ਅਧਿਆਪਕ ਦਿਵਸ ਮੌਕੇ ਜਿਲ੍ਹਾ ਕਪੂਰਥਲਾ ਦੇ ਦੋ ਅਧਿਆਪਕਾਂ ਸੰਤੋਖ ਮੱਲ੍ਹੀ ਤੇ ਲੈਕ: ਦਲਜੀਤ ਕੌਰ ਨੂੰ ਮਿਲੇਗਾ ਅੱਜ ਰਾਜ ਪੁਰਸਕਾਰ ਅਧਿਆਪਕ ਦਿਵਸ ਮੌਕੇ ਜਿਲ੍ਹਾ ਕਪੂਰਥਲਾ ਦੇ ਦੋ ਅਧਿਆਪਕਾਂ ਸੰਤੋਖ ਮੱਲ੍ਹੀ ਤੇ ਲੈਕ: ਦਲਜੀਤ ਕੌਰ ਨੂੰ ਮਿਲੇਗਾ ਅੱਜ ਰਾਜ ਪੁਰਸਕਾਰ
Publish Date: Fri, 04 Sep 2026 07:48 PM (IST)
Updated Date: Fri, 04 Sep 2026 07:49 PM (IST)
ਵਿਜੇ ਸੋਨੀ ਪੰਜਾਬੀ ਜਾਗਰਣ, ਫਗਵਾੜਾ ਇਨ੍ਹਾਂ ਦੋਹਾਂ ਅਧਿਆਪਕਾਂ ਨੂੰ ਅੱਖਰ ਮੰਚ ਪੰਜਾਬ ਦੇ ਸਰਪ੍ਰਸਤ ਪ੍ਰੋਫੈਸਰ ਕੂਲਵੰਤ ਔਜਲਾ,ਪ੍ਰਧਾਨ ਸਰਵਣ ਸਿੰਘ ਔਜਲਾ ਨੈਸ਼ਨਲ ਐਵਾਰਡੀ, ਡਾਕਟਰ ਸਰਦੂਲ ਸਿੰਘ ਔਜਲਾ, ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ , ਸਿਰਜਣਾ ਕੇਂਦਰ ਕਪੂਰਥਲਾ ਦੇ ਸਰਪ੍ਰਸਤ ਡਾਕਟਰ ਆਸਾ ਸਿੰਘ ਘੁੰਮਣ, ਪ੍ਰਿੰਸੀਪਲ ਪ੍ਰੋਮਿਲਾ ਅਰੋੜਾ ਅਤੇ ਪ੍ਰਧਾਨ ਕੰਵਰ ਇਕਬਾਲ ਸਿੰਘ, ਪਰਸੰਨਤਾ ਦੇ ਜਿਲ੍ਹਾ ਸਰਪ੍ਰਸਤ ਸਾਬਕਾ ਡਿਪਟੀ ਡੀ ਈ ਓ ਬਿਕਰਮਜੀਤ ਸਿੰਘ ਥਿੰਦ ਸਟੇਟ ਐਵਾਰਡੀ,ਪ੍ਰਧਾਨ ਜਸਵਿੰਦਰ ਪਾਲ ਸਟੇਟ ਐਵਾਰਡੀ, ਪ੍ਰਿੰਸੀਪਲ ਹਰਮੇਸ਼ ਘੇੜਾ ਸਟੇਟ ਐਵਾਰਡੀ, ਉਪ ਜਿੱਲਾ ਸਿੱਖਿਆ ਅਫਸਰ ਰਾਜੇਸ਼ ਭੱਲਾ ਸਟੇਟ ਐਵਾਰਡੀ ਅਤੇ ਡਾਕਟਰ ਬਲਵਿੰਦਰ ਸਿੰਘ ਬੱਟੂ, ਬੀ ਪੀ ਈ ਓ ( ਕਪੂਰਥਲਾ - 1) ਰਾਜੇਸ਼ ਕੁਮਾਰ, ਬੀ ਪੀ ਈ ਓ (ਕਪੂਰਥਲਾ - 2) ਸੰਜੀਵ ਹਾਂਡਾ, ਸਟੇਟ ਐਵਾਰਡੀ ਗੁਰਮੁੱਖ ਸਿੰਘ ਬਾਬਾ, ਡੀ ਐਮ (ਸਪੋਰਟਸ) ਕਪੂਰਥਲਾ ਸੁੱਖਵਿੰਦਰ ਸਿੰਘ ਖੱਸਣ, ਪ੍ਰਾਇਮਰੀ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਜਸਬੀਰ ਸੈਣੀ, ਬੀ.ਐਡ ਅਧਿਆਪਕ ਫਰੰਟ ਦੇ ਪ੍ਰੈੱਸ ਸਕੱਤਰ ਗੌਰਵ ਰਾਠੌਰ, ਇੰਟਕ ਦੇ ਸੂਬਾ ਪ੍ਰਧਾਨ ਜਸਬੀਰ ਭੰਗੂ ਆਦਿ ਤੋਂ ਇਲਾਵਾ ਪ੍ਰਿੰਸੀਪਲ ਲਖਬੀਰ ਸਿੰਘ ਸਟੇਟ ਐਵਾਰਡੀ, ਗੈਸਾ ਦੇ ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਨੰਢਾ, ਪ੍ਰਿੰਸੀਪਲ ਗੋਗਨਾ, ਪ੍ਰਿੰਸੀਪਲ ਰਵਿੰਦਰ ਕੋਰ ਸਟੇਟ ਐਵਾਰਡੀ, ਨੈਸ਼ਨਲ ਐਵਾਰਡੀ ਸਤਨਾਮ ਸਿੰਘ ਸੇਖੋਂ ਅਤੇ ਲੱਖਪੱਤ ਰਾਏ ਸਟੇਟ ਐਵਾਰਡੀ , ਹਿੰਦੋਸਤਾਨੀ ਸਚਿਨ ਅਰੋੜਾ ਨੇ ਵਧਾਈਆਂ ਸਾਂਝੀਆਂ ਕੀਤੀਆਂ