- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਉਦੇਸੀਆਂ ਵਿਖੇ ਸਾਈਂ ਜੁਮਲੇ ਸਾ਼ਾਹ ਜੀ ਅਤੇ ਸੱਧਦ ਫ਼ਕੀਰ ਬੀਬੀ ਸ਼ਰੀਫਾਂ ਜੀ ਦਾ ਤਿੰਨ ਰੋਜਾਂ ਉਰਸ ਸਮਾਪਤ

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ :
ਉਦੇਸੀਆਂ ਵਿਖੇ ਹਜਰਤ ਬਾਬਾ ਸ਼ਾਹ ਕਮਾਲ ਜੀ ਸਾਂਈ ਜੁਮਲੇ ਸ਼ਾਹ ਜੀ ਵੈਲਫੇਅਰ ਸੁਸਾਇਟੀ ਉਦੇਸੀਆ ਵਲੋਂ ਸਾਂਈ ਜੁਮਲੇ ਸ਼ਾਹ ਜੀ ਦਾ 60ਵਾਂ ਅਤੇ ਸਯੱਦ ਫਕੀਰ ਬੀਬੀ ਸ਼ਰੀਫਾਂ ਜੀ ਦਾ ਦੂਜਾ ਤਿੰਨ ਰੋਜ਼ਾ ਉਰਸ ਕਰਵਾਇਆ ਗਿਆ। ਉਰਸ ਦੇ ਪਹਿਲਾ ਦਿਨ ਪ੍ਰਬਧਕ, ਮਹਾਪੁਰਸ਼ਾਂ ਅਤੇ ਸੰਗਤਾਂ ਵੱਲੋਂ ਚਿਰਾਗ ਰੋਸ਼ਨ ਕੀਤੇ ਗਏੇ। ਇਸ ਤੋਂ ਬਾਅਦ ਸਾਰੀ ਰਾਤ ਕਰਾਮਤ ਫਕੀਰ ਕਵਾਲ, ਸਲੀਮ ਮੁਹੰਮਦ ਕਵਾਲ, ਤਨਵੀਰ ਰਸ਼ੀਦ ਅਨਾਇਤ ਰਮਜਾਨੀ, ਪਰਵੇਜ਼ ਅਲੀ ਸਮੇਤ ਹੋਰ ਕੱਵਾਲਾਂ ਕਵਾਲੀਆਂ ਰਾਹੀਂ ਦਰਬਾਰ ਵਿਚ ਹਾਜ਼ਰੀ ਲਗਵਾਈ। ਦੂਜੇ ਦਿਨ ਸਵੇਰੇ ਝੰਡੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਗਈ ਤੇ ਮੁਹਮੰਦ ਸਲੀਮ ਕਵਾਲ, ਪਰਵੇਜ਼ ਆਲਮ,, ਸ਼ੋਕਤ ਕੁਲਦੀਪ ਕਾਦਰ, ਅਬੀਦ ਅੱਲੀ ਮਤੋਈ, ਹਰਮੇਸ਼ ਰੰਗੀਲਾ ਸਮੇਤ ਹੋਰ ਕੱਵਾਲਾਂ ਨੇ ਮਹਿਫਲ ਸਜਾਈ। ਉਰਸ ਦੌਰਾਨ ਕਿਰਨਾ ਮਹੰਤ, ਬਾਬਾ ਪ੍ਰਿਥੀ ਪਾਲ ਸਿੰਘ ਬਾਲੀ, ਸੰਤ ਸਰਵਣ ਸਿੰਘ ਜਬਡ਼, ਅਸ਼ੋਕ ਜਲੰਧਰ, ਸੰਤ ਸੋਢੀ ਕੰਦੋਲਾ, ਸੰਤ ਮਹਾਵੀਰ ਸਿੰਘ, ਬਾਬਾ ਅਮਰਜੀਤ ਸਿੰਘ, ਬਾਬਾ ਭੁਪਿੰਦਰ ਸਿੰਘ ਅਣਖੀ, ਗੋਰਾ ਸਾਂਈ ਅੰਮ੍ਰਿਤਸਰ, ਬੀਬੀ ਹਰਜੀਤ ਕੌਰ, ਸੰਤ ਪਰਮਿੰਦਰ ਸਿੰਘ, ਸੰਤ ਹਰਪ੍ਰੀਤ ਸਿੰਘ ਸ਼ੇਰਪੁਰ, ਸੰਤ ਪ੍ਰਦੀਪ ਦਾਸ ਕਠਾਰ, ਸੰਤ ਰਣਜੀਤ ਸਿੰਘ ਡਿਗਾਣੇ ਵਾਲੇ ਗਿਆਨੀ ਜੋਗਿੰਦਰ ਸਿੰਘ, , ਸੰਤ ਬਲਵੰਤ ਸਿੰਘ, , ਸੰਤ ਜੋਗਾ ਸਿੰਘ, ਸੰਤ ਮਹਿਦੰਰ ਸਿੰਘ, ਬਾਬਾ ਮਨੰਜੂਰ ਅਹਿਮੰਦ, , ਸੰਤ ਜਸਵੰਤ ਸਿੰਘ, ਸੰਤ ਸਰਬਜੀਤ ਸਿੰਘ ਸੋਢੀ, ਬਾਬਾ ਨਾਨਕ ਗਿਰ, ਕਾਕਾ ਬਾਬਾ , ਸੰਤ ਇੰਦਰ ਦਾਸ, ਸੰਤ ਮਹਿੰਦਰ ਦਾਸ , ਗੋਪੀ ਮੰਹਤ, ਬੀਬੀ ਸਤਿਆ, ਸਾਈਂ ਸਰਵਨ, ਕਾਕਾ ਬਾਬਾ ਸੰਤ ਨਿਰਮਲ ਸਿੰਘ, ਸੰਤ ਸੁਰਿੰਦਰ ਦਾਸ, ਧਰਮਬੀਰ ਕਾਲੂ, ਸੰਤ ਕੇਸਰ ਸਿੰਘ , ਸੰਤ ਜਸਵੰਤ ਸਿੰਘ,ਕਾਕਾ ਬਾਬਾ ਕਪੂਰ ਪਿੰਡ ਤੇ ਹੋਰ ਮਹਾਪੁਰਸ਼ਾਂ ਨੇ ਆਇਆ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ। ਇਸ ਦੌਰਾਨ ਗੁਰਲੇਜ਼ ਅਖ਼ਤਰ, ਕੁਲਵਿੰਦਰ ਕੈਲੇ,ਪ੍ਰਤਾਪ ਰਾਣਾ, ਕੁਲਵਿੰਦਰ ਕਿੰਦਾ, ਬੂਟਾ ਮੁਹੰਮਦ,, ਦਲਵਿੰਦਰ ਦਿਆਲਪੁਰ, ਰੂਬੀ ਖਾਨ, ਕੁਮਾਰ ਰਾਜਨ ਸਮੇਤ ਹੋਰ ਕਲਾਕਾਰਾਂ ਨੇ ਸੁਫੀਆਨਾ ਕਲਾਮਾਂ ਰਾਹੀਂ ਦਰਬਾਰ ਵਿਚ ਹਾਜ਼ਰੀ ਲਗਵਾਈ। ਐੱਸਡੀਐੱਮ ਕੇ ਵਿਸ਼ਵਾਸ, ਤਹਿਸੀਲ ਦਾਰ ਵਰਿੰਦਰ ਭਾਟੀਆ,ਵੇਦ ਪ੍ਰਕਾਸ਼ ਸ਼ਾਹ ਜੀ, ਪਵਨ ਕੁਮਾਰ ਟੀਨੂੰ, ਤੇ ਨਗਰ ਕੌਂਸਲ ਆਦਮਪੁਰ ਦੇ ਪ੍ਰਧਾਨ ਚਰਨਜੀਤ ਸਿੰਘ ਮੇਲੇ ਵਿਚ ਹਾਜ਼ਰੀ ਲਗਾਉਣ ਲਈ ਆਏ। ਇਸ ਮੌਕੇ ਈਸ਼ਾ, ਜਸਵੀਰ, ਗੁਰਨਾਮ, ਖੁਸ਼ੀ ਮੁੰਹਮਦ, ਸੁਰਿੰਦਰ ਸਿੰਦੂ ਯੂਐਸਏ, ਦਲਜੀਤ ਚੱਠਾ, ਬਲਜਿੰਦਰ ਸਿੰਘ ਬਾਸਲ ਕਨੇਡਾ, ਸੋਨੂੰ, ਬਲਜੀਤ ਸਿੰਘ ਹਰੀਪੁਰ, ਨਿਰਮਲ ਸਿੰਘ ਸਰਪੰਚ ਹਰੀਪੁਰ, ਜਸਵਿੰਦਰ ਸਿੰਘ, ਹਤਿੰਦਰ ਮਹਿਤਾ, ਨਵਦੀਪ ਅਹੀਰ, ਡਾ ਬਲਵਿੰਦਰ ਸਿੰਘ, ,ਬਲਜਿੰਦਰ ਸਿੰਘ, ਆਸਵੰਤ , ਅਵਤਾਰ ਸਿੰਘ,ਪਰਮਿੰਦਰ ਸਿੰਘ ਵਰਿਆਣਾ, ਬਿੱਕਰ, ਦਰਸ਼ਨ ਲਾਲ, ਵਿਪਨ ਮਹਿਤਾ, ਨਿਸ਼ਚੇ, ਡਾ. ਜਗਦੀਸ਼, ਡਾ. ਸਰਵ ਮੋਹਣ ਟੰਡਨ, ਰਾਜ ਕੁਮਾਰ ਪਾਲ, ਮਨਮੋਹਨ ਸਿੰਘ ਬਾਬਾ, ਅਬਦੁਲ ਵਜੀ਼ੀਰ ਵਿੱਕੀ ਸੁੱਖੀ, ਸੱਤ ਪਾਲ ਨੇ ਵਧਾਈਆਂ ਦਿੱਤੀਆਂ।