- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਕੇ ਦੇ ਈਐੱਮਬੀਐੱਲ-ਈਬੀਆਈ ਦੇ ਸਹਿਯੋਗ ਨਾਲ ਐੱਚਐੱਮਵੀ ਵਿਖੇ ਦੋ ਦਿਨਾ ਅੰਤਰਰਾਸ਼ਟਰੀ ਵਰਕਸ਼ਾਪ ਲੜੀ ਸੰਪੰਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹੰਸ ਰਾਜ ਮਹਿਲਾ ਮਹਾ ਵਿਦਿਆਲਿਆ ਜਲੰਧਰ ਦੇ ਪੋਸਟ ਗ੍ਰੈਜੂਏਟ ਬਾਇਓਇਨਫਾਰਮੈਟਿਕਸ ਵਿਭਾਗ ਤੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਯੂਰੋਪੀਅਨ ਮੋਲੇਕਿਊਲਰ ਬਾਇਓਲੋਜੀ ਲੈਬਾਰਟਰੀ, ਯੂਰੋਪੀਅਨ ਬਾਇਓਇਨਫਾਰਮੈਟਿਕਸ ਇੰਸਟੀਚਿਊਟ, ਹੈਕਿਸਟਨ ਦੇ ਸਹਿਯੋਗ ਨਾਲ ਦੋ-ਦਿਨਾ ਅੰਤਰਰਾਸ਼ਟਰੀ ਵਰਕਸ਼ਾਪ ਲਗਾਈ ਗਈ। ਈਐੱਮਬੀਐੱਲ-ਈਬੀਆਈ ਹਿੰਕਸਟਨ ਵਿਖੇ ਐਨਸੈਂਬਲ ਆਊਟਰੀਚ ਅਧਿਕਾਰੀ ਵਿਸ਼ੇਸ਼ ਮਹਿਮਾਨ ਲੁਈਸ ਪਾਓਲਾ ਮਿਰਾਬੁਏ ਦਾ ਪ੍ਰਿੰਸੀਪਲ ਡਾ. ਏਕਤਾ ਖੋਸਲਾ ਵੱਲੋਂ ਸਵਾਗਤ ਕੀਤਾ ਗਿਆ। ਇਸ ਦੌਰਾਨ ਤਿਆਰ ਕੀਤੇ ਗਏ ਸਿਖਲਾਈ ਮੋਡਿਊਲਾਂ ਰਾਹੀਂ ਵਿਆਪਕ ਪ੍ਰੈਕਟੀਕਲ ਸਿਖਲਾਈ ਦਿੱਤੀ ਗਈ। ਦੂਜਾ ਦਿਨ ਐਨਸੈਂਬਲ