਪ ਸਿੰਘ ਦੀਪਾ, ਗੁਰਮੇਲ ਸਿੰਘ ਜੱਜੀ, ਐਡਵੋਕੇਟ ਗਗਨਪ੍ਰੀਤ ਸਿੰਘ, ਰੁਪਿੰਦਰ ਸਿੰਘ ਸੰਧੂ, ਕੁਲਤਾਰ ਸਿੰਘ ਲਾਲੀ, ਜਸਵਿੰਦਰ ਸਿੰਘ ਸਿੱਬਲ, ਗੁਰਚਰਨ ਸਿੰਘ ਗੁਰੂ, ਇੰਦਰਪਾਲ ਸਿੰਘ ਬਿੰਦਰਾ, ਮਹਿੰਦਰ ਸਿੰਘ ਕੰਡਾ, ਯਾਦਵਿੰਦਰ ਸਿੰਘ ਮਣਕੂ, ਨਿਰਮਲ ਸਿੰਘ ਬਿੱਟੂ, ਅਪਜਿੰਦਰ ਸਿੰਘ ਗੋਲਡੀ, ਗੁਰਪ੍ਰੀਤ ਸਿੰਘ ਵਿੰਕਲ, ਅਮਨਪ੍ਰੀਤ ਸਿੰਘ ਚਾਵਲਾ, ਹਰਬੰਸ ਸਿੰਘ ਕਲੇਰ, ਦਵਿੰਦਰ ਸਿੰਘ ਬਤਰਾ ਕਾਕਾ, ਜਸਦੀਪ ਸਿੰਘ ਕਾਉਂਕੇ, ਜਤਿੰਦਰ ਸਿੰਘ ਧਨ ਪੋਠੇਹਾਰ, ਮਨਿੰਦਰ ਸਿੰਘ ਬਬਲੂ, ਡਿੰਪੀ ਸਰਾਭਾ ਨਗਰ, ਗੁਰਦੀਪ ਸਿੰਘ ਡੰਗ, ਗੁਰਮੀਤ ਸਿੰਘ ਬਿੰਦਰਾ, ਹਰਵਿੰਦਰ ਸਿੰਘ ਕਥੂਰੀਆ, ਜਸਪਾਲ ਸਿੰਘ ਪਿੰਕੀ, ਕੁਲਜਿੰਦਰ ਸਿੰਘ ਬਾਜਵਾ, ਰਵਿੰਦਰ ਸਿੰਘ ਬੇਦੀ, ਅਮਰਜੀਤ ਸਿੰਘ ਅਕਾਲੀ, ਬਲਵਿੰਦਰ ਡੁਲਗਚ, ਸਤਵਿੰਦਰ ਸਿੰਘ ਮਠਾੜੂ, ਨਰਾਇਣ ਸਿੰਘ, ਗੁਰਚਰਨ ਸਿੰਘ ਵਿੰਟਾ, ਬਲਵਿੰਦਰ ਸਿੰਘ, ਬਲਕਾਰ ਸਿੰਘ ਅਨੰਦਪੁਰਾ, ਗੁਰਵਿੰਦਰ ਸਿੰਘ ਭਾਰਤੀ, ਪਰਮਜੀਤ ਸਿੰਘ ਪੰਮਾ ਵੜੈਚ, ਹਰਸ਼ ਬਾਹਰੀ।
-ਬਾਕਸ-
-ਨਵੇਂ ਨਿਯੁਕਤ ਹੋਏ 57 ਸੀਨੀਅਰ ਮੀਤ ਪ੍ਰਧਾਨ
ਸਵਰਨ ਸਿੰਘ ਮਹੋਲੀ, ਚਤਰਵੀਰ ਸਿੰਘ ਕਮਲ ਅਰੋੜਾ, ਗੁਰਮੀਤ ਸਿੰਘ ਕਲਗੀਧਰ, ਹਰਪ੍ਰੀਤ ਸਿੰਘ ਡੰਗ, ਰਵਿੰਦਰਪਾਲ ਸਿੰਘ ਖਾਲਸਾ, ਚਰਨਦੀਪ ਸਿੰਘ ਚੰਨੀ, ਇੰਦਰਜੀਤ ਸਿੰਘ ਗਿੱਲ, ਕੁਲਵਿੰਦਰ ਸ਼ਰਮਾ ਕਿੰਦਾ, ਬਲਵਿੰਦਰ ਸਿੰਘ ਲਾਇਲਪੁਰੀ, ਹਰਪ੍ਰੀਤ ਸਿੰਘ ਮਿੰਕਟ, ਤੇਜਿੰਦਰ ਸਿੰਘ ਡੰਗ, ਅਕਾਸ਼ਦੀਪ ਸਿੰਘ ਭੱਠਲ, ਰਛਪਾਲ ਸਿੰਘ ਫੌਜੀ, ਨਰੇਸ਼ ਧੀਂਗਾਨ, ਰਾਜਿੰਦਰ ਸਿੰਘ ਭਾਟੀਆ, ਜੇਜੇ ਅਰੋੜਾ, ਸੁਰਿੰਦਰ ਸਿੰਘ ਚੌਹਾਨ, ਕੁਲਵਿੰਦਰ ਸਿੰਘ ਪ੍ਰਿੰਸ, ਮਾਸਟਰ ਰਣਜੀਤ ਸਿੰਘ ਕੰਧੇਲਾ, ਸੁਰਜੀਤ ਸਿੰਘ ਭੀਖੀ, ਹਰਮਿੰਦਰ ਸਿੰਘ ਗਿਆਸਪੁਰਾ, ਬਲਜੀਤ ਸਿੰਘ ਛਤਵਾਲ, ਤੇਜਾ ਸਿੰਘ ਖਾਲਸਾ, ਜਗਦੇਵ ਸਿੰਘ ਵਿੱਕੀ ਕੁਲਾਰ, ਇੰਦਰਜੀਤ ਸਿੰਘ ਮੱਕੜ, ਆਨੰਦ ਕਿਸ਼ੋਰ, ਸੁਰਜੀਤ ਸਿੰਘ (ਦੰਗਾ ਪੀੜਿਤ), ਰਾਜਵੰਤ ਸਿੰਘ ਮਾਨ, ਬਲਜੀਤ ਸਿੰਘ ਬਿੰਦਰ, ਅਮਰੀਕ ਸਿੰਘ ਖਾਲਸਾ, ਅਸ਼ੋਕ ਮੱਕੜ, ਸੁਰਜੀਤ ਸਿੰਘ ਪੰਮਾ ਓਬਰਾਏ, ਇੰਦਰਜੀਤ ਸਿੰਘ ਰੂਬੀ ਲੋਟੇ, ਦਲਵਿੰਦਰ ਸਿੰਘ ਘੁੰਮਣ, ਇੰਦਰਜੀਤ ਸਿੰਘ ਗੋਲਾ, ਜਥੇਦਾਰ ਨਿਮਾਣਾ ਸਿੰਘ, ਰਕੇਸ਼ਇੰਦਰ ਸਿੰਘ ਰੂਬੀ, ਬਲਵਿੰਦਰ ਸਿੰਘ ਭੁੱਲਰ, ਹਰਪਾਲ ਸਿੰਘ ਖਾਲਸਾ, ਤਰਲੋਕ ਭਗਤ, ਬਲਬੀਰ ਸਿੰਘ ਮਣਕੂ, ਪਰਮਜੀਤ ਸਿੰਘ ਪੰਮਾ, ਹਰਿੰਦਰ ਸਿੰਘ ਲਾਲੀ, ਆਗਸਟੀਨ ਦਾਸ, ਜਸਪਾਲ ਸਿੰਘ ਸੰਧੂ, ਮੋਹੰਮਦ ਇਰਸ਼ਾਦ, ਕਮਲਜੀਤ ਸਿੰਘ ਦੂਆ, ਸੁਰਿੰਦਰ ਸਿੰਘ ਬਾਜਵਾ, ਅਮਰਜੀਤ ਸਿੰਘ ਟੈਕਸਲਾ, ਇੰਦਰਜੀਤ ਸਿੰਘ ਮਸਕੀਨ, ਜਥੇਦਾਰ ਨਛੱਤਰ ਸਿੰਘ ਸਿੱਧੂ, ਸੁਰਜੀਤ ਸਿੰਘ ਨਿਊ ਬਸੰਤ ਵਿਹਾਰ, ਹਿਤੇਸਹਿੰਦਰ ਸਿੰਘ ਗਰੇਵਾਲ, ਜਗਜੀਤ ਸਿੰਘ ਜੱਗਾ, ਸਿਮਰਨਜੀਤ ਸਿੰਘ ਢਿੱਲੋਂ, ਨਾਜਰ ਸਿੰਘ ਪੰਨੂ, ਰਖਵਿੰਦਰ ਸਿੰਘ ਗਾਬੜੀਆ।