ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Tue, 31 Mar 2026 08:56 PM (IST)
Updated Date: Tue, 31 Mar 2026 08:58 PM (IST)
ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਪਾਵਰਕਾਮ ਸਬ-ਡਵੀਜ਼ਨ 2 ਦੇ ਐੱਸਡੀਓ ਮਦਨ ਲਾਲ ਨੇ ਸਹਾਇਕ ਕਾਰਜਕਾਰੀ ਇੰਜੀਨੀਅਰ ਵੱਲੋਂ ਜਾਰੀ ਪ੍ਰੈੱਸ ਨੋਟ ਸੂਚਿਤ ਕੀਤਾ ਗਿਆ ਹੈ ਕਿ 66 ਕੇਵੀ ਮੁਸਤਫਾਪੁਰ ਸਬ ਸਟੇਸ਼ਨ ਦੀ ਜ਼ਰੂਰੀ ਮੁਰੰਮਤ ਕਾਰਨ ਮੁਸਤਫਾਪੁਰ ਪਿੰਡ ਰਹੀਮਪੁਰ, ਦੁੱਗਰੀ, ਰਜਬ ਹਸਨ ਮੁੰਡਾ, ਘੁਮਿਆਰਾ, ਸ਼ਿਵਦਾਸਪੁਰ, ਮਾਂਗੇਕੀ ਤਲਵੰਡੀ ਖਹਿਰਾਵਾਦ, ਦੇਵੀਦਾਸਪੁਰ ਆਲਮਪੁਰ ਬੱਕਾ, ਬੜਾ ਪਿੰਡ, ਅਲੀ ਖੇਲਾ, ਕਾਲਾ ਖੇੜਾ ਨਾਲ ਲੱਗਦੇ ਸਾਰੇ ਇਲਾਕਿਆਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।