ਸੀਨੀਅਰ ਕਾਂਗਰਸੀ ਆਗੂ ਰਜਿੰਦਰ ਸੰਧੂ ਨੂੰ ਸਦਮਾ, ਸੱਸ ਦਾ ਦੇਹਾਂਤ
ਸੀਨੀਅਰ ਕਾਂਗਰਸੀ ਆਗੂ ਰਜਿੰਦਰ ਸੰਧੂ ਨੂੰ ਸਦਮਾ, ਸੱਸ ਦਾ ਦੇਹਾਂਤ
Publish Date: Sun, 22 Feb 2026 06:22 PM (IST)
Updated Date: Mon, 23 Feb 2026 04:10 AM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਕਾਂਗਰਸ ਪਾਰਟੀ ਦੇ ਹਲਕਾ ਫਿਲੌਰ ਦੇ ਸੀਨੀਅਰ ਆਗੂ ਰਜਿੰਦਰ ਸੰਧੂ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨਾਂ ਦੀ ਸੱਸ ਰਾਮ ਪਿਆਰੀ ਵਾਸੀ ਪਟਿਆਲਾ ਬੀਤੇ ਕੱਲ੍ਹ ਪਰਿਵਾਰ ਨੂੰ ਸਦੀਂਵੀ ਵਿਛੋੜਾ ਦੇ ਗਏ। ਇਸ ਦੁੱਖਦਾਈ ਘੜੀ ’ਚ ਰਜਿੰਦਰ ਸੰਧੂ ਤੇ ਪਰਿਵਾਰ ਨਾਲ ਕਮਲ ਕਟਾਨੀਆ, ਰਣਵੀਰ ਕੰਦੋਲਾ, ਸੋਮੀ ਸਹੋਤਾ, ਸਿਕੰਦਰ ਸਹੋਤਾ, ਸਾਬਕਾ ਸਰਪੰਚ ਅਵਤਾਰ ਕੌਰ ਛੋਕਰਾ, ਜਿੰਦਰ ਛੋਕਰਾ, ਮਨਜੀਤ ਛੋਕਰਾ, ਮਨੋਹਰ ਸਿੰਘ ਲਸਾੜਾ, ਹਰਚਰਨ ਸਿੰਘ, ਮਦਨ ਲਾਲ, ਮਨਜੋਤ ਕੋਰ ਮਾਨ, ਪ੍ਰੇਮ ਲਾਲ ਢੱਕ ਮਜਾਰਾ, ਡਾ. ਜੀਤੀ, ਪਾਸਟਰ ਗੁਰਨਾਮ, ਗੁਰਮੀਤ ਅਨੀਹਰ, ਦਵਿੰਦਰ ਸਿੰਘ ਮੰਡੀ, ਦੀਪਾ ਜੱਜਾ ਖੁਰਦ, ਗੁਰਿੰਦਰ ਸਿੰਘ, ਪਰਮਜੀਤ ਚੱਕ, ਦੇਸ ਰਾਜ, ਸੋਨੂੰ ਕਾਦਰੀ ਤੇ ਹੋਰ ਸਿਆਸੀ ਤੇ ਧਾਰਮਿਕ ਜੱਥੇਬੰਦੀਆਂ ਦੇ ਆਗੂਆਂ ਨੇ ਦੁੱਖ ਸਾਂਝਾ ਕੀਤਾ।