- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੇਂਟ ਸੋਲਜਰ ਇੰਸਟੀਚਿਊਟ ਆਫ ਫਾਰਮੇਸੀ ਐਂਡ ਪਾਲੀਟੈਕਨਿਕ ਦੇ ਵਿਦਿਆਰਥੀਆਂ ਨੇ ਸਮੈਸਟਰ ਪ੍ਰੀਖਿਆਵਾਂ ਕੀਤੇ ਸ਼ਾਨਦਾਰ ਨਤੀਜੇ ਹਾਸਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੇਂਟ ਸੋਲਜਰ ਇੰਸਟੀਚਿਊਟ ਆਫ ਫਾਰਮੇਸੀ ਐਂਡ ਪਾਲੀਟੈਕਨਿਕ ਦੇ ਵਿਦਿਆਰਥੀਆਂ ਨੇ ਇੰਜੀਨੀਅਰਿੰਗ ਤੇ ਮੈਡੀਕਲ ਲੈਬ ਟੈਕਨੋਲੋਜੀ ਦੇ ਵੱਖ-ਵੱਖ ਵਿਭਾਗਾਂ ਦੀਆਂ ਸਮੈਸਟਰ ਪ੍ਰੀਖਿਆਵਾਂ ’ਚ ਸ਼ਾਨਦਾਰ ਨਤੀਜੇ ਹਾਸਲ ਕਰਕੇ ਸੰਸਥਾ ਦਾ ਨਾਂ ਚਮਕਾਇਆ। ਵਿਦਿਆਰਥੀਆਂ ਨੇ ਮਿਹਨਤ, ਲਗਨ ਤੇ ਅਨੁਸ਼ਾਸਨ ਨਾਲ ਉੱਚ ਅੰਕ ਲਏ। ਮਕੈਨਿਕਲ ਇੰਜੀਨੀਅਰਿੰਗ ਦੇ ਛੇਵੇਂ ਸਮੈਸਟਰ ’ਚ ਅਮਰਦੀਪ ਨੇ 80%, ਜਸਕਰਨ ਸਿੰਘ ਨੇ 78%, ਰੋਹਨ ਕੁਮਾਰ ਪਾਲ ਨੇ 81%, ਆਦਿਤਿਆ ਪ੍ਰਤਾਪ ਸਿੰਘ ਨੇ 75%, ਅਕਸ਼ੈ ਕੁਮਾਰ ਨੇ 76%, ਅੰਕਿਤ ਨੇ 78%, ਬਲਵੀਰ ਸਿੰਘ ਨੇ 75%, ਜਤਿਨ ਠਾਕੁਰ ਨੇ 78%, ਪ੍ਰਵੇਸ਼ ਕੁਮਾਰ ਨੇ 75%, ਸਾਹਿਲ ਨੇ 66%, ਤਰਨਜੀਤ ਸਿੰਘ ਨੇ 77% ਤੇ ਵਿਸ਼ਾਲ ਕਪੂਰ ਨੇ 78% ਅੰਕ ਪ੍ਰਾਪਤ ਕੀਤੇ। ਕੰਪਿਊਟਰ ਸਾਇੰਸ ਇੰਜੀਨੀਅਰਿੰਗ ’ਚ ਪਵਨਦੀਪ ਨੇ 84% ਤੇ ਓਂਕਾਰ ਸਿੰਘ ਨੇ 76% ਅੰਕ ਲਏ। ਇਲੈਕਟ੍ਰਿਕਲ ਇੰਜੀਨੀਅਰਿੰਗ ’ਚ ਅੰਸ਼ ਕੁਮਾਰ ਨੇ 70%, ਜਸ਼ਨਦੀਪ ਸਿੰਘ ਨੇ 81%, ਕ੍ਰਿਸ਼ ਕਪਲਾਸ ਨੇ 78%, ਮਨਵੀਰ ਸਿੰਘ ਨੇ 76%, ਨਵਜੋਤ ਸਿੰਘ ਨੇ 77%, ਸੰਜੀਵ ਕੁਮਾਰ ਨੇ 62% ਤੇ ਸਰਬਜੀਤ ਸਿੰਘ ਨੇ 70% ਅੰਕ ਪ੍ਰਾਪਤ ਕੀਤੇ। ਡੀਐੱਮਐੱਲਟੀ ਵਿਭਾਗ ਵਿੱਚ ਅਮਨਜੋਤ ਕੌਰ ਨੇ 80%, ਬਲਜੀਤ ਕੌਰ ਨੇ 75%, ਬਲਜੀਤ ਕੁਮਾਰੀ ਨੇ 81%, ਬਲਵੰਤ ਨੇ 77%, ਦਿਲਪ੍ਰੀਤ ਨੇ 75%, ਹਰਜੋਤ ਨੇ 74%, ਹਰਪ੍ਰੀਤ ਨੇ 81%, ਹਰਪ੍ਰੀਤ ਸਿੰਘ ਨੇ 75%, ਜੋਤੀ ਨੇ 75%, ਲਵਪ੍ਰੀਤ ਕੌਰ ਨੇ 80%, ਮਮਤਾ ਦੇਵੀ ਨੇ 80%, ਨਨਕੀ ਨੇ 73%, ਪੂਨਮ ਨੇ 80% ਅਤੇ ਰਮਨਦੀਪ ਕੌਰ ਨੇ 81% ਅੰਕ ਹਾਸਲ ਕੀਤੇ। ਕਾਲਜ ਪ੍ਰਿੰਸੀਪਲ ਇੰਜੀਨੀਅਰ ਹਰਜੀਤ ਸਿੰਘ ਨੇ ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ।