
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅੱਜ ਜਲੰਧਰ ਦੇ ਬਸਤੀ ਪੀਰ ਰੋਡ ਤੇ ਬਣੇ ਐਮਐਸ ਫਾਰਮ ਵਿਖੇ ਰੱਖੜੀ ਮਹਾ ਉਤਸਵ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਕੈਬਨਟ ਮੰਤਰੀ ਮਹਿੰਦਰ ਭਗਤ ਉੱਚੇ ਪਹੁੰਚੇ ਤੇ ਸਮਾਗਮ ਵਿੱਚ ਹਾਜ਼ਰ ਵੱਡੀ ਗਿਣਤੀ ਵਿੱਚ ਔਰਤਾਂ ਨੇ ਰੱਖੜੀ ਉਨ੍ਹਾਂ ਨੂੰ ਰੱਖੜੀ ਬੰਨੀ।

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਅੱਜ ਜਲੰਧਰ ਦੇ ਬਸਤੀ ਪੀਰ ਰੋਡ ਤੇ ਬਣੇ ਐਮਐਸ ਫਾਰਮ ਵਿਖੇ ਰੱਖੜੀ ਮਹਾ ਉਤਸਵ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਕੈਬਨਟ ਮੰਤਰੀ ਮਹਿੰਦਰ ਭਗਤ ਉੱਚੇ ਪਹੁੰਚੇ ਤੇ ਸਮਾਗਮ ਵਿੱਚ ਹਾਜ਼ਰ ਵੱਡੀ ਗਿਣਤੀ ਵਿੱਚ ਔਰਤਾਂ ਨੇ ਰੱਖੜੀ ਉਨ੍ਹਾਂ ਨੂੰ ਰੱਖੜੀ ਬੰਨੀ।
ਇਸ ਮੌਕੇ ਕੈਬਨਟ ਮੰਤਰੀ ਨਾਲ ਜਲੰਧਰ ਦੇ ਮੇਅਰ ਵਿਨੀਤ ਧੀਰ. ਚੇਅਰਮੈਨ ਅੰਮ੍ਰਿਤ ਪਾਲ ਸਿੰਘ. ਮੇਜਰ ਸਿੰਘ ਸਮੇਤ ਕਈ ਕੌਂਸਲਰ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਰਹੇ। ਸਮਾਗਮ ਦੌਰਾਨ ਕੈਬਨਟ ਮੰਤਰੀ ਨੇ ਭੈਣਾਂ ਨੂੰ ਤੋਹਫੇ ਵੀ ਵੰਡੇ ਅਤੇ ਸਾਰਿਆਂ ਨੇ ਨੱਚ ਗਾ ਕੇ ਇਸ ਸਭ ਨੂੰ ਮਨਾਇਆ।