ਫੋਟੋ ਗੈਲਰੀ ਲਈ
ਫੋਟੋ ਗੈਲਰੀ ਲਈ ਗੁਰਮਿਤ ਸਮਾਗਮ
Publish Date: Tue, 13 Oct 2026 08:33 PM (IST)
Updated Date: Tue, 13 Oct 2026 08:35 PM (IST)
ਕੈਪਸ਼ਨ : 13ਕੇਪੀਟੀ29 ਗੁਰਮਤਿ ਸਮਾਗਮ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਬਾਲਯੋਗੀ ਬਾਬਾ ਪ੍ਰਗਟ ਨਾਥ ਜੀ ਰਹੀਮਪੁਰ ਵਾਲੇ ਚੇਅਰਮੈਨ ਸ਼ਰਾਈਨ ਬੋਰਡ ਭਗਵਾਨ ਵਾਲਮੀਕਿ ਆਸ਼ਰਮ ਅੰਮ੍ਰਿਤਸਰ ਨੂੰ ਸਨਮਾਨਿਤ ਕਰਦੇ ਜਗਤਾਰ ਸਿੰਘ ਆਇਤਨ, ਗੁ. ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਬੱਸਣ, ਸਰਪੰਚ ਮਨਿੰਦਰਪਾਲ ਸਿੰਘ ਮੰਨਾ, ਜੱਸੀ ਆਇਤਨ, ਸੇਵਾਮੁਕਤ ਐੱਸਐੱਸਪੀ ਰਜਿੰਦਰ ਸਿੰਘ, ਗੁਰਪ੍ਰੀਤ ਫੁੱਲ, ਨਰਿੰਦਰ ਸਿੰਘ ਸੰਘਾ, ਡਾ. ਵੇਦ ਪ੍ਰਕਾਸ਼ ਵਾਸੂਦੇਵ ਤੇ ਹੋਰ।-ਫੋਟੋ ਤੇ ਵੇਰਵਾ : ਸੁਖਵਿੰਦਰ ਸਿੰਘ ਸਿੱਧੂ। ਕੈਪਸ਼ਨ : 13ਕੇਪੀਟੀ30 ਗੁਰਮਤਿ ਸਮਾਗਮ ਮੌਕੇ ਪਹੁੰਚੇ ਜਲੰਧਰ ਦੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਤੇ ਐੱਸਪੀ ਮਨਪ੍ਰੀਤ ਸਿੰਘ ਢਿੱਲੋਂ ਨੂੰ ਜੀ ਆਇਆਂ ਆਖਦੇ ਜਗਤਾਰ ਸਿੰਘ ਆਇਤਨ, ਸੱਜਣ ਸਿੰਘ ਆਇਤਨ, ਸੁਖਦੇਵ ਸਿੰਘ ਤੇ ਪ੍ਰਧਾਨ ਪਰਮਜੀਤ ਸਿੰਘ ਬੱਸਣ, ਜੱਸੀ ਆਇਤਨ ਤੇ ਹੋਰ।-ਫੋਟੋ ਤੇ ਵੇਰਵਾ : ਸੁਖਵਿੰਦਰ ਸਿੰਘ ਸਿੱਧੂ। ਕੈਪਸ਼ਨ : 13ਕੇਪੀਟੀ31 ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਗੁਰੂ ਘਰ ਪਹੁੰਚੇ ਪ੍ਰਸਿੱਧ ਫਿਲਮ ਅਦਾਕਾਰ ਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਤੇ ਉਨ੍ਹਾਂ ਦੇ ਸਪੁੱਤਰ ਫਿਲਮ ਅਦਾਕਾਰ ਸੁਖ਼ਨ ਸਿੰਘ ਵੜੈਚ ਨੂੰ ਸਨਮਾਨਿਤ ਕਰਨ ਮੌਕੇ ਜਗਤਾਰ ਸਿੰਘ ਆਇਤਨ, ਸੱਜਣ ਸਿੰਘ ਆਇਤਨ, ਜੱਸੀ ਆਇਤਨ, ਬਾਬਾ ਨਿਰਮਲ ਦਾਸ ਜੀ ਤੇ ਹੋਰ ਸ਼ਖ਼ਸੀਅਤਾਂ।-ਫੋਟੋ ਤੇ ਵੇਰਵਾ : ਸੁਖਵਿੰਦਰ ਸਿੰਘ ਸਿੱਧੂ।