- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਗਰਾਉਂ ਨੇੜਲੇ ਪਿੰਡ ਕਮਾਲਪੁਰਾ ਲੋਕ ਮਿਲਣੀ ਸਮਾਗਮ ਵਿੱਚ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਸ਼ਾਨੇ ਤੇ ਸਾਬਕਾ ਕੈਬਨਟ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਰਹੇ। ਉਨ੍ਹਾਂ ਕਿਹਾ ਕਿ ਉਸ ਖ਼ਿਲਾਫ਼ 40ਹਜ ਪੰਨਿਆਂ ਦੀ ਚਾਰ ਸ਼ੀਟ ਦਾਇਰ ਕਰ ਦਿੱਤੀ ਗਈ ਹੈ

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਉਂ : ਜਗਰਾਉਂ ਨੇੜਲੇ ਪਿੰਡ ਕਮਾਲਪੁਰਾ ਲੋਕ ਮਿਲਣੀ ਸਮਾਗਮ ਵਿੱਚ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਸ਼ਾਨੇ ਤੇ ਸਾਬਕਾ ਕੈਬਨਟ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਰਹੇ। ਉਨ੍ਹਾਂ ਕਿਹਾ ਕਿ ਉਸ ਖ਼ਿਲਾਫ਼ 40ਹਜ ਪੰਨਿਆਂ ਦੀ ਚਾਰ ਸ਼ੀਟ ਦਾਇਰ ਕਰ ਦਿੱਤੀ ਗਈ ਹੈ। ਹੁਣ ਨਹੀਂ ਬਚਦਾ । ਉਨ੍ਹਾਂ ਪੰਜਾਬ ਦੀ ਗੱਲ ਕਰਦਿਆਂ ਕਿਹਾ ਕਿ ਜਿਹੜਾ ਪੰਜਾਬ ਜਰਨੈਲਾਂ ਕਰਨੈਲਾਂ ਕੁਸ਼ਤੀਆਂ ਸੱਭਿਆਚਾਰਕ ਮੇਲਿਆਂ ਦੀ ਪਹਿਚਾਨ ਹੁੰਦਾ ਸੀ ਅਕਾਲੀ ਭਾਜਪਾ ਦੇ ਕਾਂਗਰਸੀਆਂ ਨੇ ਟੀਕਿਆਂ ਵਾਸਤੇ ਜਾਣਨ ਲਗਾ ਦਿੱਤਾ।
.jpg)
ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਕਾਂਗਰਸ ਇਹ ਸਭ ਅੰਦਰੋਂ ਇੱਕਜੁੱਟ ਹਨ ਇਹਨਾਂ ਨੂੰ ਇਹਨਾਂ ਦੇ ਰਿਸ਼ਤੇਦਾਰਾਂ ਦੇ ਆਪਸੀ ਵਿਆਹਾਂ ਤੇ ਜੱਫੀਆਂ ਪਾਉਂਦੇ ਆਮ ਦੇਖਿਆ ਜਾ ਸਕਦਾ ਹੈ। ਇਹ ਸਾਰੇ ਲੋਕਾਂ ਲਈ ਨਹੀਂ ਕੁਰਸੀ ਲਈ ਲੜਦੇ ਹਨ ।