
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੀਜੇਐੱਮ ਸੁਸ਼ੀਲ ਬੋਧ ਦੀ ਅਦਾਲਤ ਨੇ ਅਸਲਾ ਐਕਟ ਦੇ ਮਾਮਲੇ ’ਚ ਮੁਲਜ਼ਮ ਕਰਾਰ ਦਿੰਦੇ ਹੋਏ ਸਮਾਈਲ ਉਰਫ਼ ਸੇਰੂ ਉਰਫ਼ ਰਜਨੀ ਕਾਂਤ ਵਾਸੀ ਬਸਤੀ ਭੁਰੇ ਖਾਂ, ਜਲੰਧਰ ਤੇ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਵਾਸੀ ਡਰੋਲੀ ਕਲਾਂ ਨੂੰ 1-1 ਸਾਲ ਦੀ ਕੈਦ ਤੇ 1-1 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ।

ਕਾਨੂੰਨ ਪ੍ਰਤੀਨਿਧ, ਪੰਜਾਬੀ ਜਾਗਰਣ, ਜਲੰਧਰ : ਸੀਜੇਐੱਮ ਸੁਸ਼ੀਲ ਬੋਧ ਦੀ ਅਦਾਲਤ ਨੇ ਅਸਲਾ ਐਕਟ ਦੇ ਮਾਮਲੇ ’ਚ ਮੁਲਜ਼ਮ ਕਰਾਰ ਦਿੰਦੇ ਹੋਏ ਸਮਾਈਲ ਉਰਫ਼ ਸੇਰੂ ਉਰਫ਼ ਰਜਨੀ ਕਾਂਤ ਵਾਸੀ ਬਸਤੀ ਭੁਰੇ ਖਾਂ, ਜਲੰਧਰ ਤੇ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਵਾਸੀ ਡਰੋਲੀ ਕਲਾਂ ਨੂੰ 1-1 ਸਾਲ ਦੀ ਕੈਦ ਤੇ 1-1 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ। ਮੁਲਜ਼ਮਾਂ ਖ਼ਿਲਾਫ਼ ਮਿਤੀ 14 ਮਾਰਚ 2020 ਨੂੰ ਥਾਣਾ 4 ’ਚ ਮਾਮਲਾ ਦਰਜ ਕੀਤਾ ਗਿਆ ਸੀ।