ਡਿਊਟੀ ਦੌਰਾਨ ਵਾਪਰਿਆ ਭਾਣਾ, ਕਰੰਟ ਲੱਗਣ ਨਾਲ ਬਿਜਲੀ ਕਰਮਚਾਰੀ ਦੀ ਦਰਦਨਾਕ ਮੌਤ; ਪਰਿਵਾਰ ਸਦਮੇ 'ਚ
ਕੰਪਲੇਂਟ ਠੀਕ ਕਰਨ ਗਏ ਬਿਜਲੀ ਕਾਮੇ ਦੀ ਬਿਜਲੀ ਦਾ ਹਾਈ ਵੋਲਟੇਜ ਝਟਕਾ ਲੱਗਣ ਨਾਲ ਦਰਦਨਾਕ ਮੌਤ ਹੋ ਗਈ| 26 ਸਾਲਾਂ ਨੌਜਵਾਨ ਗੁਰੂ ਟੇਕ ਸਿੰਘ ਪੁੱਤਰ ਚਰਨਜੀਤ ਸਿੰਘ ਮਹੱਲਾ ਅਰਫ ਵਾਲਾ ਕਪੂਰਥਲਾ ਜੋ ਕਿ ਪੰਜਾਬ ਰਾਜ ਬਿਜਲੀ ਬੋਰਡ ਕਰਤਾਰਪੁਰ ਵਿੱਚ ਬਤੌਰ ਸੀਐਚ ਸਕਿਲਡ ਵਰਕਰ ਵਜੋਂ ਕੰਮ ਕਰਦਾ ਸੀ ਅਤੇ ਕਿਸੇ ਕੰਪਲੇਂਟ ਉੱਪਰ ਸਥਾਨਕ ਅਜੀਤ ਪੈਰਸ ਨੇੜੇ ਕੰਮ ਕਰਨ ਗਿਆ ਸੀ |ਜਿੱਥੇ ਅਚਾਨਕ ਉਸ ਨੂੰ ਹਾਈ ਵੋਲਟੇਜ ਕਰੰਟ ਦਾ ਝਟਕਾ ਲੱਗਿਆ|
Publish Date: Tue, 11 Aug 2026 09:43 AM (IST)
Updated Date: Tue, 11 Aug 2026 09:44 AM (IST)
ਕਰਤਾਰਪੁਰ : ਕੰਪਲੇਂਟ ਠੀਕ ਕਰਨ ਗਏ ਬਿਜਲੀ ਕਾਮੇ ਦੀ ਬਿਜਲੀ ਦਾ ਹਾਈ ਵੋਲਟੇਜ ਝਟਕਾ ਲੱਗਣ ਨਾਲ ਦਰਦਨਾਕ ਮੌਤ ਹੋ ਗਈ| 26 ਸਾਲਾਂ ਨੌਜਵਾਨ ਗੁਰੂ ਟੇਕ ਸਿੰਘ ਪੁੱਤਰ ਚਰਨਜੀਤ ਸਿੰਘ ਮਹੱਲਾ ਅਰਫ ਵਾਲਾ ਕਪੂਰਥਲਾ ਜੋ ਕਿ ਪੰਜਾਬ ਰਾਜ ਬਿਜਲੀ ਬੋਰਡ ਕਰਤਾਰਪੁਰ ਵਿੱਚ ਬਤੌਰ ਸੀਐਚ ਸਕਿਲਡ ਵਰਕਰ ਵਜੋਂ ਕੰਮ ਕਰਦਾ ਸੀ ਅਤੇ ਕਿਸੇ ਕੰਪਲੇਂਟ ਉੱਪਰ ਸਥਾਨਕ ਅਜੀਤ ਪੈਰਸ ਨੇੜੇ ਕੰਮ ਕਰਨ ਗਿਆ ਸੀ |ਜਿੱਥੇ ਅਚਾਨਕ ਉਸ ਨੂੰ ਹਾਈ ਵੋਲਟੇਜ ਕਰੰਟ ਦਾ ਝਟਕਾ ਲੱਗਿਆ|