- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਵਰਕਾਮ ਦੇ 11 ਕੇਵੀ ਫੀਡਰ ਸਿਟੀ 7 ਦੇ 66ਕੇਵੀ ਸਬ ਸਟੇਸ਼ਨ ਅਗਵਾੜ ਲੋਪੋ ਦੀ ਅੱਜ 26 ਸਤੰਬਰ ਮੰਗਲਵਾਰ ਜ਼ਰੂਰੀ ਮੁਰੰਮਤ ਕਰਵਾਈ ਜਾ ਰਹੀ ਹੈ। ਇਸ ਦੇ ਚੱਲਦਿਆਂ ਇਸ ਸਬ ਸਟੇਸ਼ਨ ਨਾਲ ਸਬੰਧਤ ਇਲਾਕੇ ਅਗਵਾੜ ਲੋਪੋ, ਅਗਵਾੜ ਖੁਆਜਾਬਾਜੂ, ਡਿਸਪੋਜਲ ਰੋਡ, ਕਰਤਾਰ ਇਨਕਲੇਵ, ਬਾਜਵਾ ਕਾਲੋਨੀ, ਲੰਡੇ ਫਾਟਕ ਆਦਿ ਇਲਾਕਿਆਂ 'ਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਬਿਜਲੀ ਬੰਦ ਰਹੇਗੀ।

ਸੰਜੀਵ ਗੁਪਤਾ, ਜਗਰਾਓਂ : ਪਾਵਰਕਾਮ ਦੇ 11 ਕੇਵੀ ਫੀਡਰ ਸਿਟੀ 7 ਦੇ 66ਕੇਵੀ ਸਬ ਸਟੇਸ਼ਨ ਅਗਵਾੜ ਲੋਪੋ ਦੀ ਅੱਜ 26 ਸਤੰਬਰ ਮੰਗਲਵਾਰ ਜ਼ਰੂਰੀ ਮੁਰੰਮਤ ਕਰਵਾਈ ਜਾ ਰਹੀ ਹੈ। ਇਸ ਦੇ ਚੱਲਦਿਆਂ ਇਸ ਸਬ ਸਟੇਸ਼ਨ ਨਾਲ ਸਬੰਧਤ ਇਲਾਕੇ ਅਗਵਾੜ ਲੋਪੋ, ਅਗਵਾੜ ਖੁਆਜਾਬਾਜੂ, ਡਿਸਪੋਜਲ ਰੋਡ, ਕਰਤਾਰ ਇਨਕਲੇਵ, ਬਾਜਵਾ ਕਾਲੋਨੀ, ਲੰਡੇ ਫਾਟਕ ਆਦਿ ਇਲਾਕਿਆਂ 'ਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਬਿਜਲੀ ਬੰਦ ਰਹੇਗੀ।