- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਬਿਆ ਹੈਲਪਿੰਗ ਹੈਂਡਸ ਫਗਵਾੜਾ ਵੱਲੋਂ ਇੱਕ ਵੱਡਾ ਉਪਰਾਲਾ ਕਰਦੇ ਹੋਏ ਮਹਾਰਾਜਾ ਪੈਲਸ ਵਿਖੇ ਖੂਨਦਾਨ ਕੈਂਪ ਅਤੇ ਵੈਂਟੀਲੇਟਰ ਵਾਲੀ ਐਮਬੂਲੈਂਸ ਲੋਕ ਅਰਪਿਤ ਕਰਨ ਲਈ ਇੱਕ ਸਮਾਗਮ ਦਾ ਆਯੋਜਨ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਨਵੇਆ ਫਾਊਂਡੇਸ਼ਨ ਦੇ ਸਰਪ੍ਰਸਤ ਵਿਜੇ ਸਾਂਪਲਾ ਪ੍ਰਧਾਨ ਆਸ਼ੂ ਸਾਂਪਲਾ ਵੱਲੋਂ ਕੀਤਾ ਗਿਆ

ਪੰਜਾਬੀ ਜਾਗਰਣ, ਪ੍ਰਤੀਨਿਧ ਫਗਵਾੜਾ : ਨਬਿਆ ਹੈਲਪਿੰਗ ਹੈਂਡਸ ਫਗਵਾੜਾ ਵੱਲੋਂ ਇੱਕ ਵੱਡਾ ਉਪਰਾਲਾ ਕਰਦੇ ਹੋਏ ਮਹਾਰਾਜਾ ਪੈਲਸ ਵਿਖੇ ਖੂਨਦਾਨ ਕੈਂਪ ਅਤੇ ਵੈਂਟੀਲੇਟਰ ਵਾਲੀ ਐਮਬੂਲੈਂਸ ਲੋਕ ਅਰਪਿਤ ਕਰਨ ਲਈ ਇੱਕ ਸਮਾਗਮ ਦਾ ਆਯੋਜਨ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਨਵੇਆ ਫਾਊਂਡੇਸ਼ਨ ਦੇ ਸਰਪ੍ਰਸਤ ਵਿਜੇ ਸਾਂਪਲਾ ਪ੍ਰਧਾਨ ਆਸ਼ੂ ਸਾਂਪਲਾ ਵੱਲੋਂ ਕੀਤਾ ਗਿਆ। ਜਿਸ ਵਿੱਚ ਮੁੱਖ ਮੰਤਰੀ ਹਰਿਆਣਾ ਨਾਇਬ ਸੈਣੀ ਐਮਪੀ ਅਸ਼ੋਕ ਮਿੱਤਲ ਤਪ ਅਸਥਾਨ ਨਿਰਮਲ ਕੁਟੀਆ ਛੰਭ ਵਾਲੀ ਪਿੰਡ ਪੰਡਵਾ ਦੇ ਮੁੱਖ ਸੰਚਾਲਕ ਸ਼੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਸ਼ੀਤਲ ਅੰਗੂਰਾਲ ਆਦ ਸ਼ਾਮਲ ਹੋਏ।