ਆਲ ਇੰਡੀਆ ਕ੍ਰਿਸਚਿਨ ਫੈਲੋਸ਼ਿਪ ਨੇ ਕੀਤੀ ਮੀਟਿੰਗ ਆਲ ਇੰਡੀਆ ਕ੍ਰਿਸਚਿਨ ਫੈਲੋਸ਼ਿਪ ਦੀ ਅਗਵਾਈ ਹੇਠ ਪਾਸਟਰਾ ਦੀ ਹੋਈ ਮੀਟਿੰਗ
Publish Date: Tue, 29 Sep 2026 10:17 PM (IST)
Updated Date: Tue, 29 Sep 2026 10:18 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਬੀਤੇ ਦਿਨੀ ਆਲ ਇੰਡੀਆ ਕ੍ਰਿਸਚਿਨ ਫੈਲੋਸ਼ਿਪ ਦੀ ਅਗਵਾਈ ਹੇਠ ਪਾਸਟਰ ਹਰਵਿੰਦਰ ਸਿੰਘ ਦੇ ਚਰਚ ਸਿੱਧਵਾਂ ਬੇਟ ਜਗਰਾਓਂ ਵਿਖੇ ਵਿਸ਼ੇਸ਼ ਪਾਸਟਰ ਮੀਟਿੰਗ ਕੀਤੀ ਗਈ। ਮੀਟਿੰਗ ’ਚ ਰਾਏਕੋਟ, ਮੁੱਲਾਂਪੁਰ ਤੇ ਜਗਰਾਓਂ ਦੇ ਪਾਸਟਰ ਐਸੋਸੀਏਸਨਾਂ ਦੇ ਨੁਮਾਇੰਦਿਆਂ ਵੱਲੋਂ ਕੀਤੀ ਗਈ, ਜਿਸ ਵਿੱਚ ਰਾਜਸਥਾਨ ਤੋਂ ਪੌਲ ਥਾਮਸ ਮੈਥੇਵਸ ਨੇ ਪ੍ਰਚਾਰ ਕੀਤਾ ਤੇ ਵਰਸ਼ਿਪ, ਗੋਸਪਲ ਸਿੰਗਰ ਯੂਹੰਨਾ ਭੱਟੀ ਦੁਆਰਾ ਕੀਤੀ ਗਈ। ਇਸ ਮੀਟਿੰਗ ਵਿੱਚ ਮਸੀਹ ਕੌਮ ਦੇ ਭੱਖਦੇ ਮੁੱਦਿਆਂ,ਵਿਸ਼ੇਸ਼ ਤੌਰ ’ਤੇ ਕਬਰਸਤਾਨਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਆਲ ਇੰਡੀਆ ਕ੍ਰਿਸਚਿਨ ਫੈਲੋਸ਼ਿਪ ਦੇ ਸੂਬਾ ਐਡਵਾਈਜ਼ਰ ਜਗਜੀਤ ਪੌਲ ਤੇ ਪਾਸਟਰ ਸਾਹਿਬਨਾ ਮੰਨਾਡੇ ਭੱਟੀ, ਕੈਪਟਨ ਭਾਗ ਸਿੰਘ, ਬਲਬੀਰ ਸਿੰਘ ਸ਼ੇਰਪੁਰ, ਭਿੰਦਰ ਸਿੰਘ ਪਾਲੀ ਸ਼ੇਰਪੁਰ, ਮੱਨਾਡੈ ਭੱਟੀ ਰਾਏਕੋਟ,ਵੈਲਸਨ ਮਸੀਹ ਮੁਲਾਂਪੁਰ,ਸੁਰਿੰਦਰ ਸਿੰਘ ਲੀਲਾ,ਉਦਮ ਸਿੰਘ ਜਗਰਾਉਂ,ਅਮਨਦੀਪ ਸਿੰਘ ਸਵੱਦੀ ਕਲਾਂ, ਗਗਨਦੀਪ ਸਿੰਘ ਸਵੱਦੀਕਲਾਂ, ਗੁਰਸੰਗਤ ਸਿੰਘ ਸਿੱਧਵਾਂ ਬੇਟ, ਬਨਟੂ ਮਸੀਹ ਰਾਏਕੋਟ, ਸਰਵੇਸ਼ ਮਸੀਹ ਅੱਬੂਪੁਰਾ, ਪਿਆਰਾ ਮਸੀਹ, ਅਸ਼ੋਕ ਕੁਮਾਰ, ਬੁੱਟਾ ਮਸੀਹ, ਸਦਰਕ ਮਸੀਹ, ਅਮਨਦੀਪ ਮਸੀਹ ਬੜੂੰਦੀ, ਰਵੀ ਕੁਮਾਰ, ਕਮਲ ਮਸੀਹ, ਨਾਰਾਇਣ ਮਸੀਹ, ਊਧਮ ਮਸੀਹ, ਸਤਨਾਮ ਮਸੀਹ, ਬਲਬੀਰ ਮਸੀਹ, ਸੁਰੇਸ਼ ਮਸੀਹ, ਹਰਪ੍ਰੀਤ ਮਸੀਹ, ਪਿਆਰੇ ਲਾਲ, ਥੋਮਸ ਮਸੀਹ, ਨਿਰਮਲ ਮਸੀਹ, ਚਰਨ ਮਸੀਹ, ਰੂਪ ਲਾਲ, ਗੁਰਚਰਨ ਸਿੰਘ, ਸਤਨਾਮ ਸਿੰਘ, ਥੋਮਸ ਕਪੂਰ,ਜਿਉਣਾ ਮਸੀਹ, ਰਵੀ ਕੁਮਾਰ, ਰੋਸ਼ਨ ਲਾਲ ਆਦਿ ਅਨੇਕਾਂ ਨੌਜਵਾਨ ਵੀ ਮੌਜੂਦ ਸਨ।