-05 ਛਪਾਰ ਕਾਨਫੰਰਸ ਲਈ ਪਿੰਡ ਰੂਮੀ ਤੋਂ ਕਲੇਰ ਦੀ ਅਗਵਾਈ ਹੇਠ ਕਾਫ਼ਲਾ ਰਵਾਨਾ ਹੁੰਦਾ ਹੋਇਆ ਨਾਲ ਹਨ ਭਾਈ ਗੁਰਚਰਨ ਸਿੰਘ ਗਰੇਵਾਲ, ਕਮਲਜੀਤ ਮੱਲ੍ਹਾ, ਚੰਦ ਡੱਲਾ ਤੇ ਹੋਰ। ਸੁਖਦੇਵ ਗਰਗ, ਪੰਜਾਬੀ ਜਾਗਰਣ ਜਗਰਾਓਂ : ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਵਾਈ ਜਾ ਰਹੀ ਛਪਾਰ ਕਾਨਫ਼ਰੰਸ ਵਿੱਚ ਸ਼ਮੂਲੀਅਤ ਲਈ ਹਲਕਾ ਜਗਰਾਓਂ ਤੋਂ ਸਾਬਕਾ ਵਿਧਾਇਕ, ਕੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਐੱਸਆਰ ਕਲੇਰ ਦੀ ਅਗਵਾਈ ਹੇਠ ਪਿੰਡ ਰੂਮੀ ਦੀ ਦਾਣਾ ਮੰਡੀ ਤੋਂ ਵੱਡਾ ਕਾਫ਼ਲਾ ਰਵਾਨਾ ਹੋਇਆ। ਇਸ ਮੌਕੇ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਪਾਰਟੀ ਆਗੂ, ਅਹੁਦੇਦਾਰ ਤੇ ਵਰਕਰ ਬੱਸਾਂ ਤੇ ਹੋਰ ਵਾਹਨਾਂ ਰਾਹੀਂ ਛਪਾਰ ਲਈ ਰਵਾਨਾ ਹੋਏ। ਕਾਫ਼ਲੇ ਦੌਰਾਨ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਕਲੇਰ, ਐੱਸਜੀਪੀਸੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ ਅਤੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਨੇ ਕਿਹਾ ਕਿ ਛਪਾਰ ਕਾਨਫ਼ਰੰਸ ਵਿੱਚ ਹਲਕਾ ਜਗਰਾਓਂ ਤੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਆਗੂ ਤੇ ਵਰਕਰ ਇੱਕਜੁੱਟ ਹੋ ਕੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਨ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਵਰਕਰਾਂ ਵਿੱਚ ਉਤਸ਼ਾਹ ਹੈ। ਇਸ ਮੌਕੇ ਦੀਦਾਰ ਸਿੰਘ ਮਲਕ, ਪਰਮਿੰਦਰ ਸਿੰਘ ਚੀਮਾ, ਸ਼ਿਵਰਾਜ ਸਿੰਘ ਸਰਪੰਚ, ਹਰਦੇਵ ਸਿੰਘ ਬੌਬੀ, ਗੁਰਤੇਜ ਸਿੰਘ ਚੀਮਾ, ਸੁਖਦੇਵ ਸਿੰਘ ਜੱਗਾ ਕਾਉਂਕੇ, ਗੁਰਪ੍ਰੀਤ ਸਿੰਘ ਬੱਸੂਵਾਲ, ਦੀਪਇੰਦਰ ਸਿੰਘ ਭੰਡਾਰੀ, ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ, ਜੱਟ ਗਰੇਵਾਲ, ਰਣਧੀਰ ਸਿੰਘ ਚੱਕਰ, ਸਰਪ੍ਰੀਤ ਸਿੰਘ ਕਾਉਂਕੇ, ਕੁਲਦੀਪ ਸਿੰਘ ਗਿੱਦੜਵਿੰਡੀ, ਮਨਦੀਪ ਸਿੰਘ ਗ਼ਾਲਿਬ, ਤੇਜਿੰਦਰਪਾਲ ਸਿੰਘ ਕੰਨੀਆਂ, ਰੇਸ਼ਮ ਸਿੰਘ ਮਾਣੂਕੇ, ਪਰਮਿੰਦਰ ਸਿੰਘ ਕੰਬੋ ਹਠੂਰ, ਜਸਪ੍ਰੀਤ ਸਿੰਘ ਚੱਕਰ, ਬੂਟਾ ਸਿੰਘ ਭੰਮੀਪੁਰਾ, ਵਰਿੰਦਰਪਾਲ ਸਿੰਘ ਗਿੱਲ, ਸੰਦੀਪ ਸਿੰਘ ਮੱਲ੍ਹਾ, ਸਤਨਾਮ ਸਿੰਘ ਬੱਸੂਵਾਲ, ਅਮਰਜੀਤ ਸਿੰਘ ਰਸੂਲਪੁਰ, ਜਸਵੀਰ ਸਿੰਘ ਦੇਹੜਕਾ, ਬੂਟਾ ਸਿੰਘ ਬੁਰਜ ਕੁਲਾਰਾਂ, ਸੁਰਿੰਦਰ ਸਿੰਘ ਪਰਜੀਆਂ ਬਿਹਾਰੀਪੁਰ, ਰਿੰਕੂ ਕਲੇਰਾਂ, ਦਵਿੰਦਰਜੀਤ ਸਿੰਘ ਖੇਲਾ, ਬਲਜੀਤ ਸਿੰਘ ਹਠੂਰ, ਜਗਜੀਤ ਸਿੰਘ ਡੱਲਾ, ਪੰਚ ਜਸਵਿੰਦਰ ਸਿੰਘ ਲੱਖਾ, ਜਗਰੂਪ ਸਿੰਘ ਕੋਠੇ ਅੱਠ ਚੱਕ, ਬਲਜਿੰਦਰ ਸਿੰਘ ਗੁਰੂਸਰ, ਗੁਰਸ਼ਰਨ ਸਿੰਘ ਅਗਵਾੜ ਲੋਪੋਂ ਕਲਾਂ, ਜੀਵਨ ਸਿੰਘ ਬਰਸਾਲ, ਚਮਕੌਰ ਸਿੰਘ ਬੁਜਗਰ, ਮਨਦੀਪ ਸਿੰਘ ਸਿੱਧਵਾਂ ਕਲਾਂ, ਗੁਰਦੀਪ ਸਿੰਘ ਗ਼ਾਲਿਬ ਖ਼ੁਰਦ, ਜਸਦੇਵ ਸਿੰਘ ਲੀਲ੍ਹਾਂ, ਬੁੱਧ ਸਿੰਘ ਲੀਲਾ ਪੱਛਮੀ, ਅਵਤਾਰ ਸਿੰਘ ਤਿਹਾੜਾ, ਗੁਰਵਿੰਦਰ ਸਿੰਘ ਤਰਫ ਕੋਟਲੀ, ਗੁਰਬਚਨ ਸਿੰਘ ਬਾਘੀਆਂ, ਸੱਤੀ ਗਗੜਾ, ਕਮਲਦੀਪ ਸਿੰਘ ਜਗਰਾਓਂ, ਮਨਜੀਤ ਸਿੰਘ ਬਿੱਟੂ, ਹਰਵਿੰਦਰ ਸਿੰਘ ਸੋਢੀਵਾਲ, ਕਰਮਜੀਤ ਸਿੰਘ ਕੋਠੇ ਸ਼ੇਰਜੰਗ, ਜਗਦੇਵ ਸਿੰਘ ਕਾਕਾ ਲੰਮੇ, ਜਤਿੰਦਰ ਸਿੰਘ ਸਿੱਧਵਾਂ ਖ਼ੁਰਦ, ਨਿਰਮੋਹ ਸਿੰਘ ਕੰਨੀਆਂ, ਸੁਖਵਿੰਦਰ ਸਿੰਘ ਹਠੂਰ, ਸਰਵੇਸ਼ ਕੁਮਾਰ ਗੁਡਗੋ, ਸਤਨਾਮ ਸਿੰਘ ਜਗਰਾਓਂ, ਤੇਜਿੰਦਰ ਸਿੰਘ ਜੱਸਲ ਜਗਰਾਓਂ, ਜਗਤਾਰ ਸਿੰਘ ਕੋਠੇ ਅੱਠ ਚੱਕ, ਅਵਤਾਰ ਸਿੰਘ ਦੇਹੜਕਾ, ਭਜਨ ਸਿੰਘ ਦੇਹੜਕਾ, ਗੁਰਮੀਤ ਸਿੰਘ ਦੇਹੜਕਾ, ਸੁਰਿੰਦਰਪਾਲ ਸਿੰਘ ਡੱਲਾ, ਗੁਰਪ੍ਰੀਤ ਸਿੰਘ, ਬਿੱਟੂ ਲੰਮੇ, ਜਸਵੰਤ ਸਿੰਘ ਪੱਤੀ ਮੁਲਤਾਨੀ, ਸਰਤਾਜ ਸਿੰਘ ਗ਼ਾਲਿਬ ਰਣ ਸਿੰਘ, ਏਕਮ ਸਿੰਘ ਫ਼ਤਿਹਗੜ੍ਹ ਸਿਵੀਆ, ਕਰਨੈਲ ਸਿੰਘ ਜਨੇਤਪੁਰਾ, ਬਲਰਾਜ ਸਿੰਘ ਗਰੇਵਾਲ ਲੀਲ੍ਹਾਂ, ਮਿੰਟੂ ਸਵੱਦੀ, ਗੁਰਪ੍ਰੀਤ ਸਿੰਘ ਬੋਦਲਵਾਲਾ, ਗੁਰਦੀਪ ਸਿੰਘ ਨਵਾਂ ਡੱਲਾ, ਜੋਤੀ ਮੱਲ੍ਹਾ, ਪਿ੍ਰਤਪਾਲ ਸਿੰਘ ਮੱਲ੍ਹਾ, ਬਿੱਟੂ ਲੱਖਾ, ਪਰਮਿੰਦਰ ਸਿੰਘ ਕੋਠੇ ਫਤਿਹਦੀਨ, ਚੰਨਪ੍ਰੀਤ ਸਿੰਘ ਚੀਮਨਾ, ਗੁਰਦੀਪ ਸਿੰਘ ਬੁਜਗਰ, ਬਲਵੰਤ ਸਿੰਘ ਬਾਦਲ ਹਠੂਰ, ਰਛਪਾਲ ਸਿੰਘ ਚੱਕਰ, ਝਲਮਣ ਸਿੰਘ ਬਾਠ ਚੱਕਰ, ਮਨਦੀਪ ਸਿੰਘ ਭੰਮੀਪੁਰਾ, ਗੋਪਾਲ ਸਿੰਘ ਭੰਮੀਪੁਰਾ, ਜੈਪਾਲ ਸਿੰਘ ਖੇਲਾ, ਹਰਕੀਰਤ ਸਿੰਘ, ਗੁਰਕੀਰਤ ਸਿੰਘ, ਗੁਰਪ੍ਰੀਤ ਸਿੰਘ ਅਗਵਾੜ ਲੋਪੋਂ, ਚੇਤਨਜੀਤ ਸਿੰਘ ਚੱਕਰ, ਸੁਖਪ੍ਰੀਤ ਸਿੰਘ ਸੁੱਖੂ, ਗੁਰਚਰਨ ਸਿੰਘ ਕੰਨੀਆਂ ਖ਼ੁਰਦ, ਹਰਪਾਲ ਸਿੰਘ ਹਠੂਰ, ਰੇਸ਼ਮ ਸਿੰਘ ਗ਼ਾਲਿਬ ਖ਼ੁਰਦ, ਬਲਜੀਤ ਸਿੰਘ ਸਿੱਧਵਾਂ ਕਲਾਂ, ਗੁਰਪ੍ਰੀਤ ਸਿੰਘ ਕਾਉਂਕੇ, ਸ਼ੌਕਤ ਅਲੀ ਅਗਵਾੜ ਲੋਪੋਂ, ਗੁਰਮੀਤ ਸਿੰਘ ਹਠੂਰ, ਹਰਮਨਜੋਤ ਸਿੰਘ ਮੰਡ ਤਿਹਾੜਾ, ਅਮਰੀਕ ਸਿੰਘ ਕੰਨੀਆਂ, ਸੁਖਵਿੰਦਰ ਸਿੰਘ ਮਲਸੀਹਾਂ ਬਾਜਣ, ਕੁਲਵਿੰਦਰ ਕੌਰ ਅੱਬੂਪੁਰਾ, ਚਰਨਜੀਤ ਕੌਰ ਕਾਉਂਕੇ, ਮੁਖ਼ਤਿਆਰ ਸਿੰਘ ਬਹਾਦਰਕੇ, ਕੁਲਵੀਰ ਸਿੰਘ ਬਹਾਦਰਕੇ, ਸੁਖਦੇਵ ਸਿੰਘ ਬਹਾਦਰਕੇ, ਭਾਵਖੰਡਨ ਸਿੰਘ ਗਿੱਦੜਵਿੰਡੀ, ਅਮਨਾ ਗਿੱਦੜਵਿੰਡੀ, ਗੁਰਮੀਤ ਸਿੰਘ ਮੱਧੇਪੁਰ, ਹਰਮਨਦੀਪ ਸਿੰਘ ਸ਼ੇਖਦੋਲਤ, ਹਰਦੀਪ ਸਿੰਘ ਗ਼ਾਲਿਬ ਕਲਾਂ, ਸਰਬਜੀਤ ਸਿੰਘ ਗ਼ਾਲਿਬ ਕਲਾਂ, ਅੰਗਰੇਜ਼ ਸਿੰਘ ਅਮਰਗੜ੍ਹ ਕਲੇਰ, ਹਰਜੋਤ ਸਿੰਘ ਮਲਕ, ਗੁਰਪ੍ਰੀਤ ਸਿੰਘ ਰਸੂਲਪੁਰ ਜੰਡੀ, ਹਰਦੇਵ ਸਿੰਘ ਸਿੱਧਵਾਂ ਕਲਾਂ, ਰਛਪਾਲ ਸਿੰਘ ਸਿੱਧਵਾਂ ਕਲਾਂ, ਪਾਲ ਸਿੰਘ ਗਗੜਾ , ਸਰਬਨ ਸਿੰਘ ਡਾਗੀਆਂ, ਜਗਸੀਰ ਸਿੰਘ ਡੱਲਾ, ਬਲਜਿੰਦਰ ਸਿੰਘ ਅਖਾੜਾ, ਜਸਵਿੰਦਰ ਸਿੰਘ ਕੋਠੇ ਪ੍ਰੇਮਸਰ, ਗੁਰਚਰਨ ਸਿੰਘ ਕੋਠੇ ਰਾਹਲਾਂ, ਰਵਿੰਦਰ ਸਿੰਘ ਰਣਧੀਰਗੜ੍ਹ, ਭਗਵਾਨ ਸਿੰਘ ਕਮਾਲਪੁਰਾ, ਸ਼ੇਰ ਸਿੰਘ ਰਸੂਲਪੁਰ, ਧਰਮ ਸਿੰਘ ਰਸੂਲਪੁਰ, ਰਾਮ ਸਿੰਘ ਮੱਲ੍ਹਾ, ਜੋਗਿੰਦਰ ਸਿੰਘ ਮਾਣੂਕੇ, ਸੁਖਮਿੰਦਰ ਸਿੰਘ ਮਾਣੂਕੇ, ਪਰਮਜੀਤ ਸਿੰਘ ਲੱਖਾ, ਰੇਸ਼ਮ ਸਿੰਘ ਲੱਖਾ, ਸੁਰਜੀਤ ਸਿੰਘ ਲੱਖਾ, ਜਗਰਾਜ ਸਿੰਘ ਚੱਕਰ, ਰੂਪ ਸਿੰਘ ਬਾਠ ਚੱਕਰ, ਕੇਵਲ ਸਿੰਘ ਹਠੂਰ, ਮਨੀਸ਼ ਹਠੂਰ, ਮਹਿੰਦਰ ਸਿੰਘ ਚੱਕਰ, ਬਸੰਤ ਸਿੰਘ ਚੱਕਰ, ਗੁਰਬਚਨ ਸਿੰਘ ਮੱਲ੍ਹਾ, ਹਰਵਿੰਦਰ ਸਿੰਘ ਕਾਉਂਕੇ ਤੋ ਇਲਾਵਾ ਹੋਰ ਪਿੰਡਾਂ ਦੇ ਕਈ ਆਗੂ ਤੇ ਵਰਕਰ ਹਾਜ਼ਰ ਸਨ।