- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਸ਼ੇਦੀਪ ਸ਼ਰਮਾ, ਆਦਮਪੁਰ : ਆਂਗਨਵਾੜੀ ਸੈਂਟਰਾਂ 'ਚ ਪੋਸ਼ਣ ਮਹੀਨਾ ਮਨਾਇਆ ਜਾ ਰਿਹਾ ਹੈ। ਨਿਰਮਲ ਕੌਰ ਬਾਲ ਵਿਕਾਸ ਪ੍ਰਰਾਜੈਕਟ ਅਫਸਰ ਬਲਾਕ ਆਦਮਪੁਰ ਦੀ ਅਗਵਾਈ 'ਚ ਪੋਸ਼ਣ ਮੁਹਿੰਮ ਕੋਆਰਡੀਨੇਟਰ ਰੋਹਿਤ ਕੁਮਾਰ ਤੇ ਸਰਕਲ ਸੁਪਰਵਾਈਜ਼ਰਾਂ ਵੱਲੋਂ ਵਰਕਰਾਂ ਦੇ ਸਹਿਯੋਗ ਨਾਲ ਪੋਸ਼ਣ ਮਹੀਨੇ ਵੱਖ-ਵੱਖ ਸੈਂਟਰਾਂ 'ਚ ਮਨਾਇਆ ਜਾ ਰਿਹਾ ਹੈ।

ਅਕਸ਼ੇਦੀਪ ਸ਼ਰਮਾ, ਆਦਮਪੁਰ : ਆਂਗਨਵਾੜੀ ਸੈਂਟਰਾਂ 'ਚ ਪੋਸ਼ਣ ਮਹੀਨਾ ਮਨਾਇਆ ਜਾ ਰਿਹਾ ਹੈ। ਨਿਰਮਲ ਕੌਰ ਬਾਲ ਵਿਕਾਸ ਪ੍ਰਰਾਜੈਕਟ ਅਫਸਰ ਬਲਾਕ ਆਦਮਪੁਰ ਦੀ ਅਗਵਾਈ 'ਚ ਪੋਸ਼ਣ ਮੁਹਿੰਮ ਕੋਆਰਡੀਨੇਟਰ ਰੋਹਿਤ ਕੁਮਾਰ ਤੇ ਸਰਕਲ ਸੁਪਰਵਾਈਜ਼ਰਾਂ ਵੱਲੋਂ ਵਰਕਰਾਂ ਦੇ ਸਹਿਯੋਗ ਨਾਲ ਪੋਸ਼ਣ ਮਹੀਨੇ ਵੱਖ-ਵੱਖ ਸੈਂਟਰਾਂ 'ਚ ਮਨਾਇਆ ਜਾ ਰਿਹਾ ਹੈ। ਇਸ 'ਚ ਪਿੰਡ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਵੇਂ ਕਿ ਗਰਭਵਤੀ ਅੌਰਤਾਂ ਦੇ ਲਈ ਜ਼ਰੂਰੀ ਪੌਸ਼ਟਿਕ ਤੱਤਾਂ ਬਾਰੇ ਤੇ ਉਨ੍ਹਾਂ ਦੇ ਟੀਕਾ ਕਰਨ ਬਾਰੇ ਜਾਣਕਾਰੀ ਦਿੱਤੀ ਗਈ। 0 ਤੋਂ 6 ਮਹੀਨੇ ਦੇ ਬੱਚਿਆਂ ਦੀ ਪੌਸ਼ਟਿਕ ਖੁਰਾਕ ਤੇ ਉਨ੍ਹਾਂ ਦੀ ਸਫਾਈ ਬਾਰੇ ਜਾਗਰੂਕ ਕੀਤਾ ਗਿਆ ਹੈ।