ਸਾਬਕਾ ਕੌਂਸਲਰ ਨਿੰਮਾ ਨੂੰ ਸਦਮਾ, ਚਾਚੀ ਸਵਰਗਵਾਸ ਸਾਬਕਾ ਕੌਂਸਲਰ ਨਿੰਮਾ ਨੂੰ ਸਦਮਾ, ਚਾਚੀ ਸਵਰਗਵਾਸ
Publish Date: Sat, 21 Nov 2026 06:16 PM (IST)
Updated Date: Sun, 22 Nov 2026 04:04 AM (IST)
ਪੀ 06 : ਸਵ. ਕਰਨੈਲ ਕੌਰ। ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ ਮਲੌਦ : ਨਗਰ ਪੰਚਾਇਤ ਮਲੌਦ ਦੇ ਸਾਬਕਾ ਮੀਤ ਪ੍ਰਧਾਨ ਨਿਰਮਲ ਸਿੰਘ ਨਿੰਮਾ ਸੋਮਲ ਖੇੜੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਚਾਚੀ ਕਰਨੈਲ ਕੌਰ ਅਕਾਲ ਚਲਾਣਾ ਕਰ ਗਏ। ਸਵ. ਕਰਨੈਲ ਕੌਰ ਦੇ ਸਪੁੱਤਰ ਸਕਿੰਦਰ ਸਿੰਘ, ਮੇਜਰ ਸਿੰਘ, ਗੁਰਚਰਨ ਸਿੰਘ ਤੇ ਭਤੀਜੇ ਸਾਬਕਾ ਕੌਂਸਲਰ ਨਿਰਮਲ ਸਿੰਘ ਨਿੰਮਾ ਨਾਲ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਐਮ.ਡੀ. ਮਾਨ ਸਿੰਘ ਗਰਚਾ, ਸਰਦਾਰ ਅਮਰਦਲਜੀਤ ਸਿੰਘ ਫੂਲਕਾ, ਇੰਜੀ ਜਗਦੇਵ ਸਿੰਘ ਬੋਪਾਰਾਏ, ਹਲਕਾ ਇੰਚਾਰਜ਼ ਮਨਜੀਤ ਸਿੰਘ ਮਦਨੀਪੁਰ, ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ, ਪ੍ਰਧਾਨ ਸੰਜੀਵ ਪੁਰੀ ਮਲੌਦ, ਸਰਕਲ ਜੱਥੇ. ਜਗਜੀਤ ਸਿੰਘ ਦੌਲਤਪੁਰ, ਸਰਕਲ ਜੱਥੇ. ਪਿ੍ਰਤਪਾਲ ਸਿੰਘ ਝੱਮਟ, ਪ੍ਰਧਾਨ ਸੋਨੀਆ ਗੋਇਲ ਮਲੌਦ, ਪ੍ਰਧਾਨ ਜਗਦੀਪ ਸਿੰਘ ਲਹਿਲ, ਜੱਥੇ ਹਰਪਾਲ ਸਿੰਘ ਲਹਿਲ, ਜੱਥੇ ਦਵਿੰਦਰ ਸਿੰਘ ਟਿੰਬਰਵਾਲ, ਸੰਮਤੀ ਮੈਂਬਰ ਜਸਵੀਰ ਸਿੰਘ ਦੌਦ, ਰਾਜਵੀਰ ਸਿੰਘ ਵਿੱਕੀ ਬਾਬਰਪੁਰ, ਸਰਨਦੀਪ ਸਿੰਘ ਸੰਨੀ ਕੈਨੇਡਾ, ਗੁਰਜੀਤ ਸਿੰਘ ਨੋਨੂੰ ਕੂਹਲੀ, ਹਰਪ੍ਰੀਤ ਸਿੰਘ ਸੇਠ ਬੇਰ ਕਲਾਂ, ਜਸਪ੍ਰੀਤ ਸਿੰਘ ਮਾਲੋਦੌਦ, ਪਾਲ ਸਿੰਘ ਸੋਮਲ ਖੇੜੀ, ਸੁਖਜੀਤ ਸਿੰਘ ਲਾਲੀ, ਪ੍ਰਧਾਨ ਸਿੰਘ ਸੋਮਲ, ਰਾਮ ਸਿੰਘ ਸੋਮਲ ਖੇੜੀ, ਰਾਮਦਾਸ ਸਿੰਘ ਸੋਮਲ ਖੇੜੀ, ਕਾਮਰੇਡ ਭਗਵਾਨ ਸਿੰਘ ਸੋਮਲ ਖੇੜੀ, ਗੁਰਦੀਪ ਸਿੰਘ ਕਾਲਾ, ਬੇਅੰਤ ਸਿੰਘ ਸੋਮਲ ਖੇੜੀ ਆਦਿ ਵੱਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ।